ਖਬਰਿਸਤਾਨ ਨੈੱਟਵਰਕ- ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਸਵਰਨ ਕੌਰ ਜੀ (ਧਰਮ ਪਤਨੀ ਸਵਰਗਵਾਸੀ ਸ. ਮੋਹਿੰਦਰ ਸਿੰਘ ਕਾਲੜਾ ) ਮਿਤੀ 13 ਸਤੰਬਰ 2025 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ (ਗ੍ਰਹਿ ਵਿਖੇ) ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ।
ਭੋਗ ਤੇ ਅੰਤਿਮ ਅਰਦਾਸ
ਮਿਤੀ : 19 ਸਤੰਬਰ 2025
ਸਮਾਂ : ਦੁਪਹਿਰ 12 ਵਜੇ ਤੋਂ 1:30 ਵਜੇ ਤੱਕ
ਸਥਾਨ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਆਦਰਸ਼ ਨਗਰ, ਜਲੰਧਰ
ਗੁਰੂ ਦੇ ਭਾਣੇ ਵਿੱਚ
ਸਿਮਰਨਜੀਤ ਕੌਰ-ਹਰਜੀਤ ਸਿੰਘ ( ਨੂੰਹ-ਪੁੱਤਰ )
ਹਰਨੀਤ ਕੌਰ-ਜਗਜੀਤ ਸਿੰਘ ਸੁਸ਼ਾਂਤ (ਦੈਨਿਕ ਜਾਗਰਨ) ( ਨੂੰਹ-ਪੁੱਤਰ )
ਸੁਪਿੰਦਰ ਕੌਰ-ਜਗਜੀਤ ਸਿੰਘ ( ਧੀ-ਜਵਾਈ)
ਜੈਸਮੀਨ ਕੌਰ-ਅਜੇ ਕੁਮਾਰ (ਪੋਤਰੀ-ਪੋਤਰ ਦਮਾਦ)
ਜਸਕਿਰਨ ਕੌਰ, ਮਹਿਕਪ੍ਰੀਤ ਕੌਰ, ਹਰਨੂਰ ਸਿੰਘ (ਪੋਤਰੀ-ਪੋਤਰਾ)
ਅਵਨੀਤ ਕੌਰ, ਰਸ਼ਮੀਤ ਕੌਰ, ਅਰਸ਼ਦੀਪ ਸਿੰਘ (ਦੋਤਰੀ-ਦੋਤਰਾ)
ਅਰਦਾਸ ਕੌਰ (ਪੜਪੋਤਰੀ)
ਫੋਨ ਨੰਬਰ : 9814268320, 9877263301