ਖ਼ਬਰਾਂ ਦੇਸ਼ ਨਵੀਂ ਤਾਜੀ ਪੰਜਾਬ ਬਠਿੰਡਾ

ਸਿੱਧੂ ਮੂਸੇਵਾਲਾ ਦੇ ਪੁਰਾਣੇ ਮੈਨੇਜ਼ਰ ਨੂੰ ਜਾਨ ਦਾ ਖ਼ਤਰਾ, ਹਾਈਕੋਰਟ

ਖ਼ਬਰਿਸਤਾਨ ਨੈੱਟਵਰਕ – ਗਾਇਕ ਸਿੱਧੂ ਮੂਸੇਵਾਲੇ ਦੇ ਸਾਬਕਾ ਮੈਨੇਜ਼ਰ ਸ਼ਗੁਨਪ੍ਰੀਤ ਨੂੰ ਜਾਨ ਦਾ ਖਤਰਾ ਹੈ। ਸ਼ਗੁਨਪ੍ਰੀਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਸ਼ਗੁਨਪ੍ਰੀਤ ਨੇ ਮੰਗ ਕੀਤੀ ਹੈ ਕਿ ਪੰਜਾਬ ਆਉਣ ਤੇ ਉਸ ਨੂੰ ਸੁਰੱਖਿਆ ਦਿੱਤੀ ਜਾਵੇ। ਇਸ ਦੇ ਨਾਲ-ਨਾਲ ਐਂਟੀ ਸਪੇਟਰੀ ਬੇਲ ਲਈ ਵੀ ਪਟੀਸ਼ਨ ਪਾਈ ਗਈ ਹੈ। ਪੰਜਾਬ ਪੁਲਿਸ ਨੇ […]Read More

ਅੰੰਮਿ੍ਤਸਰ ਸੰਗਰੂਰ ਖ਼ਬਰਾਂ ਨਵੀਂ ਤਾਜੀ ਪੰਜਾਬ

ਸਿਮਰਨਜੀਤ ਸਿੰਘ ਮਾਨ ਦੀ ਰਿਪੋਰਟ ਆਈ ਕੋਰਨਾ ਪੋਜ਼ੀਟਿਵ, ਇਲੈਕਸ਼ਨ ਤੋਂ

ਖਬਰਿਸਤਾਨ ਨੈੱਟਵਰਕ – ਸੰਗਰੂਰ ਜ਼ਿਮਨੀ ਚੋਣ ਜਿੱਤਣ ਵਾਲੇ ਸਿਮਰਨਜੀਤ ਸਿੰਘ ਮਾਨ ਕਰੋਨਾ ਸੰਕਰਮਿਤ ਹੋ ਗਏ ਹਨ। ਦੱਸ ਦੇਈਏ ਕਿ ਸੰਗਰੂਰ ਲੋਕ ਸਭਾ ਸੀਟ ਦੇ ਨਤੀਜੇ 26 ਜੂਨ ਨੂੰ ਐਲਾਨੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ ਕਰੀਬ ਪੰਜ ਹਜ਼ਾਰ ਵੋਟਾਂ ਨਾਲ ਹਰਾਇਆ। ਇਸ ਦੇ […]Read More

ਖ਼ਬਰਾਂ ਨਵੀਂ ਤਾਜੀ ਮਾਲਵਾ ਲੁਧਿਆਣਾ

ਲੁਧਿਆਣੇ ‘ਚ STF ਦੀ ਟੀਮ ਨੇ ਕਾਬੂ ਕੀਤੇ ਨਸ਼ਾ ਤਸਕਰ,

ਕਾਫੀ ਸਮਾਂ ਤੋਂ ਕਰ ਰਹੇ ਸਨ ਆ ਕੰਮ ਖ਼ਬਰਿਸਤਾਨ ਨੈੱਟਵਰਕ – ਲੁਧਿਆਣਾ ਤੋਂ ਖ਼ਬਰ ਆਈ ਹੈ ਜਿਸ ‘ਚ ਲੁਧਿਆਣਾ ਦੀ ਸਪੈਸ਼ਲ ਟਾਸਕ ਫੋਰਸ ਨੇ ਕੁੱਝ ਨਸ਼ਾਂ ਤਸਕਰਾਂ ਨੂੰ ਕਾਬੂ ਕੀਤਾ। ਜੋ ਨਸ਼ੇ ਦੀ ਤਸਕਰੀ ਕਰ ਰਹੇ ਸਨ। ਜਾਂਚ ਚ ਪਤਾ ਲਗਾ ਕਿ ਤਸਕਰ ਹੈਰੋਇਨ ਤੋਂ ਵੀ ਖ਼ਤਰਨਾਕ ਨਸ਼ੀਲੇ ਪਦਾਰਥ ਆਈਸ (ਐਮਫੇਟਾਮਾਈਨ) ਦੀ ਤਸਕਰੀ ਕਰ ਰਹੇ […]Read More

ਖ਼ਬਰਾਂ ਚੰਡੀਗੜ੍ਹ ਨਵੀਂ ਤਾਜੀ ਪੰਜਾਬ ਮਾਲਵਾ

ਪੰਜਾਬ ਵਿਧਾਨ ਸਭਾ ‘ਚ ਭਾਖਿਆ ਗੈਂਗਸਟਰ ਮੁਖਤਾਰ ਅੰਸਾਰੀ ਦਾ ਮੁੱਦਾ,

ਖ਼ਬਰਿਸਤਾਨ ਨੈੱਟਵਰਕ – ਪੰਜਾਬ ਵਿਧਾਨ ਸਭਾ ‘ਚ ਮੰਗਲਵਾਰ ਨੂੰ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਅੰਸਾਰੀ ਨੂੰ ਫਰਜ਼ੀ ਐਫਆਈਆਰ ਦਰਜ ਕਰਨ ਤੋਂ ਬਾਅਦ 2 ਸਾਲ 3 ਮਹੀਨੇ ਤੱਕ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਜਿਸ ਦਾ ਚਲਾਨ ਪੇਸ਼ ਨਹੀਂ ਕੀਤਾ ਗਿਆ ਹੈ। […]Read More

ਸੰਗਰੂਰ ਖ਼ਬਰਾਂ ਨਵੀਂ ਤਾਜੀ ਪੰਜਾਬ ਮਾਲਵਾ

ਇਕ ਪ੍ਰਵਾਸੀ ਮਜ਼ਦੂਰ ਤੇ ਅਣਪਛਾਤੇ ਲੁਟੇਰਿਆਂ ਨੇ ਕੀਤਾ ਹਮਲਾ, ਹੋਈ

ਖ਼ਬਰਿਸਤਾਨ ਨੈੱਟਵਰਕ – ਸੰਗਰੂਰ ਦੇ ਪਿੰਡ ਭੱਟੀਵਾਲ ਵਿਖੇ ਬੀਤੇ ਦਿਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਪ੍ਰਵਾਸੀ ਮਜ਼ਦੂਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਤੋਂ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਲੁਟੇਰਿਆਂ ਵੱਲੋਂ ਜ਼ਖ਼ਮੀ ਹੋਏ ਅਨਿਲ ਪਾਸਵਾਨ ਪੁੱਤਰ ਭੂਤੇ ਪਾਸਵਾਨ ਵਾਸੀ ਲਾਲਪੁਰ ਬਿਹਾਰ ਨੇ ਦੱਸਿਆ ਕਿ ਉਹ ਇੱਥੇ ਭੱਟੀਵਾਲ ਵਿਖੇ ਇੱਕ […]Read More

ਖ਼ਬਰਾਂ ਨਵੀਂ ਤਾਜੀ ਪੰਜਾਬ ਬਠਿੰਡਾ

ਸਿੱਧੂ ਮੂਸੇਵਾਲੇ ਦੇ ਗੀਤ SYL ਨੂੰ ਲੀਕ ਕਰਨ ਵਾਲਿਆਂ ਤੇ

ਖ਼ਬਰਿਸਤਾਨ ਨੈੱਟਵਰਕ – ਗਾਇਕ ਸਿੱਧੂ ਮੂਸੇਵਾਲਾ ਦੇ SYL ਗੀਤ ਨੂੰ ਲੀਕ ਕੀਤੇ ਜਾਣ ‘ਤੇ ਮਾਨਸਾ ਥਾਣਾ ਸਦਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਮਾਨਸਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਗਾਣਾ ਕੀਤਾ ਲੀਕ ਮੂਸੇਵਾਲਾ ਦੇ […]Read More

ਖ਼ਬਰਾਂ ਜਲੰਧਰ ਦੋਆਬਾ ਨਵੀਂ ਤਾਜੀ ਪੰਜਾਬ

ਜਲੰਧਰ ‘ਚ ਬਰਗਰ ਕਿੰਗ ਤੇ ਕੰਮ ਕਰਨ ਵਾਲੇ ਇਕ ਨੌਜਵਾਨ

ਖ਼ਬਰਿਸਤਾਨ ਨੈੱਟਵਰਕ – ਜਲੰਧਰ ਸ਼ਹਿਰ ਦੇ ਹਰਦੀਪ ਨਗਰ ਨੇੜੇ ਇੱਕ ਸੜਕ ਹਾਦਸੇ ਵਿੱਚ ਬਰਗਰ ਕਿੰਗ ਦੇ ਮੁਲਾਜ਼ਮ ਦੀ ਮੌਤ ਹੋ ਗਈ ਹੈ। ਇਹ ਹਾਦਸਾ ਪੁਰਾਣਾ ਹੁਸ਼ਿਆਰਪੁਰ ਰੋਡ ‘ਤੇ ਲੰਮਾ ਤੋਂ ਅੱਗੇ ਜੰਡੂ ਸਿੰਘਾ ਰੋਡ ‘ਤੇ ਵਾਪਰਿਆ। ਮ੍ਰਿਤਕ ਪਠਾਨਕੋਟ ਚੌਕ ਸਥਿਤ ਬਰਗਰ ਕਿੰਗ ਵਿੱਚ ਕੰਮ ਕਰਦਾ ਸੀ। ਰਾਤ ਦੀ ਸਿਫਟ ਖਤਮ ਕਰਕੇ ਆ ਰਿਹਾ ਸੀ ਮ੍ਰਿਤਕ […]Read More

ਖ਼ਬਰਾਂ ਨਵੀਂ ਤਾਜੀ ਪੰਜਾਬ ਫਾਜ਼ਿਲਕਾ ਮਾਲਵਾ

ਪਾਕਿਸਤਾਨ ਵਲੋਂ ਆ ਰਹੇ ਡ੍ਰੋਨ ਨੂੰ ਬੀਐਸਐਫ ਦੇ ਜਵਾਨਾਂ ਨੇ

ਖ਼ਬਰਿਸਤਾਨ ਨੈੱਟਵਰਕ – ਭਾਰਤ ਦੇ ਗੁਆਂਢੀ ਮੁਲਖ ਪਾਕਿਸਤਾਨ ਵਲੋਂ ਕਈ ਵਾਰ ਡ੍ਰੋਨ ਰਾਹੀਂ ਨਸ਼ਾ, ਹਥਿਆਰ ਜਿਹਾ ਅਣਮਨੁੱਖੀ ਸਾਮਾਨ ਭਾਰਤ ਭੇਜਿਆ ਜਾਂਦਾ ਰਿਹਾ ਹੈ। ਹੁਣ ਖ਼ਬਰ ਆਈ ਹੈ,ਕਿ ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਰਬੰਦੀ ਤੋਂ ਪਾਰ ਇਕ ਡ੍ਰੋਨ ਨਜ਼ਰ ਆਇਆ ਹੈ। ਜਿਸ ਨੂੰ ਬੀਐਸਐਫ ਨੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਡ੍ਰੋਨ ਦੇ ਨਾਲ […]Read More

ਖ਼ਬਰਾਂ ਨਵੀਂ ਤਾਜੀ ਪੰਜਾਬ ਮਾਲਵਾ ਲੁਧਿਆਣਾ

ਡੀਜੀਪੀ ਹਰਪ੍ਰੀਤ ਸਿੱਧੂ ਵਲੋਂ ਕੀਤੀ ਗਈ, ਅਚਾਨਕ ਸੈਂਟਰਲ ਜੇਲ੍ਹ ਦੀ

ਖ਼ਬਰਿਸਤਾਨ ਨੈੱਟਵਰਕ – ਅੱਜ ਅਚਾਨਕ ਤਾਜਪੁਰ ਰੋਡ ਜੇਲ੍ਹ ‘ਚ ਡੀਜੀਪੀ ਜੇਲ੍ਹ ਹਰਪ੍ਰੀਤ ਸਿੱਧੂ ਦੇ ਦੌਰੇ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡੀਜੀਪੀ ਦੇ ਅਹੁਦੇ ‘ਤੇ ਬੈਠਣ ਤੋਂ ਬਾਅਦ ਉਹ ਪਹਿਲੀ ਵਾਰ ਕੇਂਦਰੀ ਜੇਲ੍ਹ ਪੁੱਜੇ ਜਿੱਥੇ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਦਾ ਗੁਲਦਸਤੇ ਨਾਲ ਸਵਾਗਤ ਕੀਤਾ ਅਤੇ ਜੇਲ੍ਹ ਗਾਰਡ ਵੱਲੋਂ ਪਰੇਡ ਦੀ ਸਲਾਮੀ ਦਿੱਤੀ। ਇਸ ਤੋਂ ਬਾਅਦ […]Read More

ਖ਼ਬਰਾਂ ਤਰਨਤਾਰਨ ਨਵੀਂ ਤਾਜੀ ਪੰਜਾਬ

ਡੇਰਾ ਬੱਸੀ ‘ਚ ਮਾਂ ਪਿਓ ਨਾਲ ਸੌ ਰਹੇ 9 ਮਹੀਨੇ

ਖ਼ਬਰਿਸਤਾਨ ਨੈੱਟਵਰਕ – ਖ਼ਬਰ ਮਿਲੀ ਹੈ ਕਿ ਡੇਰਾ ਬੱਸੀ ਦੇ ਇਕ ਪਿੰਡ ਬੇਹੜਾ ਵਿੱਚ ਸਾਢੇ 9 ਮਹੀਨੇ ਦੇ ਬੱਚੇ ਦੀ ਪਾਣੀ ਨਾਲ ਭਰੀ ਬਾਲਟੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਜਦੋਂ ਕਿ ਉਸਦੇ ਮਾਤਾ-ਪਿਤਾ ਉਸ ਦੇ ਨਾਲ ਹੀ ਸੌਂ ਰਹੇ ਸਨ। ਪਤਾ ਲੱਗਣ ‘ਤੇ ਬੱਚੇ ਨੂੰ ਬਾਲਟੀ ‘ਚੋਂ ਬਾਹਰ ਕੱਢ ਲਿਆ ਗਿਆ। ਬੱਚੇ ਨੂੰ ਡੇਰਾਬਸੀ […]Read More