ਖ਼ਬਰਿਸਤਾਨ ਨੈੱਟਵਰਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਕੀ ਖੇਡ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਜੀ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਸਲਾਮ ਕੀਤਾ। ਇਸ ਦੇ ਨਾਲ ਹੀ ਕੌਮੀ ਖੇਡ ਦਿਵਸ ਦੀਆਂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ।
ਹਾਕੀ ਖੇਡ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਜੀ ਨੂੰ ਉਹਨਾਂ ਦੇ ਜਨਮਦਿਨ ਮੌਕੇ ਸਲਾਮ ਕਰਦੇ ਹਾਂ। ਹਾਕੀ ਦੇ ਖੇਤਰ ਵਿੱਚ ਪਾਇਆ ਉਹਨਾਂ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਹੈ, ਜੋ ਕਿ ਹਮੇਸ਼ਾ ਹਰ ਇੱਕ ਖਿਡਾਰੀ ਦੇ ਦਿਲ ਵਿੱਚ ਯਾਦ ਬਣ ਕੇ ਜਿਉਂਦਾ ਰਹੇਗਾ। ਨਾਲ ਹੀ ਕੌਮੀ ਖੇਡ ਦਿਵਸ ਦੀਆਂ ਸਾਰੇ ਹੋਣਹਾਰ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ। pic.twitter.com/aFqa04jCKm
— Bhagwant Mann (@BhagwantMann) August 29, 2025
ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਹਾਕੀ ਖੇਡ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਜੀ ਨੂੰ ਉਹਨਾਂ ਦੇ ਜਨਮਦਿਨ ਮੌਕੇ ਸਲਾਮ ਕਰਦੇ ਹਾਂ। ਹਾਕੀ ਦੇ ਖੇਤਰ ਵਿੱਚ ਪਾਇਆ ਉਹਨਾਂ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਹੈ, ਜੋ ਕਿ ਹਮੇਸ਼ਾ ਹਰ ਇੱਕ ਖਿਡਾਰੀ ਦੇ ਦਿਲ ਵਿੱਚ ਯਾਦ ਬਣ ਕੇ ਜਿਉਂਦਾ ਰਹੇਗਾ। ਨਾਲ ਹੀ ਕੌਮੀ ਖੇਡ ਦਿਵਸ ਦੀਆਂ ਸਾਰੇ ਹੋਣਹਾਰ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ।