ਖ਼ਬਰਿਸਤਾਨ ਨੈੱਟਵਰਕ – ਜਲੰਧਰ ਦੇ ਥਾਣਾ ਆਦਮਪੁਰ ‘ਚ ਪੁਲਿਸ ਨੇ ਦੇਰ ਰਾਤ 11:55 ‘ਤੇ ਕਾਮੇਡੀਅਨ ਭਾਰਤੀ ਸਿੰਘ ਦੇ ਖਿਲਾਫ ਐਫ.ਆਈ.ਆਰ. ਦਰਜ਼ ਕੀਤੇ ਹੈ। ਇਹ ਕੇਸ ਰਵਿਦਾਸ ਟਾਈਗਰ ਫੋਰਸ ਦੇ ਮੁਖੀ ਜੱਸੀ ਤੱਲਣ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਮਾਮਲਾ ਦਾੜ੍ਹੀ ਮੁੱਛ ਰੱਖਣ ਵਾਲੇ ਭਾਰਤੀ ਸਿੰਘ ਦੇ ਬਿਆਨ ਨੂੰ ਲੈ ਕੇ ਦਰਜ ਕੀਤਾ ਗਿਆ ਹੈ।


Post Views:
0