No trending topics found.
No trending topics found.
Home » International » Page 6
ਖ਼ਬਰਿਸਤਾਨ ਨੈੱਟਵਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਨਾਲ਼ ਮੁਲਾਕਾਤ ਤੋਂ ਬਾਅਦ ਸੋਮਵਾਰ ਯੂਕਰੇਨ ਦੇ ਰਾਸ਼ਟਰਪਤੀ ਅਤੇ ਯੂਰਪੀ ਨੇਤਾਵਾਂ ਨਾਲ ਮੀਟਿੰਗ ਕੀਤੀ।ਇਸ ਦੌਰਾਨ ਟਰੰਪ ਨੇ ਯੂਕਰੇਨ ਨੂੰ ਸੁਰੱਖਿਆ ਗਾਰੰਟੀ ਦਾ ਭਰੋਸਾ ਦਿੱਤਾ। ਇੱਕ ਰਿਪੋਰਟ ਦੇ ਅਨੁਸਾਰ, ਯੂਕਰੇਨ ਨੇ ਸੁਰੱਖਿਆ ਗਾਰੰਟੀ ਦੇ ਬਦਲੇ 100 ਬਿਲੀਅਨ ਡਾਲਰ (8.3 ਲੱਖ ਕਰੋੜ ) ਦੇ ਅਮਰੀਕੀ ਹਥਿਆਰ ਅਤੇ 50 […]
ਖ਼ਬਰਿਸਤਾਨ ਨੈੱਟਵਰਕ: ਪਾਕਿਸਤਾਨ ਵਿੱਚ ਰੇਲ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਪੰਜਾਬ ਸੂਬੇ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੇਸ਼ਾਵਰ ਤੋਂ ਕਰਾਚੀ ਜਾ ਰਹੀ ਇੱਕ ਯਾਤਰੀ ਰੇਲਗੱਡੀ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਹੈ, ਜਦੋਂ ਕਿ 20 ਤੋਂ […]
ਕੁਦਰਤ ਦਾ ਕਹਿਰ ਹਰ ਪਾਸੇ ਜਾਰੀ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 24 ਘੰਟਿਆਂ ਵਿੱਚ 189 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਇਸ ਵਿੱਚ 163 ਆਦਮੀ, 14 ਔਰਤਾਂ ਅਤੇ 12 ਬੱਚੇ ਸ਼ਾਮਲ ਹਨ। ਜਦੋਂ ਕਿ ਕਈ ਲਾਪਤਾ ਹਨ। ਇਸ ਬਚਾਅ ਕਾਰਜ ਵਿੱਚ, ਇੱਕ ਹੈਲੀਕਾਪਟਰ ਵੀ ਹਾਦਸਾਗ੍ਰਸਤ ਹੋ ਗਿਆ, […]
ਖ਼ਬਰਿਸਤਾਨ ਨੈੱਟਵਰਕ: ਰੂਸੀ ਰਾਸ਼ਟਰਪਤੀ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਅਲਾਸਕਾ ‘ਚ ਲਗਭਗ 3 ਘੰਟੇ ਚਲੀ ਮੀਟਿੰਗ ‘ਚ ਕੋਈ ਡੀਲ ਨਹੀਂ ਹੋਈ।ਪੁਤਿਨ ਲਗਭਗ 10 ਸਾਲਾਂ ਬਾਅਦ ਸ਼ਨੀਵਾਰ ਨੂੰ ਅਮਰੀਕਾ ਪਹੁੰਚੇ। ਇੱਥੇ ਉਨ੍ਹਾਂ ਦਾ ਸਵਾਗਤ ਬੀ-2 ਬੰਬਾਰ ਜਹਾਜ਼ ਨਾਲ ਕੀਤਾ ਗਿਆ। ਟਰੰਪ ਦੇ ਰੈੱਡ ਕਾਰਪੇਟ ‘ਤੇ ਆਉਂਦੇ ਹੀ ਤਾੜੀਆਂ ਵਜਾਈਆਂ। ਫਿਰ ਪੁਤਿਨ ਟਰੰਪ ਦੀ ਕਾਰ ਵਿੱਚ ਬੈਠ […]
ਖਬਰਿਸਤਾਨ ਨੈੱਟਵਰਕ- ਅਮਰੀਕਾ ਵਿੱਚ ਦੋ ਜਹਾਜ਼ ਆਪਸ ਵਿਚ ਟਕਰਾ ਗਏ,
ਖਬਰਿਸਤਾਨ ਨੈੱਟਵਰਕ- ਪਾਕਿਸਤਾਨ ਵਿਚ ਜਾਫਰ ਐਕਸਪ੍ਰੈਸ ਨੂੰ ਇਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ ਹੈ, ਜਿਥੇ ਕਿ ਰੇਲ ਗੱਡੀ ਵਿਚ ਇਕ ਵੱਡਾ ਬੰਬ ਧਮਾਕਾ ਹੋਇਆ ਹੈ। ਇਹ ਧਮਾਕਾ ਬਲੋਚਿਸਤਾਨ ਦੇ ਜ਼ਿਲਾ ਮਸਤੁੰਗ ਵਿਚ ਹੋਇਆ, ਜਿਸ ਵਿਚ ਜਾਫਰ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਉਤਰ ਗਏ। ਕਵੇਟਾ ਤੋਂ ਪੇਸ਼ਾਵਰ ਜਾ ਰਹੀ ਸੀ ਜਾਫਰ ਐਕਸਪ੍ਰੈਸ ਰਿਪੋਰਟ ਮੁਤਾਬਕ ਕਵੇਟਾ […]