ਖਬਰਿਸਤਾਨ ਨੈੱਟਵਰਕ- ਲੋਕਾਂ ਨੂੰ ਅੱਜ ਤੋਂ ਮਹਿੰਗਾਈ ਤੋਂ ਵੱਡੀ ਰਾਹਤ ਮਿਲੀ ਹੈ, ਦੱਸ ਦੇਈਏ ਕਿ 22 ਸਤੰਬਰ ਤੋਂ GST ਕੌਂਸਲ ਦੀ 56ਵੀਂ ਮੀਟਿੰਗ ‘ਚ ਲਏ ਗਏ ਫ਼ੈਸਲੇ ਅਨੁਸਾਰ ਹੁਣ ਦੇਸ਼ ‘ਚ ਕੇਵਲ 5% ਅਤੇ 18% ਵਾਲੇ ਟੈਕਸ ਸਲੈਬ ਹੀ ਰਹਿ ਗਏ ਹਨ।
ਇਸ ਬਦਲਾਅ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ, ਕਿਉਂਕਿ ਹੁਣ ਸਾਬਣ, ਸ਼ੈਂਪੂ, ਟੂਥਪੇਸਟ, ਚਾਹ, ਕੌਫੀ, ਦੁੱਧ, ਘਿਓ ਤੋਂ ਲੈ ਕੇ ਦੋ ਪਹੀਆ ਤੇ ਚਾਰ ਪਹੀਆ ਗੱਡੀਆਂ ਤੱਕ ਸਭ ਕੁਝ ਹੋ ਗਿਆ ਹੈ।
ਰੋਜ਼ਾਨਾ ਵਰਤੋਂ ਵਾਲਾ ਸਮਾਨ ਸਸਤਾ
ਲਕਸ ਸਾਬਣ (75 g) – ₹24 ਤੋਂ ₹21 (₹3 ਸਸਤਾ)
ਡਵ ਸਾਬਣ (75 g) – ₹45 ਤੋਂ ₹40 (₹5 ਸਸਤਾ)
ਕਲਿਨਿਕ ਪਲੱਸ ਸ਼ੈਂਪੂ (340 ml) – ₹393 ਤੋਂ ₹340 (₹53 ਸਸਤਾ)
ਹੈਡ ਐਂਡ ਸ਼ੋਲਡਰ (340 ml) – ₹450 ਤੋਂ ₹395 (₹55 ਸਸਤਾ)
ਕੋਲਗੇਟ ਟੂਥਪੇਸਟ (150 g) – ₹110 ਤੋਂ ₹99 (₹11 ਸਸਤਾ)
ਡਾਬਰ ਆੰਵਲਾ ਆਇਲ (90 ml) – ₹75 ਤੋਂ ₹70 (₹5 ਸਸਤਾ)
ਖਾਣ-ਪੀਣ ਦਾ ਸਮਾਨ ਸਸਤਾ
ਪਾਰਲੇ-ਜੀ ਬਿਸਕੁਟ – ₹10 ਤੋਂ ₹9 (₹1 ਸਸਤਾ)
ਰੈਡ ਲੇਬਲ ਚਾਹ (250 g) – ₹150 ਤੋਂ ₹135 (₹15 ਸਸਤਾ)
ਤਾਜ ਮਹਲ ਚਾਹ (250 g) – ₹200 ਤੋਂ ₹180 (₹20 ਸਸਤਾ)
ਬ੍ਰੂ ਕੌਫੀ (50 g) – ₹175 ਤੋਂ ₹156 (₹19 ਸਸਤਾ)
ਪੈਪਸੀ (250 ml) – ₹20 ਤੋਂ ₹19 (₹1 ਸਸਤਾ)
ਮੈਗੀ (70 g) – ₹13 ਤੋਂ ₹12 (₹1 ਸਸਤਾ)
ਡੇਅਰੀ ਉਤਪਾਦ ਸਸਤੇ
ਅਮੂਲ ਘੀ (1 KG) – ₹650 ਤੋਂ ₹610 (₹40 ਸਸਤਾ)
ਮਦਰ ਡੇਅਰੀ ਘੀ (1 KG) – ₹675 ਤੋਂ ₹645 (₹30 ਸਸਤਾ)
ਅਮੂਲ ਪਨੀਰ (200 g) – ₹92 ਤੋਂ ₹87 (₹5 ਸਸਤਾ)
ਅਮੂਲ UHT ਦੁੱਧ (1 L) – ₹77 ਤੋਂ ₹75 (₹2 ਸਸਤਾ)
ਅਮੂਲ ਬਟਰ (100 g) – ₹62 ਤੋਂ ₹58 (₹4 ਸਸਤਾ)
ਅਮੂਲ ਚੀਜ਼ (1 KG) – ₹575 ਤੋਂ ₹545 (₹30 ਸਸਤਾ)
ਦੋ ਪਹੀਆ ਗੱਡੀਆਂ ਹੋਈਆਂ ਸਸਤੀਆਂ
ਬਾਜਾਜ ਪਲਸਰ 125 – ₹92 ਹਜ਼ਾਰ ਤੋਂ ₹85 ਹਜ਼ਾਰ (₹7 ਹਜ਼ਾਰ ਸਸਤਾ)
ਸਪਲੈਂਡਰ ਪਲੱਸ – ₹80 ਹਜ਼ਾਰ ਤੋਂ ₹73 ਹਜ਼ਾਰ (₹7 ਹਜ਼ਾਰ ਸਸਤਾ)
ਐਕਟੀਵਾ 110 – ₹81 ਹਜ਼ਾਰ ਤੋਂ ₹73 ਹਜ਼ਾਰ (₹8 ਹਜ਼ਾਰ ਸਸਤਾ)
ਰੋਇਲ ਐਨਫੀਲਡ ਹੰਟਰ – ₹1.50 ਲੱਖ ਤੋਂ ₹1.38 ਲੱਖ (₹12 ਹਜ਼ਾਰ ਸਸਤਾ)
ਬੁਲੇਟ – ₹1.77 ਲੱਖ ਤੋਂ ₹1.62 ਲੱਖ (₹15 ਹਜ਼ਾਰ ਸਸਤਾ)
ਕਲਾਸਿਕ – ₹1.97 ਲੱਖ ਤੋਂ ₹1.81 ਲੱਖ (₹16 ਹਜ਼ਾਰ ਸਸਤਾ)
ਚਾਰ ਪਹੀਆ ਗੱਡੀਆਂ ਵੀ ਹੋਈਆਂ ਸਸਤੀਆਂ
ਅਰਟਿਗਾ – ₹9.12 ਲੱਖ ਤੋਂ ₹8.80 ਲੱਖ (₹32 ਹਜ਼ਾਰ ਸਸਤਾ)
ਡਿਜ਼ਾਇਰ – ₹6.84 ਲੱਖ ਤੋਂ ₹6.26 ਲੱਖ (₹58 ਹਜ਼ਾਰ ਸਸਤਾ)
ਬਲੇਨੋ – ₹9.46 ਲੱਖ ਤੋਂ ₹8.65 ਲੱਖ (₹81 ਹਜ਼ਾਰ ਸਸਤਾ)
ਮਹਿੰਦਰਾ:
ਸਕੌਰਪਿਓ N – ₹14.65 ਲੱਖ ਤੋਂ ₹13.20 ਲੱਖ (₹1.45 ਲੱਖ ਸਸਤਾ)
ਥਾਰ – ₹11.67 ਲੱਖ ਤੋਂ ₹10.32 ਲੱਖ (₹1.35 ਲੱਖ ਸਸਤਾ)
XUV 700 – ₹14.62 ਲੱਖ ਤੋਂ ₹13.19 ਲੱਖ (₹1.43 ਲੱਖ ਸਸਤਾ)
ਟਾਟਾ:
ਨੇਕਸਾਨ – ₹8.00 ਲੱਖ ਤੋਂ ₹7.32 ਲੱਖ (₹68 ਹਜ਼ਾਰ ਸਸਤਾ)
ਟਿਆਗੋ – ₹5.00 ਲੱਖ ਤੋਂ ₹4.57 ਲੱਖ (₹43 ਹਜ਼ਾਰ ਸਸਤਾ)
ਅਲਟਰੋਜ਼ – ₹6.89 ਲੱਖ ਤੋਂ ₹6.30 ਲੱਖ (₹59 ਹਜ਼ਾਰ ਸਸਤਾ)