No trending topics found.
No trending topics found.
Home » International » Page 11
ਖ਼ਬਰਿਸਤਾਨ ਨੈੱਟਵਰਕ: ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਅਜੇ ਖਤਮ ਨਹੀਂ ਹੋਈ ਹੈ ਅਤੇ ਇੱਕ ਹੋਰ ਜੰਗ ਦੀਆਂ ਤਿਆਰੀਆਂ ਜਾਰੀ ਹਨ। ਇਸ ਜੰਗ ਦੀ ਸ਼ੁਰੂਆਤ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਕਿਮ ਜੋਂਗ ਉਨ ਹੈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਦੇ ਹੁਕਮਾਂ ‘ਤੇ ਇੱਕ-ਦੋ ਨਹੀਂ ਸਗੋਂ 10 ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਇਹ ਘਟਨਾ ਦੱਖਣੀ ਕੋਰੀਆ, ਅਮਰੀਕਾ ਅਤੇ […]
ਖਬਰਿਸਤਾਨ ਨੈੱਟਵਰਕ– ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਮਿਲੀ ਹੈ, ਜਿਥੇ ਕਿ ਇਕ ਪੰਜਾਬੀ ਨੌਜਵਾਨ ਦੀ ਜ਼ਿੰਦਾ ਸੜਨ ਕਾਰਣ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਵਲਟੋਗਾ ਦੇ ਨਜਦੀਕੀ ਪਿੰਡ ਰਾਮਖਾਰਾ ਵਾਸੀ ਨੌਜਵਾਨ ਅਰਸ਼ਪ੍ਰੀਤ ਸਿੰਘ ਖਾਹਰਾ ਦੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਟਰੱਕ ਨੂੰ ਅੱਗ […]
ਖਬਰਿਸਤਾਨ ਨੈੱਟਵਰਕ- ਐਲੋਨ ਮਸਕ ਦੇ ਮਿਸ਼ਨ ਮੰਗਲ ਨੂੰ ਵੱਡਾ ਝਟਕਾ ਲੱਗਾ ਹੈ, ਜਿਥੇ ਐਲੋਨ ਮਸਕ ਦਾ ਸਪੇਸਐਕਸ ਸਟਾਰਸ਼ਿਪ ਰਾਕੇਟ ਟੈਸਟਿੰਗ ਦੌਰਾਨ ਬੰਬ ਵਾਂਗ ਫਟ ਗਿਆ। ਇਹ ਰਾਕੇਟ ਪੁਲਾੜ ਵਿੱਚ ਉਡਾਣ ਭਰਨ ਦੇ ਆਖਰੀ ਪੜਾਅ ਵਿੱਚ ਸੀ, ਜਿੱਥੇ ਇਸਦਾ ਸਥਿਰ ਅੱਗ ਟੈਸਟਿੰਗ ਕੀਤਾ ਜਾ ਰਿਹਾ ਸੀ। ਇਹ ਰਾਕੇਟ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਲਾਂਚ […]
ਖਬਰਿਸਤਾਨ ਨੈੱਟਵਰਕ– ਪਾਕਿਸਤਾਨ ਵਿਚ ਇਕ ਵੱਡਾ ਧਮਾਕਾ ਹੋਣ ਦੀ ਖਬਰ
ਖਬਰਿਸਤਾਨ ਨੈੱਟਵਰਕ- ਕੈਨੇਡਾ ਦੇ ਸਰੀ ਵਿੱਚ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੀ ਇਮਾਰਤ ‘ਤੇ ਤਿੰਨ ਵਾਰ ਗੋਲੀਬਾਰੀ ਤੋਂ ਬਾਅਦ, ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਮੰਗ ਉਠ ਰਹੀ ਹੈ। ਇਹ ਮੰਗ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਇਸ ਲਈ ਪ੍ਰਧਾਨ […]
ਖ਼ਬਰਿਸਤਾਨ ਨੈੱਟਵਰਕ: ਟਰੰਪ ਦੀ ਧਮਕੀ ਦੇ ਬਾਵਜੂਦ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਲਗਭਗ ਸਾਰੇ ਆਈਫੋਨ ਭਾਰਤ ਵਿੱਚ ਬਣਾਏ ਜਾ ਰਹੇ ਹਨ। ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਮਾਰਚ ਅਤੇ ਮਈ 2025 ਦੇ ਵਿਚਕਾਰ ਐਪਲ ਦੁਆਰਾ ਭਾਰਤ ਤੋਂ ਨਿਰਯਾਤ ਕੀਤੇ ਗਏ ਸਾਰੇ ਆਈਫੋਨਾਂ ਵਿੱਚੋਂ 97% ਅਮਰੀਕਾ ਭੇਜੇ ਗਏ ਹਨ। 25% ਟੈਰਿਫ਼ ਲਗਾਉਣ ਦੀ ਦਿੱਤੀ ਸੀ ਧਮਕੀ ਹਾਲ […]
ਖਬਰਿਸਤਾਨ ਨੈੱਟਵਰਕ– ਕੈਨੇਡਾ ਵਿਚ ਇਕ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਮੋਗਾ ਦੇ ਪਿੰਡ ਹਿੰਮਤਪੁਰਾ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 23 ਸਾਲਾਂ ਨਵਦੀਪ ਸਿੰਘ ਦੀ ਕਾਰ ਸਰੀ ਨਹਿਰ ‘ਚ ਡਿੱਗ ਗਈ ਸੀ, ਜਿਸ ਦੇ ਬਾਅਦ ਤੋਂ ਉਹ ਲਾਪਤਾ ਹੈ। ਦੋਸਤਾਂ ਨਾਲ ਕੈਂਪਿੰਗ ਤੇ ਗਿਆ ਸੀ ਹਾਦਸੇ ਦੌਰਾਨ ਨਵਦੀਪ […]
ਖ਼ਬਰਿਸਤਾਨ ਨੈੱਟਵਰਕ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ G7 ਸੰਮੇਲਨ ਦੌਰਾਨ ਕਿਹਾ ਹੈ ਕਿ ਤਹਿਰਾਨ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ G-7 ਸੰਮੇਲਨ ਤੋਂ ਇੱਕ ਦਿਨ ਪਹਿਲਾਂ ਚਲੇ ਗਏ, ਵ੍ਹਾਈਟ ਹਾਊਸ ਨੇ “ਮੱਧ ਪੂਰਬ ਵਿੱਚ ਵਿਕਾਸ” ਦਾ ਹਵਾਲਾ ਦਿੱਤਾ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ […]
ਖ਼ਬਰਿਸਤਾਨ ਨੈੱਟਵਰਕ: ਇਜ਼ਰਾਈਲ ਅਤੇ ਈਰਾਨ ਵਿਚਕਾਰ ਕਈ ਦਿਨਾਂ ਤੋਂ ਤਣਾਅ ਸੀ। ਇਸ ਦੌਰਾਨ ਇਜ਼ਰਾਈਲ ਨੇ ਸ਼ੁੱਕਰਵਾਰ ਦੀ ਸਵੇਰ ਈਰਾਨ ‘ਤੇ ਹਮਲਾ ਕੀਤਾ ਹੈ। ਹਮਲੇ ਦੀ ਪੁਸ਼ਟੀ ਕਰਦੇ ਹੋਏ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਉਨ੍ਹਾਂ ਦੇ ਲੜਾਕੂ ਜਹਾਜ਼ਾਂ ਨੇ ਸ਼ੁੱਕਰਵਾਰ ਸਵੇਰੇ ਦੁਸ਼ਮਣ ਦੇਸ਼ ‘ਤੇ ਹਮਲਾ ਕੀਤਾ। ਇਸ ਹਮਲੇ ਤੋਂ ਬਾਅਦ, ਇਜ਼ਰਾਈਲ ਨੇ […]
ਖ਼ਬਰਿਸਤਾਨ ਨੈੱਟਵਰਕ: ਕੈਨੇਡਾ ਦੇ ਸਰੀ ਵਿੱਚ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨਾਲ ਜੁੜੀ ਇਮਾਰਤ ‘ਤੇ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਢਿੱਲੋਂ ਨੇ ਲਈ ਹੈ। ਹਾਲ ਹੀ ਵਿੱਚ ਸਤੀਸ਼ ਕੁਮਾਰ ‘ਤੇ ਪੰਜ ਹਮਲੇ ਹੋਏ ਹਨ। ਦੋਵਾਂ ਥਾਵਾਂ ‘ਤੇ ਹੋਈ ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਸਰੀ ਦੇ ਲਕਸ਼ਮੀ ਨਾਰਾਇਣ ਮੰਦਰ […]