ਆਮ ਆਦਮੀ ਪਾਰਟੀ ਨੇ ਜਲੰਧਰ 'ਚ ਉਮੀਦਵਾਰਾਂ ਦੀ ਸੋਧੀ ਹੋਈ ਸੂਚੀ ਜਾਰੀ ਕਰ ਦਿੱਤੀ ਹੈ| ਸਾਬਕਾ ਮੇਅਰ ਜਗਦੀਸ਼ ਰਾਜਾ ਨੂੰ ਵਾਰਡ 64 ਅਤੇ ਵਰਡ 65 ਤੋਂ ਉਨ੍ਹਾਂ ਦੀ ਪਤਨੀ ਅਨੀਤਾ ਰਾਜਾ ਨੂੰ ਟਿਕਟ ਮਿਲੀ ਹੈ। ਮੁਕੇਸ਼ ਸੇਠੀ ਨੂੰ ਵੀ ਟਿਕਟ ਮਿਲ ਗਈ ਹੈ।