No trending topics found.
No trending topics found.
Home » BollyPolly » Page 5
ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਅਕਸਰ ਹੀ ਆਪਣੇ ਗਾਣਿਆਂ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ | ਉਹ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਵੀ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਦੀ ਇਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਜਿਸ ਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਕਿਸੇ ਨੇ ਉਨ੍ਹਾਂ ਦੇ ਕਾਰੋਬਾਰੀ ਅਧਿਕਾਰ ਵੇਚ ਦਿੱਤੇ ਹਨ। ਉਨ੍ਹਾਂ […]
ਦਿੱਲੀ ‘ਚ ਅੱਜ ਮਸ਼ਹੂਰ ਗਾਇਕ ਹਨੀ ਸਿੰਘ ‘ਚ ‘ਮਿਲੀਅਨੇਅਰ ਇੰਡੀਆ ਟੂਰ’ ਦੇ ਤਹਿਤ ਕੰਸਰਟ ਹੈ | ਜਿਸ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਕੰਸਰਟ ਨੂੰ ਇੰਦਰਾ ਗਾਂਧੀ ਇਨਡੋਰ ਸਟੇਡੀਅਮ ‘ਚ ਹੋਣ ਵਾਲਾ ਹੈ, ਜਿਸ ਕਾਰਨ ਰਾਜਧਾਨੀ ਦੇ ਕਈ ਮੁੱਖ ਮਾਰਗਾਂ ‘ਤੇ ਟ੍ਰੈਫਿਕ ਡਾਇਵਰਸ਼ਨ ਅਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਆਵਾਜਾਈ ਪ੍ਰਭਾਵਿਤ […]
ਪੰਜਾਬੀ ਸਿਨੇਮਾਘਰਾਂ ‘ਚ ਫਿਲਮ ਬਦਨਾਮ 28 ਫ਼ਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ | ਪੰਜਾਬੀ ਗਾਇਕ ਤੇ ਅਦਾਕਾਰ ਜੈ ਰੰਧਾਵਾ ਇਸ ‘ਚ ਮੁੱਖ ਭੂਮਿਕਾ ਨਿਭਾਉਣਗੇ | ਅਦਾਕਾਰਾ ਜੈਸਮੀਨ ਭਸੀਨ ਵੀ ਨਜ਼ਰ ਆਉਣਗੇ | ਅਦਾਕਾਰ ਨੇ ਮੈਡਲ, ਜੇ ਜੱਟ ਵਿਗੜ ਗਿਆ , ਚੌਬਰ ਵਰਗੀਆਂ ਫਿਲਮਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਲੋਕਾਂ ਦੇ ਦਿਲਾਂ ‘ਚ ਇੱਕ ਖਾਸ ਜਗ੍ਹਾਂ […]
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਪੁੱਤਰਾਂ ਦੇ ਨਾਮ ਟੈਟੂ ਬਣਵਾਏ| ਉਨ੍ਹਾਂ ਨੇ ਆਪਣੇ ਦੋਵੇਂ ਪੁੱਤਰਾਂ ਦੀ ਜਨਮ ਮਿਤੀ (DOB), ਨਾਮ ਅਤੇ ਪੈਰਾਂ ਦਾ ਟੈਟੂ ਆਪਣੀ ਬਾਂਹ ‘ਤੇ ਬਣਵਾਇਆ ਹੈ। ਇਸ ਸਾਲ ਮਈ ਮਹੀਨੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 3 ਸਾਲ ਹੋ ਜਾਣਗੇ। ਜਦੋਂ ਕਿ ਛੋਟਾ ਸਿੱਧੂ ਮਾਰਚ […]
ਮਹਾਂਕੁੰਭ ਵਿੱਚ ਆਪਣੀਆਂ ਮਨਮੋਹਕ ਅੱਖਾਂ ਕਾਰਣ ਵਾਇਰਲ ਹੋਈ ਹਾਰ ਵੇਚਣ ਵਾਲੀ ਮੋਨਾਲੀਸਾ ਨੂੰ ਫਿਲਮ ਵਿਚ ਮੌਕਾ ਮਿਲਿਆ ਹੈ। ਕੌਣ ਜਾਣਦਾ ਸੀ ਕਿ ਉਸ ਦੀਆਂ ਦਿਲਕਸ਼ ਅੱਖਾਂ ਅਤੇ ਸੁੰਦਰ ਮੁਸਕਰਾਹਟ ਇੱਕ ਦਿਨ ਉਸ ਦੀ ਕਿਸਮਤ ਬਦਲ ਦੇਵੇਗੀ। ਮੁੰਬਈ ‘ਚ ਲੈ ਰਹੀ ਅਦਾਕਾਰੀ ਦੀਆਂ ਕਲਾਸਾਂ ਮੋਨਾਲੀਸਾ ਦੀ ਦਿਲਕਸ਼ ਅਦਾ ਤੇ ਸੁੰਦਰਤਾ ਤੋਂ ਪ੍ਰਭਾਵਤ ਹੋ ਕੇ ਨਿਰਦੇਸ਼ਕ ਸਨੋਜ […]
ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦਾ ਅੱਜ ਹਰਿਆਣਾ ਦੇ ਪੰਚਕੂਲਾ ‘ਚ ਕੰਸਰਟ ਹੈ। ਪੰਚਕੂਲਾ ਦੇ ਸੈਕਟਰ 5 ਦੇ ਸ਼ਾਲੀਮਾਰ ਗਰਾਊਂਡ ਵਿੱਚ ਹੋਣ ਵਾਲੇ ਇਸ ਸੰਗੀਤ ਸਮਾਰੋਹ ਲਈ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਇਸ ਕੰਸਰਟ ਲਈ 300 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। 16 ਪੁਲਿਸ ਚੌਕੀਆਂ ਸਥਾਪਤ ਕੀਤੀਆਂ ਜਾਣਗੀਆਂ। ਡੀਸੀਪੀ ਹਿਮਾਦਰੀ ਕੌਸ਼ਿਕ ਅਤੇ ਡੀਸੀਪੀ ਟ੍ਰੈਫਿਕ ਤੇ […]
ਸਨਮ ਤੇਰੀ ਕਸਮ ਇੱਕ ਵਾਰ ਫਿਰ ਦੁਬਾਰਾ ਵੱਡੇ ਪਰਦੇ ‘ਤੇ ਨਜ਼ਰ ਆਵੇਗੀ। ਇਸ ਰੋਮਾਂਟਿਕ ਡਰਾਮਾ ਫਿਲਮ ਵਿੱਚ ਹਰਸ਼ਵਰਧਨ ਰਾਣੇ ਅਤੇ ਮਾਵਰਾ ਹੋਕੇਨ ਮੁੱਖ ਭੂਮਿਕਾਵਾਂ ਵਿੱਚ ਸਨ। ਇੱਕ ਫਲਾਪ ਫਿਲਮ ਹੋਣ ਦੇ ਬਾਵਜੂਦ, ਇਹ ਅਜੇ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵਸੀ ਹੋਈ ਹੈ। 5 ਵਰਵਰੀ 2016 ‘ਚ ਰਿਲੀਜ਼ ਹੋਈ ਇਸ ਫਿਲਮ ਨੇ ਭਾਵੇਂ ਬਾਕਸ ਆਫਿਸ ‘ਤੇ […]
ਕਾਮੇਡੀਅਨ ਕਪਿਲ ਸ਼ਰਮਾ ਸਮੇਤ ਬਾਲੀਵੁੱਡ ਕਲਾਕਾਰਾਂ ਨੂੰ ਈ-ਮੇਲ ਰਾਹੀਂ ਧਮਕੀ ਦਿੱਤੀ ਗਈ ਹੈ। ਇਸ ਵਿੱਚ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ, ਗਾਇਕਾ ਸੁਗੰਧਾ ਮਿਸ਼ਰਾ ਅਤੇ ਰਾਜਪਾਲ ਯਾਦਵ ਦੇ ਨਾਮ ਵੀ ਸ਼ਾਮਲ ਹਨ। ਧਮਕੀਆਂ ਮਿਲਣ ਤੋਂ ਬਾਅਦ, ਇਨ੍ਹਾਂ ਸਾਰੇ ਕਲਾਕਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਭਰਿਆ ਈਮੇਲ ਪਾਕਿਸਤਾਨ ਤੋਂ ਭੇਜਿਆ […]
ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਮੁੰਬਈ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਨੂੰ ਲੇਬਰ ਕੈਂਪ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲ ਕੋਈ ਵੀ ਭਾਰਤੀ ਦਸਤਾਵੇਜ਼ ਨਹੀਂ ਹੈ, ਉਸ ਕੋਲੋਂ ਮਿਲੇ ਸਾਮਾਨ ਤੋਂ ਲੱਗਦਾ ਹੈ ਕਿ ਉਹ ਬੰਗਲਾਦੇਸ਼ੀ ਹੋ ਸਕਦਾ ਹੈ। ਨਾਮ ਬਦਲ ਕੇ ਭਾਰਤ […]