No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਭਾਰਤੀ ਰੇਲਵੇ ਸ਼੍ਰੀਨਗਰ ਦੇ ਲਈ ਵੰਦੇ ਭਾਰਤ ਐਕਸਪ੍ਰੈਸ ਰੇਲ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਇਹ ਨਵੀਂ ਵੰਦੇ ਭਾਰਤ ਟਰੇਨ ਫਰਵਰੀ ਦੇ ਮਹੀਨੇ ਕਟੜਾ ਅਤੇ ਸ਼੍ਰੀਨਗਰ ਦੇ ਵਿਚਕਾਰ ਸ਼ੁਰੂ ਕੀਤੀ ਜਾ ਰਹੀ ਹੈ। ਕਟੜਾ ਤੋਂ ਕਸ਼ਮੀਰ ਤੱਕ ਵੰਦੇ ਭਾਰਤ ਟਰੇਨ 17 ਫਰਵਰੀ ਤੋਂ ਚੱਲੇਗੀ। ਪ੍ਰਧਾਨ ਮੰਤਰੀ ਮੋਦੀ ਖੁਦ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ।

ਵਰਤਮਾਨ ਵਿੱਚ ਕਟੜਾ ਤੋਂ ਸ਼੍ਰੀਨਗਰ, ਬਾਅਦ ਵਿੱਚ ਜੰਮੂ ਤੋਂ ਸ਼੍ਰੀਨਗਰ

ਸ਼ੁਰੂਆਤ ‘ਚ ਇਹ ਟਰੇਨ ਕਟੜਾ ਅਤੇ ਸ਼੍ਰੀਨਗਰ ਦੇ ਵਿਚਕਾਰ ਚੱਲੇਗੀ। ਕੁਝ ਮਹੀਨਿਆਂ ਬਾਅਦ ਇਸ ਰੂਟ ਨੂੰ ਜੰਮੂ ਤੋਂ ਸ਼੍ਰੀਨਗਰ ਤੱਕ ਵਧਾ ਦਿੱਤਾ ਜਾਵੇਗਾ। ਟਰੇਨ ਇਸ ਰੂਟ ‘ਤੇ ਕਰੀਬ ਢਾਈ ਤੋਂ ਤਿੰਨ ਘੰਟੇ ‘ਚ ਸਫਰ ਪੂਰਾ ਕਰੇਗੀ। ਹੁਣ ਕਸ਼ਮੀਰ ਦਾ ਸਫ਼ਰ ਹੋਰ ਵੀ ਆਸਾਨ, ਸਸਤਾ ਅਤੇ ਰੋਮਾਂਚਕ  ਹੋ ਜਾਵੇਗਾ |

ਵੰਦੇ ਭਾਰਤ ਕਟੜਾ ਅਤੇ ਸ਼੍ਰੀਨਗਰ ਦੇ ਵਿਚਕਾਰ ਚੱਲੇਗੀ 

ਇਹ ਟਰੇਨ ਕਟੜਾ ਅਤੇ ਸ਼੍ਰੀਨਗਰ ਦੇ ਵਿਚਕਾਰ ਚੱਲੇਗੀ।

ਦਿੱਲੀ ਜਾਂ ਹੋਰ ਸ਼ਹਿਰਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਪਹਿਲਾਂ ਕਟੜਾ ਪਹੁੰਚਣਾ ਹੋਵੇਗਾ ਅਤੇ ਫਿਰ ਉੱਥੋਂ ਵੰਦੇ ਭਾਰਤ ਟ੍ਰੇਨ ਫੜ ਕੇ ਸ਼੍ਰੀਨਗਰ ਜਾਣਾ ਹੋਵੇਗਾ।

ਦਿੱਲੀ ਤੋਂ ਕਟੜਾ ਅਤੇ ਕਟੜਾ ਤੋਂ ਸ੍ਰੀਨਗਰ ਲਈ ਵੱਖਰੀਆਂ ਟਿਕਟਾਂ ਬੁੱਕ ਕਰਵਾਉਣੀਆਂ ਪੈਣਗੀਆਂ।

ਵਿਸ਼ੇਸ਼ ਡਿਜ਼ਾਈਨ ਰੇਲਗੱਡੀ

ਇਸ ਟਰੇਨ ਨੂੰ ਕਸ਼ਮੀਰ ਦੇ ਮੌਸਮ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਹ -30 ਡਿਗਰੀ ਸੈਲਸੀਅਸ ਤਾਪਮਾਨ ‘ਚ ਵੀ ਆਸਾਨੀ ਨਾਲ ਚੱਲ ਸਕੇਗਾ।

ਟਰੇਨ ਵਿੱਚ ਸਿਰਫ ਚੇਅਰ ਕਾਰ ਕੋਚ ਹੋਣਗੇ, ਜਿਸ ਵਿੱਚ ਸਾਧਾਰਨ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਚੇਅਰ ਕਾਰ ਸ਼ਾਮਲ ਹੈ। ਰੇਲਗੱਡੀ ਦਾ ਕਿਰਾਇਆ AC ਚੇਅਰ ਕਾਰ ₹1500 ਤੋਂ ₹1700, ਐਗਜ਼ੀਕਿਊਟਿਵ ਚੇਅਰ ਕਾਰ ₹2400 ਤੋਂ ₹2600 ਹੈ |

ਕਿੱਥੇ-ਕਿੱਥੇ ਹੈ ਸਟੋਪ 

ਇਹ ਟਰੇਨ ਰਿਆਸੀ, ਬੱਕਲ, ਦੁੱਗਾ, ਸਾਵਲਕੋਟ, ਸੰਗਲਦਾਨ, ਸੁੰਬਰ, ਖਾਰੀ, ਬਨਿਹਾਲ, ਕਾਜ਼ੀਗੁੰਡ, ਸਦੁਰਾ, ਅਨੰਤਨਾਗ, ਬਿਜਬੇਹਰਾ, ਪੰਜਗਾਮ, ਅਵੰਤੀਪੋਰਾ, ਰਤਨੀਪੋਰਾ, ਕਾਕਾਪੋਰਾ ਅਤੇ ਪੰਪੋਰ ਵਰਗੇ ਪ੍ਰਮੁੱਖ ਸਟੇਸ਼ਨਾਂ ‘ਤੇ ਰੁਕੇਗੀ।

 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਮੰਗਲਵਾਰ, ੨੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥

|

|

|

ਖ਼ਬਰਿਸਤਾਨ ਨੈੱਟਵਰਕ: ਕਪੂਰਥਲਾ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਪੀਆਰਟੀਸੀ ਬੱਸ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ 10ਵੀਂ

|

|

|

ਖ਼ਬਰਿਸਤਾਨ ਨੈੱਟਵਰਕ: ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਨੇੜੇ ਸ਼ਨੀਵਾਰ ਰਾਤ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਖੁਸ਼ਕ ਰਹੇਗਾ। ਕਿਸੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ