No trending topics found.
No trending topics found.
Home » BollyPolly » Page 2
ਖ਼ਬਰਿਸਤਾਨ ਨੈੱਟਵਰਕ: ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਡੂੰਘੇ ਦੁੱਖ ਵਿੱਚ ਹਨ। ਉਨ੍ਹਾਂ ਦੇ ਪਿਤਾ ਸੁੰਦਰ ਸਿੰਘ ਜੌਲੀ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਉਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ। ਸ਼ੇਰਾ ਦੇ ਪਿਤਾ ਕੈਂਸਰ ਨਾਲ ਜੂਝ ਰਹੇ ਸਨ ਅਤੇ 88 ਸਾਲ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਜੋਗੇਸ਼ਵਰੀ ਵੈਸਟ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਸ਼ੇਰਾ […]
ਖਬਰਿਸਤਾਨ ਨੈੱਟਵਰਕ- ਪੰਜਾਬੀ ਗਾਇਕਾਂ ਨੂੰ ਧਮਕੀਆਂ ਮਿਲਣ ਦੇ ਮਾਮਲੇ ਪਿਛਲੇ ਕਾਫੀ ਸਮੇਂ ਤੋਂ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲਾ ਪੰਜਾਬੀ ਗਾਇਕ ਗੁਲਾਬ ਸਿੱਧੂ ਨਾਲ ਜੁੜਿਆ ਹੈ, ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਯੂਰਪ ਦੌਰੇ ਦੌਰਾਨ ਆਪਣੇ ਸ਼ੋਅ ਵਿੱਚ ਕੀਤਾ। ਮੈਂ ਰੋਂਦਾ ਹੋਇਆ ਜਹਾਜ਼ ਚੜ੍ਹਿਆ- […]
ਖਬਰਿਸਤਾਨ ਨੈੱਟਵਰਕ- ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ ਦੇ ਨਾਂ ਉਸ ਦੀ ਪ੍ਰਸ਼ੰਸਕ ਨੇ 72 ਕਰੋੜ ਦੀ ਜਾਇਦਾਦ ਕਰ ਦਿੱਤੀ। ਇਸ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਇੱਕ ਔਰਤ ਉਸ ਦੇ ਲਈ 72 ਕਰੋੜ ਰੁਪਏ ਦੀ ਜਾਇਦਾਦ ਛੱਡ ਗਈ ਸੀ। ਸੱਚ ਜਾਂ ਝੂਠ ਰਿਪੋਰਟ ਮੁਤਾਬਕ ਇਕ ਇੰਟਰਵਿਊ ਵਿਚ ਦੱਤ ਤੋਂ ਪੁੱਛਿਆ ਗਿਆ […]
ਖ਼ਬਰਿਸਤਾਨ ਨੈੱਟਵਰਕ:ਸਰਦਾਰ ਜੀ-3 ਤੋਂ ਬਾਅਦ ਅਮਰਿੰਦਰ ਗਿੱਲ ਦੀ ਫਿਲਮ ‘ਚੱਲ ਮੇਰਾ ਪੁੱਤ-4’ ਫਿਲਮ ਵਿਵਾਦਾਂ ‘ਚ ਬਣੀ ਹੋਈ ਹੈ। ਫਿਲਮ ‘ਚ ਪਾਕਿਸਤਾਨੀ ਕਲਾਕਾਰਾਂ ਦੇ ਹੋਣ ਕਾਰਨ ਭਾਰਤ ‘ਚ ਇਸ ‘ਤੇ ਰੋਕ ਲੱਗੀ ਹੈ। ਬੀਤੇ ਦਿਨ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਟ੍ਰੇਲਰ ‘ਚ ਅਦਾਕਾਰ ਇਫਤਿਖਾਰ ਠਾਕੁਰ ਦੇ ਨਾਲ ਕਈ ਹੋਰ ਪਾਕਿਸਤਾਨੀ ਕਾਮੇਡੀਅਨ ਵੀ ਨਜ਼ਰ […]
ਖਬਰਿਸਤਾਨ ਨੈੱਟਵਰਕ- Sidhu Moose Wala ਦੇ FANS ਲਈ ਇਕ ਵੱਡੀ
ਖਬਰਿਸਤਾਨ ਨੈੱਟਵਰਕ– ਗੁਰੂ ਪੂਰਨਿਮਾ ਦੇ ਸ਼ੁਭ ਮੌਕੇ ’ਤੇ ਰਿਸ਼ੀ ਲਾਹੌਰੀ ਪ੍ਰੋਡਕਸ਼ਨ ਦਾ ਸਿੰਗਲ ਆਡੀਓ ਟਰੈਕ ਸਤਿਗੁਰੂ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ। ਸੰਗੀਤਕਾਰ ਅਤੇ ਗਾਇਕ ਸੰਜ-ਵੀ ਨੇ ਇਸ ਅਧਿਆਤਮਿਕ ਗੀਤ ਨੂੰ ਬਹੁਤ ਹੀ ਮਿੱਠੀ ਆਵਾਜ਼ ਵਿੱਚ ਗਾਇਆ ਹੈ। ਰਿਸ਼ੀ ਲਾਹੌਰੀ ਪ੍ਰੋਡਕਸ਼ਨ ਦੀ ਇਸ ਪੇਸ਼ਕਾਰੀ ਦੇ ਬੋਲ ‘ਜਿਹਦਾ ਸਤਿਗੁਰੂ ਹੋਵੇ ਮਲਾਹ, ਉਹ ਬੇੜੀ ਡੁੱਬਦੀ ਨਹੀਂ’ ਨੂੰ ਰਿਸ਼ੀ […]
ਖਬਰਿਸਤਾਨ ਨੈੱਟਵਰਕ– ਮਸ਼ਹੂਰ ਤਾਮਿਲ ਅਤੇ ਤੇਲਗੂ ਫ਼ਿਲਮ ਅਦਾਕਾਰ ਸ਼੍ਰੀਕਾਂਤ ਨੂੰ ਡਰੱਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਏਆਈਏਡੀਐਮਕੇ ਦੇ ਇੱਕ ਸਾਬਕਾ ਨੇਤਾ ਨੇ ਉਸ ਨੂੰ ਦੱਸਿਆ ਹੈ ਕਿ ਉਹ ਅਦਾਕਾਰ ਨੂੰ ਵਾਰ-ਵਾਰ ਕੋਕੀਨ ਸਪਲਾਈ ਕਰਦਾ ਸੀ। ਸ਼੍ਰੀਕਾਂਤ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸ਼੍ਰੀਕਾਂਤ ਵਿਰੁੱਧ […]