ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਡਾ. ਚਮਨ ਲਾਲ ਗੁਪਤਾ ਦਾ 7 ਦਸੰਬਰ, 2025 ਨੂੰ ਦਿਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਇੱਕ ਵੱਡਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਨਮਿਤ ਰਸਮ ਪਗੜੀ 22 ਦਸੰਬਰ ਨੂੰ ਜਲੰਧਰ ਦੇ ਮਹਾਲਕਸ਼ਮੀ ਮੰਦਰ ਵਿੱਚ ਦੁਪਹਿਰ 1:00 ਵਜੇ ਤੋਂ 2:00 ਵਜੇ ਤੱਕ ਹੋਵੇਗੀ।
ਸੰਜੀਵ ਗੁਪਤਾ, ਰਾਜੀਵ ਗੁਪਤਾ, ਕੰਚਨ ਗੁਪਤਾ, ਕੁਸੁਮ ਗੁਪਤਾ ਅਤੇ ਡਾ. ਰਵੀ ਨੰਦਨ ਮਿੱਤਲ ਸਮੇਤ ਪੂਰਾ ਗੁਪਤਾ ਅਤੇ ਨੋਹਰੀਆ ਪਰਿਵਾਰ ਇਸ ਦੁਖਦਾਈ ਸਮੇਂ ਵਿੱਚ ਆਪ ਜੀ ਨੂੰ ਭੋਗ ਮੌਕੇ ਪਹੁੰਚਣ ਦੀ ਬੇਨਤੀ ਕਰਦਾ ਹੈ।