ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਨੇ ਪ੍ਰਸ਼ਾਸਨ 'ਚ ਇੱਕ ਵਾਰ ਫਿਰ ਫੇਰਬਦਲ ਕੀਤਾ ਹੈ। ਇਸ ਵਾਰ ਸਰਕਾਰ ਨੇ 9 IAS-PCS ਅਧਿਕਾਰੀਆਂ ਦਾ ਟ੍ਰਾਂਸਫ਼ਰ ਕੀਤਾ ਹੈ। ਇਨ੍ਹਾਂ 'ਚ 3 IAS ਅਤੇ 6 PCS ਅਧਿਕਾਰੀ ਸ਼ਾਮਲ ਹਨ।