ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਵੋਟਿੰਗ ਦੀ 14 ਰਾਉਂਡਸ ਦੀ ਪੂਰੀ ਹੋ ਗਈ ਹੈ। ਆਪ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲਗਾਤਾਰ ਪਹਿਲੇ ਰਾਉਂਡ ਤੋਂ 14 ਵੇਂ ਰਾਉਂਡ ਤਕ ਲੀਡ ਬਰਕਰਾਰ ਰੱਖੀ ਹੈ | ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ ਅਤੇ ਬੀਜੇਪੀ ‘ਚ ਫਸਵਾਂ ਮੁਕਾਬਲਾ ਰਿਹਾ | ਆਪ ਦੇ ਵਰਕਰ ਜਸ਼ਨ ਮਨਾ ਰਹੇ ਹਨ |ਸੰਜੀਵ ਅਰੋੜਾ ਨੇ 10,637 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ
14ਵੇਂ ਰਾਉਂਡ ਦੀ ਵੋਟਿੰਗ
ਆਪ-35,179
ਕਾਂਗਰਸ- 24,542
ਬੀਜੇਪੀ-20,323
SAD-8,203
13ਵੇਂ ਦੌਰ ਦੇ ਰੁਝਾਨ
ਆਪ- 33044
ਕਾਂਗਰਸ-22968
ਭਾਜਪਾ-18676
ਸ਼੍ਰੋਮਣੀ ਅਕਾਲੀ ਦਲ-7739
12ਵੇਂ ਰਾਉਂਡ ਦੀ ਵੋਟਿੰਗ
8 ਹਜ਼ਾਰ 700 ਦੀ ਲੀਡ
ਆਪ-30272
ਕਾਂਗਰਸ-21572
ਬੀਜੇਪੀ – 17459
SAD-6856
11 ਵੇਂ ਰਾਉਂਡ ਦੀ ਵੋਟਿੰਗ
7507 ਦੀ ਲੀਡ , ਆਪ ਦੇ ਸਮਰਥਕਾਂ ‘ਚ ਜਜ਼ਹਣ ਦਾ ਮਾਹੌਲ |
ਆਪ-27907
ਕਾਂਗਰਸ-20401
BJP-15835
SAD-6357
10ਵੇਂ ਰਾਉਂਡ ਦੀ ਵੋਟਿੰਗ
6105 ਵੋਟਾਂ ਦੀ ਲੀਡ ਨਾਲ ਜਿੱਤ ਦੇ ਕਰੀਬ ਸੰਜੀਵ ਅਰੋੜਾ
ਆਪ -24919
ਕਾਂਗਰਸ-18814
BJP-15505
SAD-5239
9 ਵੇਂ ਰਾਉਂਡ ਦੀ ਵੋਟਿੰਗ
ਸੰਜਵ ਅਰੋੜਾ 4751 ਵੋਟਾਂ ਦੀ ਲੀਡ ਨਾਲ ਲਗਾਤਾਰ ਅੱਗੇ ਚੱਲ ਰਹੇ ਹਨ
ਆਪ -22240
ਕਾਂਗਰਸ -17489
BJP-13906
SAD-4774
8ਵੇਂ ਰਾਉਂਡ ਦੀ ਵੋਟਿੰਗ
3561ਵੋਟਾਂ ਦੀ ਲੀਡ
ਆਪ-19615
ਕਾਂਗਰਸ-16054
BJP-12788
SAD-4352
7ਵੇਂ ਰਾਉਂਡ ਦੀ ਵੋਟਿੰਗ
ਸੰਜੀਵ ਅਰੋੜਾ 3272 ਵੋਟਾਂ ਦੀ ਲੀਡ ਨਾਲ ਅੱਗੇ
ਆਪ-17358
ਕਾਂਗਰਸ-14086
BJP-11839
SAD-3706
6ਵੇਂ ਰਾਉਂਡ ਦੀ ਗਿਣਤੀ ਹੋਈ ਮੁਕੰਮਲ
2286 ਵੋਟਾਂ ਨਾਲ ਅੱਗੇ ਚੱਲ ਰਹੀ ਹੈ
ਆਪ-14486
ਕਾਂਗਰਸ-12200
ਬੀਜੇਪੀ- 10401
SAD-3221
ਲਗਾਤਾਰ 5ਵੇਂ ਰਾਉਂਡ ‘ਚ ਆਪ ਦੀ LEAD ਬਰਕਰਾਰ
ਆਪ 2504 ਦੀ ਲੀਡ ਨਾਲ ਅੱਗੇ 12320 ਵੋਟਾਂ, ਕਾਂਗਰਸ 9816 ਅਤੇ ਬੀਜੇਪੀ 8831, ਸ਼੍ਰੋਮਣੀ ਅਕਾਲੀ ਦਲ 2959 ਵੋਟਾਂ ਮਿਲੀਆਂ|
ਚੌਥੇ ਰਾਉਂਡ ‘ਚ ਕਾਂਗਰਸ ਮੁੜ ਅੱਗੇ
ਚੌਥੇ ਰਾਉਂਡ ਦੀ ਵੋਟਿੰਗ ‘ਚ ਆਪ ਦੀ ਲੀਡ ਬਰਕਰਾਰ ਹੈ, ਆਪ 10265 ਵੋਟਾਂ ਮਿਲੀਆਂ ਜਦ ਕਿ ਇਸ ਰਾਉਂਡ ‘ਚ ਕਾਂਗਰਸ ਮੁੜ ਦੂਜੇ ਨੰਬਰ ‘ਤੇ ਆ ਗਈ ਹੈ 7421 ਅਤੇ ਬੀਜੇਪੀ ਨੂੰ 7193 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 2718 ਹਾਸਲ ਕੀਤੀਆਂ
ਤੀਜੇ ਰਾਉਂਡ ਤੋਂ ਬਾਅਦ BJP ਦੂਜੇ ਨੰਬਰ ‘ਤੇ
ਤੀਜੇ ਰਾਊਂਡ ‘ਚ ਵੀ ‘ਆਪ’ ਦੀ ਲੀਡ ਬਰਕਰਾਰ ਸੰਜੀਵ ਅਰੋੜਾ ਨੂੰ ਪਈਆਂ 8277 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਜੀਵਨ ਗੁਪਤਾ 5217 ਵੋਟਾਂ ਨਾਲ ਦੂਜੇ ਨੰਬਰ ‘ਤੇ , ਕਾਂਗਰਸ 5094 ਵੋਟਾਂ ਹੀ ਮਿਲੀਆਂ ਅਤੇ BJP 2575 ਵੋਟਾਂ ਹਾਸਲ ਕੀਤੀਆਂ |
ਦੂਜੇ ਰਾਉਂਡ ਦੀ ਵੋਟਿੰਗ
ਦੂਜੇ ਦੌਰ ਦੀ ਗਿਣਤੀ ਪੂਰੀ ਹੋ ਗਈ ਹੈ। ‘ਆਪ’ ਉਮੀਦਵਾਰ 2482 ਵੋਟਾਂ ਨਾਲ ਅੱਗੇ ਹੈ। ‘ਆਪ’ ਨੂੰ 5854, ਕਾਂਗਰਸ ਨੂੰ 3372, ਭਾਜਪਾ ਨੂੰ 2796 ਅਤੇ ਅਕਾਲੀ ਦਲ ਨੂੰ 1764 ਵੋਟਾਂ ਮਿਲੀਆਂ।
ਪਹਿਲੇ ਰਾਉਂਡ ਦੀ ਵੋਟਿੰਗ
ਪਹਿਲੇ ਦੌਰ ਵਿੱਚ, ‘ਆਪ’ ਉਮੀਦਵਾਰ ਸੰਜੀਵ ਨੂੰ 1269 ਵੋਟਾਂ ਦੀ ਲੀਡ ਮਿਲੀ। ਉਨ੍ਹਾਂ ਨੂੰ 2895 ਵੋਟਾਂ ਮਿਲੀਆਂ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 1626, ਭਾਜਪਾ ਦੇ ਜੀਵਨ ਗੁਪਤਾ ਨੂੰ 1177 ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ।
ਸੂਬੇ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ (ਆਪ) ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਅਜਿਹੀ ਸਥਿਤੀ ਵਿੱਚ, ਚਰਚਾ ਹੈ ਕਿ ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ, ਤਾਂ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੀ ਜਗ੍ਹਾ ਰਾਜ ਸਭਾ ਜਾ ਸਕਦੇ ਹਨ।
ਕਾਂਗਰਸ ਨੇ ਇਸ ਸੀਟ ਤੋਂ 2 ਵਾਰ ਜੇਤੂ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਦੇ ਨਾਲ ਹੀ ਉਪਕਾਰ ਸਿੰਘ ਘੁੰਮਣ ਅਕਾਲੀ ਦਲ ਤੋਂ ਚੋਣ ਲੜ ਚੁੱਕੇ ਹਨ ਅਤੇ ਜੀਵਨ ਗੁਪਤਾ ਭਾਜਪਾ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ।