ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਦੁਆਰਾ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਕਰਨ ਲਈ 6 ਵੀਂ NRI ਆਨਲਾਇਨ ਮੀਟਿੰਗ ਭਲਕੇ ਹੋਣ ਜਾ ਰਹੀ ਹੈ| ਰਾਜ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਹੈ | ਇਸ ਮੀਟਿੰਗ 31 ਮਈ ਦੁਪਹਿਰ 12 ਵਜੇ ਆਯੋਜਿਤ ਕੀਤੀ ਗਈ|
NRI ਨਾਗਰਿਕਾਂ ਨੂੰ ਸਰਕਾਰ ਨਾਲ ਸਿੱਧੇ ਜੁੜਨ ਦਾ ਮੌਕਾ ਮਿਲ ਰਿਹਾ ਹੈ| ਪਹਿਲਾਂ NRI ਮਿਲਨੀ ਦੇ ਲਈ ਪ੍ਰਵਾਸੀਆਂ ਨੂੰ ਪੰਜਾਬ ਆਉਣਾ ਪੈਂਦਾ ਸੀ, ਪਰ ਹੁਣ ਸਮੱਸਿਆਵਾਂ online ਹੱਲ ਕੀਤੀਆ ਜਾ ਰਹੀਆਂ ਹਨ| ਪ੍ਰਵਾਸੀਆਂ ਦੁਆਰਾ ਸਮੱਸਿਆਵਾਂ ਨੂੰ ਇਸ ਵਟਸਐਪ ਨੰਬਰ 9056009884 ਅਤੇ ਈਮੇਲ ਆਈਡੀ ‘ਤੇ nriminister2023@gmail.com ਭੇਜ ਸਕਦੇ ਹਨ|
LIVE 6th ‘NRI ONLINE MILNI’ LINK –
Title: Department of NRI Affairs
Start time: 31 May 2025 12:00 PM (IST)
URL: https://t.co/vQUeNG2Yqn
Conference ID: 7410351408
Password: 068641 https://t.co/JJ0pujdPh5— Kuldeep Dhaliwal (@KuldeepSinghAAP) May 30, 2025
ਮੰਤਰੀ ਧਾਲੀਵਾਲ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਮੌਕੇ ਦਾ ਲਾਭ ਉਠਾਉਣ ਅਤੇ ਆਪਣੀਆਂ ਸਮੱਸਿਆਵਾਂ ਨੂੰ ਸਰਕਾਰ ਤਕ ਪਹੁੰਚਾਉਣ| ਇਸ ਦੇ ਲਈ ਉਨ੍ਹਾਂ ਨੇ ਆਨਲਾਇਨ ਮੀਟਿੰਗ ਦਾ ਲਿੰਕ ਵੀ ਜਾਰੀ ਕੀਤੀ ਹੈ|
6ਵੀਂ ‘ਐਨਆਰਆਈ ਔਨਲਾਈਨ ਮਿਲਨੀ’ ਲਾਈਵ ਲਿੰਕ –
ਪ੍ਰੋਗਰਾਮ : 6ਵੀਂ ‘ਐਨਆਰਆਈ ਔਨਲਾਈਨ ਮਿਲਨੀ
ਸਮਾਂ: 31 ਮਈ 2025 ਦੁਪਹਿਰ 12:00 ਵਜੇ (IST)
URL: https://bharatvc.nic.in/join/7410351408
ਕਾਨਫਰੰਸ ਆਈਡੀ: 7410351408
ਪਾਸਵਰਡ: 068641