ਖ਼ਬਰਿਸਤਾਨ ਨੈੱਟਵਰਕ – ਮੰਕੀਪੌਕਸ ਵਾਇਰਸ ‘ਤੇ WHO ਦੀ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ ਇਹ ਵਾਇਰਸ ਅਜੇ ਕੌਮਾਂਤਰੀ ਚਿੰਤਾ ਨਹੀਂ ਹੈ। ਇਸ ਲਈ ਇਸ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨਣ ਦੀ ਲੋੜ ਨਹੀਂ ਹੈ। ਦੁਨੀਆ ਵਿਚ ਤੇਜ਼ੀ ਨਾਲ ਫੈਲ ਰਹੇ ਮੰਕੀਪਾਕਸ ਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਇਕ ਐਮਰਜੈਂਸੀ ਬੈਠਕ ਬੁਲਾਈ ਸੀ ਜਿਸ […]Read More
ਖ਼ਬਰਿਸਤਾਨ ਨੈੱਟਵਰਕ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ, ਜੋ ਕਿ ਇਸ ਵਕਤ ਲੰਡਨ ਦੇ ਇੱਕ ਹਸਪਤਾਲ ਵਿੱਚ ਭਰਤੀ ਹਨ। ਦਸਦੀਏ ਕੀ ਕੈਪਟਨ ਦੀ ਰੀੜ੍ਹ ਦੀ ਸਫਲ ਸਰਜਰੀ ਹੋਈ ਹੈ। ਪੀ.ਐੱਮ. ਮੋਨੀ ਨੇ ਕੈਪਟਨ ਨਾਲ ਗੱਲ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਮਹਾਰਾਣੀ ਪ੍ਰਨੀਤ […]Read More
ਖਬਰਿਸਤਾਨ ਨੈੱਟਵਰਕ – ਜਲੰਧਰ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਸਵੇਰੇ ਨਸ਼ਾ ਛੁਡਾਊ ਮੁਹਿੰਮ ਚਲਾਈ ਗਈ। ਸਵੇਰੇ 5 ਵਜੇ ਕਾਜ਼ੀ ਮੰਡੀ ਤੋਂ ਰੋਸ ਮਾਰਚ ਕੱਢਿਆ ਗਿਆ, ਜਿਸ ‘ਚ ਪੁਲਿਸ ਮੁਲਾਜ਼ਮ ਲੋਕਾਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਕਰਦੇ ਹੋਏ ਨਜ਼ਰ ਆਏ | ਇਹ ਮੁਹਿੰਮ ਜਲੰਧਰ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਵਿੱਚ 10 […]Read More
ਇਸ ਸਮੇਂ ਪੰਜਾਬ ਵਿੱਚ ਸਕਾਰਾਤਮਕਤਾ ਦਰ 0.19% ਹੈ। ਖ਼ਬਰਿਸਤਾਨ ਨੈਟਵਰਕ – ਪੰਜਾਬ ‘ਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 165 ਹੋ ਗਏ ਹਨ। ਐਤਵਾਰ ਨੂੰ 21 ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਸ਼ਨੀਵਾਰ ਨੂੰ ਸਰਗਰਮ ਮਾਮਲਿਆਂ ਦੀ ਗਿਣਤੀ 153 ਸੀ। ਇਸ ਦੇ ਨਾਲ ਹੀ, ਰਾਜ ਵਿੱਚ ਸਕਾਰਾਤਮਕਤਾ ਦਰ ਨੂੰ ਘੱਟ ਰੱਖਣ ਲਈ, ਸਰਕਾਰ ਨੇ ਟੈਸਟਿੰਗ ਤੇਜ਼ […]Read More
ਬੁੱਧਵਾਰ ਨੂੰ 24 ਘੰਟਿਆਂ ‘ਚ 30 ਮਰੀਜ਼ ਮਿਲੇ ਹਨ ਖ਼ਬਰਿਸਤਾਨ ਨੈਟਵਰਕ – ਪੰਜਾਬ ‘ਚ ਜਿਵੇਂ ਹੀ ਕੋਰੋਨਾ ਦੇ ਮਾਮਲਿਆਂ ਨੇ ਤੇਜ਼ੀ ਫੜੀ ਹੈ, ਉਥੇ ਹੀ ਸਖਤੀ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ ਮਾਸਕ ਪਹਿਨਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਬੱਸਾਂ, ਰੇਲ ਗੱਡੀਆਂ, […]Read More
ਪੰਜਾਬ ਵਿੱਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ ਐਕਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ। ਖ਼ਬਰਿਸਤਾਨ ਨੈਟਵਰਕ – ਪੰਜਾਬ ‘ਚ ਵਧਦੇ ਕੋਰੋਨਾ ਨੂੰ ਲੈ ਕੇ ਸਰਕਾਰ ਵੀ ਅਲਰਟ ਹੋ ਗਈ ਹੈ। ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਉਨ੍ਹਾ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਭੀੜ ਵਾਲੀਆਂ ਥਾਵਾਂ […]Read More
ਨੌਜਵਾਨ ਸਰੀਰਕ ਤੌਰ ‘ਤੇ ਨਕਾਰਾ ਹੋ ਰਹੇ ਹਨ ਖ਼ਬਰਿਸਤਾਨ ਨੈਟਵਰਕ –ਪੰਜਾਬ ‘ਚ ਨਸ਼ੇ ਦਾ ਵਗ ਰਿਹਾ ਦਰਿਆ ਦਾ ਘੇਰਾ ਹੋਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਸਰਕਾਰਾਂ ਲੋਕਾਂ ਨੂੰ ਮੁਫ਼ਤ ਦੇ ਐਲਾਨਾਂ ਦੀ ਘੁੰਮਣਘੇਰੀ ‘ਚ ਉਲਝਾਈ ਰੱਖ ਰਹੀਆਂ ਹਨ, ਜਦਕਿ ਜ਼ਮੀਨੀ ਤੌਰ ‘ਤੇ ਕਰਨ ਵਾਲੇ ਕੰਮਾਂ ਤੋਂ ਸਰਕਾਰਾਂ ਨੇ ਪਾਸਾ ਵੱਟਿਆ ਹੋਇਆ ਹੈ। ਸਮੇਂ ਸਮੇਂ ਦੀਆਂ […]Read More
ਖ਼ਬਰਿਸਤਾਨ ਨੈੱਟਵਰਕ – ਕੇਂਦਰੀ ਸਿਹਤ ਮੰਤਰਾਲਾ (MoHFW) ਅਤੇ BMC ਇਸ ਸਬੰਧ ਵਿੱਚ ਆਹਮੋ-ਸਾਹਮਣੇ ਹਨ ਕਿ ਕੀ ਮੁੰਬਈ ਵਿੱਚ ਕੋਰੋਨਾ ਦੇ ਨਵੇਂ ਸਬ-ਵੇਰੀਐਂਟ XE ਦਾ ਮਾਮਲਾ ਪਾਇਆ ਗਿਆ ਹੈ। ਸਿਹਤ ਮੰਤਰਾਲੇ ਨੇ BMC ਦੇ ਦਾਅਵਿਆਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਮਰੀਜ਼ ਦੇ ਨਮੂਨੇ ਦੇ ਜੀਨੋਮ ਕ੍ਰਮ ਨੇ XE ਰੂਪ ਦੀ ਪੁਸ਼ਟੀ ਨਹੀਂ ਕੀਤੀ ਹੈ। […]Read More