ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੰਜਾਬ ਦੇ ਪਹਿਲੇ ਹੈਰੀਟੇਜ ਬੁਟੀਕ ਹੋਟਲ ‘ਰਣ ਬਾਸ – ਦਿ ਪੈਲੇਸ’ ਦਾ ਉਦਘਾਟਨ ਕੀਤਾ। ਪਟਿਆਲਾ ਦੇ ਕਿਲ੍ਹਾ ਮੁਬਾਰਕ ਪੁੱਜੇ ਸੀ ਐਮ ਮਾਨ ਨੇ ਕਿਹਾ ਕਿ ਹੁਣ ਰਾਜਸਥਾਨ ਦੀ ਤਰਜ਼ ‘ਤੇ ਇੱਥੇ ਵੀ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨਾਲ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।
ਉਦਘਾਟਨ ਮੌਕੇ ਦੀ ਦੇਖੋ ਵੀਡੀਓ
ਪੰਜਾਬੀਆਂ ਲਈ ਸੌਗ਼ਾਤ! ਪੰਜਾਬ ਦੇ ਪਹਿਲੇ ਹੈਰੀਟੇਜ ਬੁਟੀਕ ਹੋਟਲ ‘ਰਣ ਬਾਸ – ਦਿ ਪੈਲੇਸ’ ਦੇ ਉਦਘਾਟਨ ਮੌਕੇ ਪਟਿਆਲਾ ਦੇ ਕਿਲ੍ਹਾ ਮੁਬਾਰਕ ਤੋਂ Live …… https://t.co/RCMadlOq8i
— Bhagwant Mann (@BhagwantMann) January 15, 2025