No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ। ਇਸ ਤੋਂ ਬਾਅਦ ਅਪ੍ਰੈਲ ਮਹੀਨਾ ਆਉਣ ਵਾਲਾ ਹੈ। ਜੇਕਰ ਤੁਹਾਡੇ ਕੋਲ ਬੈਂਕ ਨਾਲ ਸਬੰਧਤ ਕੋਈ ਕੰਮ ਪੈਂਡਿੰਗ ਹੈ ਤਾਂ ਇਸ ਨੂੰ ਤੁਰੰਤ ਪੂਰਾ ਕਰ ਲਵੋ ਕਿਉਂਕਿ ਬੈਂਕ 22 ਮਾਰਚ ਤੋਂ 30 ਅਪ੍ਰੈਲ ਦੇ ਵਿਚਕਾਰ 18 ਦਿਨਾਂ ਲਈ ਬੰਦ ਰਹਿਣਗੇ। ਸ਼ਨੀਵਾਰ (ਦੂਜਾ ਅਤੇ ਚੌਥਾ) ਅਤੇ ਐਤਵਾਰ ਤੋਂ ਇਲਾਵਾ, ਇਸ ਵਿੱਚ ਈਦ, ਮਹਾਂਵੀਰ ਜਯੰਤੀ ਅਤੇ ਭੀਮ ਰਾਓ ਅੰਬੇਡਕਰ ਜਯੰਤੀ ਦੀਆਂ ਛੁੱਟੀਆਂ ਵੀ ਸ਼ਾਮਲ ਹਨ।

ਬੈਂਕ ਛੁੱਟੀਆਂ ਦੀ ਸੂਚੀ

22 ਮਾਰਚ: ਚੌਥਾ ਸ਼ਨੀਵਾਰ, ਬਿਹਾਰ ਦਿਵਸ

23 ਮਾਰਚ: ਐਤਵਾਰ, ਸ਼ਹੀਦ ਭਗਤ ਸਿੰਘ ਸ਼ਹੀਦੀ ਦਿਵਸ

27 ਮਾਰਚ: ਸ਼ਬ-ਏ-ਕਦਰ: ਜੰਮੂ ਅਤੇ ਸ੍ਰੀਨਗਰ

28 ਮਾਰਚ: ਜਮਾਤ ਉਲ ਵਿਦਾ, ਜੰਮੂ ਅਤੇ ਸ੍ਰੀਨਗਰ

30 ਮਾਰਚ: ਐਤਵਾਰ

31 ਮਾਰਚ : ਈਦ

1 ਅਪ੍ਰੈਲ: ਬੈਂਕਾਂ ਦੀ ਸਾਲਾਨਾ ਇਨਵੈਂਟਰੀ ਕਾਰਣ ਬੈਂਕ ਬੰਦ 

6 ਅਪ੍ਰੈਲ (ਐਤਵਾਰ): ਰਾਮ ਨੌਮੀ ਦੇ ਕਾਰਨ ਬੈਂਕ ਬੰਦ (ਕਈ ਰਾਜਾਂ ਵਿੱਚ ਸਕੂਲ ਅਤੇ ਦਫਤਰ ਵੀ ਬੰਦ ਰਹਿਣਗੇ)

10 ਅਪ੍ਰੈਲ (ਵੀਰਵਾਰ): ਮਹਾਵੀਰ ਜਯੰਤੀ ਦੇ ਮੌਕੇ ‘ਤੇ ਜਨਤਕ ਛੁੱਟੀ

12 ਅਪ੍ਰੈਲ (ਸ਼ਨੀਵਾਰ): ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ।

13 ਅਪ੍ਰੈਲ (ਐਤਵਾਰ): ਹਫ਼ਤਾਵਾਰੀ ਛੁੱਟੀ

14 ਅਪ੍ਰੈਲ: ਅੰਬੇਡਕਰ ਜਯੰਤੀ ਦੇ ਮੌਕੇ ‘ਤੇ ਸਰਕਾਰੀ ਛੁੱਟੀ।

15 ਅਪ੍ਰੈਲ: ਬੋਹਾਗ ਬਿਹੂ ਕਾਰਨ ਅਗਰਤਲਾ, ਗੁਹਾਟੀ, ਈਟਾਨਗਰ, ਕੋਲਕਾਤਾ ਅਤੇ ਸ਼ਿਮਲਾ ਵਿੱਚ ਬੈਂਕ ਬੰਦ।

16 ਅਪ੍ਰੈਲ: ਬੋਹਾਗ ਬਿਹੂ ਦੇ ਕਾਰਨ ਗੁਹਾਟੀ ਵਿੱਚ ਬੈਂਕਾਂ ਵਿੱਚ ਛੁੱਟੀ।

18 ਅਪ੍ਰੈਲ: ਗੁੱਡ ਫਰਾਈਡੇ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।

21 ਅਪ੍ਰੈਲ: ਗਰੀਆ ਪੂਜਾ ਦੇ ਮੌਕੇ ‘ਤੇ ਅਗਰਤਲਾ ਵਿੱਚ ਬੈਂਕ ਬੰਦ।

26 ਅਪ੍ਰੈਲ (ਸ਼ਨੀਵਾਰ): ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ।

29 ਅਪ੍ਰੈਲ: ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।

30 ਅਪ੍ਰੈਲ: ਬਸਵ ਜਯੰਤੀ ਅਤੇ ਅਕਸ਼ੈ ਤ੍ਰਿਤੀਆ ਦੇ ਮੌਕੇ ‘ਤੇ ਬੰਗਲੁਰੂ ਵਿੱਚ ਬੈਂਕਾਂ ਦੀ ਛੁੱਟੀ

 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਮੰਗਲਵਾਰ, ੨੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥

|

|

|

ਖ਼ਬਰਿਸਤਾਨ ਨੈੱਟਵਰਕ: ਕਪੂਰਥਲਾ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਪੀਆਰਟੀਸੀ ਬੱਸ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ 10ਵੀਂ

|

|

|

ਖ਼ਬਰਿਸਤਾਨ ਨੈੱਟਵਰਕ: ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਨੇੜੇ ਸ਼ਨੀਵਾਰ ਰਾਤ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਖੁਸ਼ਕ ਰਹੇਗਾ। ਕਿਸੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ