ਖਬਰਿਸਤਾਨ ਨੈੱਟਵਰਕ- ਆਮ ਆਦਮੀ ਪਾਰਟੀ ਨੇ ਲੁਧਿਆਣਾ ਉਪ ਚੋਣ ਜਿੱਤਣ ਤੋਂ ਬਾਅਦ ਪਾਰਟੀ ਵਿੱਚ ਕਈ ਬਦਲਾਅ ਕੀਤੇ ਹਨ। ਪਾਰਟੀ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕਾ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਹਲਕਾ ਸੰਗਠਨ ਇੰਚਾਰਜ ਦੇ ਨਾਮ ਦਾ ਵੀ ਐਲਾਨ ਕੀਤਾ ਗਿਆ ਹੈ।
The Aam Aadmi Party hereby announces the following office-bearers for the state of Punjab pic.twitter.com/1OCQOGXeAH
— AAP Punjab (@AAPPunjab) June 25, 2025
‘ਆਪ’ ਨੇ ਆਦਮਪੁਰ ਵਿੱਚ ਪਵਨ ਕੁਮਾਰ ਟੀਨੂੰ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਜਦੋਂ ਕਿ ਜਲੰਧਰ ਛਾਉਣੀ ਤੋਂ ਸੁਭਾਸ਼ ਭਗਤ, ਕੇਂਦਰੀ ਤੋਂ ਡਾ. ਅਮਿਤ, ਉੱਤਰੀ ਤੋਂ ਅਸ਼ਵਨੀ ਅਗਰਵਾਲ ਅਤੇ ਪੱਛਮੀ ਤੋਂ ਹਰਚਰਨ ਸਿੰਘ ਸੰਧੂ ਨੂੰ ਹਲਕਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ।