View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਐਨ.ਐਚ.ਐਸ. ਹਸਪਤਾਲ ‘ਚ 19 ਮਈ ਤੋਂ ਚੱਲ ਰਿਹਾ ਜਨਰਲ ਐਂਡ ਲੈਪਰੋਸਕੋਪਿਕ ਸਰਜਰੀ ਕੈਂਪ 24 ਜੂਨ 2025 ਤੱਕ ਜਾਰੀ ਰਹੇਗਾ। ਇਹ ਕੈਂਪ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਡਾ. ਨਰੇਂਦਰ ਪਾਲ ਦੀ ਅਗਵਾਈ ਹੇਠ ਚੱਲ ਰਿਹਾ ਹੈ, ਜਿਨ੍ਹਾਂ ਨੂੰ ਸਰਜਰੀ ਖੇਤਰ ਵਿੱਚ 15 ਸਾਲ ਤੋਂ ਵੱਧ ਦਾ ਤਜਰਬਾ ਹੈ। ਹੁਣ ਤੱਕ 70 ਤੋਂ ਵੱਧ ਮਰੀਜ਼ ਪਰਾਮਰਸ਼ ਅਤੇ ਜਾਂਚਾਂ ਦਾ ਲਾਭ ਲੈ ਚੁੱਕੇ ਹਨ।

ਇਸ ਕੈਂਪ ਦੌਰਾਨ 25 ਤੋਂ ਵੱਧ ਲੋਕਾਂ ਦੇ ਓਪਰੇਸ਼ਨ ਦੀ ਬੁਕਿੰਗ ਕੀਤੀ ਜਾ ਚੁਕੀ ਹੈਂ।  ਇਨ੍ਹਾਂ ਵਿਚ ਉੱਚ ਤਕਨਾਲੋਜੀ ਨਾਲ ਕੀਤੀਆਂ ਜਾਣ ਵਾਲੀਆਂ ਵੇਰੀਕੋਜ਼ ਵੇਨਜ਼ – ਬਿਨਾਂ ਕੱਟ ਦੇ ਇੱਕ-ਦਿਨ ਦਾ ਓਪਰੇਸ਼ਨ, ਪਾਈਲਜ਼, ਫਿਸਚੂਲਾ, ਪਾਈਲੋਨਾਇਡਲ ਸਾਈਨਸ – ਲੇਜ਼ਰ ਰਾਹੀਂ ਖੂਨ ਰਹਿਤ ਇਲਾਜ, ਗਾਲ ਬਲੈਡਰ ਸਟੋਨ – ਆਧੁਨਿਕ ਲੈਪਰੋਸਕੋਪਿਕ ਢੰਗ ਨਾਲ ਇਲਾਜ, ਹਰਨੀਆ – ਬਿਨਾਂ ਟਾਂਕਿਆਂ ਦੀ ਲੈਪਰੋਸਕੋਪਿਕ ਥੈਰੇਪੀ, (ਤੇਜ਼ੀ ਨਾਲ ਸੁਧਾਰ ਅਤੇ ਘੱਟ ਤਕਲੀਫ਼) ਥੈਰੇਪੀਆਂ ਸ਼ਾਮਿਲ ਹਨ |

ਇਹ ਪਹਿਲ ਐਨ.ਐਚ.ਐਸ. ਹਸਪਤਾਲ ਦੀ ਲੋਕਾਂ ਨੂੰ ਸਸਤੇ ਅਤੇ ਆਸਾਨ ਇਲਾਜ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿੱਥੇ ਮਰੀਜ਼ਾਂ ਨੂੰ ਆਧੁਨਿਕ ਅਤੇ ਵਿਸ਼ਵਾਸਯੋਗ ਇਲਾਜ ਸਹਿਯੋਗ ਅਤੇ ਸਨਮਾਨ ਦੇ ਨਾਲ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਪਾਇੰਟਮੈਂਟ ਜਾਂ ਹੋਰ ਜਾਣਕਾਰੀ ਲਈ 0181-4633333, 0181-4707700 ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ| 



 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਦਿਹਾਤੀ ਇਲਾਕੇ ਭੋਗਪੁਰ ਵਿੱਚ ਦੋ ਨੌਜਵਾਨਾਂ

|

|

|

ਖ਼ਬਰਿਸਤਾਨ ਨੈੱਟਵਰਕ: ਮੋਹਾਲੀ ਦੇ ਜ਼ੀਰਕਪੁਰ ਐਰੋਸਿਟੀ ਵਿੱਚ ਸ਼ਨੀਵਾਰ ਨੂੰ ਸਟੇਟ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਅੱਜ ਪੁਲਿਸ ਵੱਲੋਂ CASO ਆਪ੍ਰੇਸ਼ਨ ਤਹਿਤ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਭੋਗਪੁਰ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਬਾਰਾਦਰੀ ਪੁਲਿਸ ਸਟੇਸ਼ਨ ਦੇ ਬਾਹਰ ਭਾਰੀ ਹੰਗਾਮਾ

|

|

|

ਬਠਿੰਡਾ ਵਿੱਚ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਬਠਿੰਡਾ-ਬੀਕਾਨੇਰ ਨੈਸ਼ਨਲ ਹਾਈਵੇਅ

|

|

|

ਖ਼ਬਰਿਸਤਾਨ ਨੈੱਟਵਰਕ: ਮਸ਼ਹੂਰ ਬਾਲੀਵੁੱਡ ਗਾਇਕ ਬੀ ਪ੍ਰਾਕ ਨੂੰ ਲਾਰੈਂਸ ਬਿਸ਼ਨੋਈ

|

|

|

ਚੰਡੀਗੜ੍ਹ ਪੁਲਿਸ ਵੱਲੋਂ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ