View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- Sidhu Moose Wala ਦੇ FANS ਲਈ ਇਕ ਵੱਡੀ ਖੁਸ਼ਖਬਰੀ ਹੈ, ਸਿੱਧੂ ਚਾਹੇ ਇਸ ਦੁਨੀਆ ਉਤੇ ਨਹੀਂ ਰਿਹਾ ਪਰ ਫਿਰ ਵੀ ਮੂਸੇਵਾਲਾ ਦੇ ਗੀਤਾਂ ਦਾ ਜਾਦੂ ਫੈਨਾਂ ਦੇ ਸਿਰ ਚੜ੍ਹ ਬੋਲਦਾ ਹੈ।    

Sidhu Moose Wala ਹੋਲੋਗ੍ਰਾਮ ਦੇ ਰੂਪ ‘ਚ ਵਰਲਡ ਟੂਰ ਕਰਨ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਦੇ ਤਸਵੀਰੀ ਰੂਪ, ਆਵਾਜ਼ ਅਤੇ ਪਰਫਾਰਮੈਂਸ ਨੂੰ 3D ਹੋਲੋਗ੍ਰਾਮ ਟੈਕਨੋਲੋਜੀ ਰਾਹੀਂ ਲਾਈਵ ਸਟੇਜ ‘ਤੇ ਦਰਸਾਇਆ ਜਾਵੇਗਾ।  ਇਸ ਬਾਰੇ ਸਿੱਧੂ ਦੀ ਟੀਮ ਨੇ ਸੋਸ਼ਲ ਮੀਡੀਆ ਉਤੇ ਜਾਣਕਾਰੀ ਦਿੱਤੀ ਹੈ। Hologram Tour ਸਾਲ 2026 ਵਿਚ ਹੋਵੇਗਾ, ਇਸ ਵਰਲਡ ਟੂਰ ਦਾ ਨਾਂ Signed to god ਰੱਖਿਆ ਗਿਆ ਹੈ। 

ਇਹ ਟੂਰ ਅਮਰੀਕਾ, ਕੈਨੇਡਾ, ਯੂਰਪ ਅਤੇ ਹੋਰ ਕਈ ਦੇਸ਼ਾਂ ਵਿੱਚ ਹੋਵੇਗਾ। ਪਰਿਵਾਰ ਅਤੇ ਪ੍ਰੋਡਕਸ਼ਨ ਟੀਮ ਵੱਲੋਂ ਕਿਹਾ ਗਿਆ ਹੈ ਕਿ ਇਹ Sidhu Moose Wala ਦੀ ਯਾਦ ਨੂੰ ਜਿੰਦਾ ਰੱਖਣ ਦੀ ਇਕ ਕੋਸ਼ਿਸ਼ ਹੈ।  

ਸਿੱਧੂ ਮੂਸੇਵਾਲਾ ਨੇ 29 ਮਈ, 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਸਿੱਧੂ ਦੇ ਜਾਣ ਤੋਂ ਬਾਅਦ ਉਸ ਦੇ ਕਾਫੀ ਗੀਤ ਰਿਲੀਜ਼ ਹੋਏ, ਜਿਨ੍ਹਾਂ ਵਿਚ 23 ਜੂਨ, 2022 ਨੂੰ, ਪਹਿਲਾ ਗੀਤ ‘SYL’ ਰਿਲੀਜ਼ ਹੋਇਆ ਫਿਰ ਦੂਜਾ ਗੀਤ ‘ਵਾਰ’, ਤੀਜਾ ‘ਮੇਰਾ ਨਾ’ ਚੌਥੇ ਗੀਤ ਦਾ ਨਾਮ ‘ਚੋਰਨੀ’, ਪੰਜਵਾਂ  ‘ਵਾਚਆਊਟ’ 6ਵਾਂ ‘ਡ੍ਰਿਪੀ’ 7ਵਾਂ ਗੀਤ ‘410’ 8ਵਾਂ ਗੀਤ ‘ਅਟੈਚ’ ਅਤੇ 9ਵਾਂ ਗੀਤ “ਲਾਕ” 23 ਜਨਵਰੀ ਨੂੰ ਰਿਲੀਜ਼ ਹੋਇਆ ਸੀ ।

ਹਾਲ ਹੀ ਵਿਚ ਸਿੱਧੂ ਮੂਸੇਵਾਲਾ ਦੇ ਬਰਥਡੇਅ ਉਤੇ 11 ਜੂਨ ਨੂੰ ਨਵੀਂ EP  MOOSE PRINT ਰਿਲੀਜ਼ ਹੋਈ। ਨਵੀਂ ਈ ਪੀ ਰਿਲੀਜ਼ ਹੁੰਦੇ ਹੀ ਯੂਟਿਊਬ ਉਤੇ ਟਰੈਂਡਿੰਗ ਵਿਚ ਆ ਗਈ। ਇਸ ਈ ਪੀ ਵਿਚ 3 ਗੀਤ ਹਨ, ਜਿਨ੍ਹਾਂ ਦੇ ਨਾਂ 0008,-Take Notes ਤੇ -Neals ਸ਼ਾਮਲ ਹਨ। ਦੱਸ ਦੇਈਏ ਕਿ ਸਿੱਧੂ ਅਜਿਹਾ ਪਹਿਲਾਂ ਆਰਟਿਸਟ ਹੋਵੇਗਾ ਜੋ ਮਰਨ ਤੋਂ ਬਾਅਦ ਇਸ ਤਰ੍ਹਾਂ ਦੇ ਹੋਲੋਗ੍ਰਾਮ ਟੂਰ ਦੀ ਪ੍ਰਾਪਤੀ ਉਸ ਦੇ ਹਿੱਸੇ ਆਵੇਗੀ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖਬਰਿਸਤਾਨ ਨੈੱਟਵਰਕ– ਪੰਜਾਬ ਵਿਚ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ

|

|

|

ਖਬਰਿਸਤਾਨ ਨੈੱਟਵਰਕ- ਥਾਈਲੈਂਡ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਰੇਲ ਹਾਦਸਾ

|

|

|

ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ਸਵੇਰ ਤੋਂ ਹੀ ਧਮਕੀਆਂ ਦਾ ਸਿਲਸਿਲਾ

|

|

|

ਖਬਰਿਸਤਾਨ ਨੈੱਟਵਰਕ- ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਤੋਂ

|

|

|

ਖਬਰਿਸਤਾਨ ਨੈੱਟਵਰਕ- ਬੁੱਧਵਾਰ ਸਵੇਰੇ ਲੁਧਿਆਣਾ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ

|

|

|

ਬੁੱਧਵਾਰ, ੧ ਮਾਘ (ਸੰਮਤ ੫੫੭ ਨਾਨਕਸ਼ਾਹੀ) (ਅੰਗ: ੬੬੧) ਧਨਾਸਰੀ ਮਹਲਾ

|

|

|

ਖਬਰਿਸਤਾਨ ਨੈੱਟਵਰਕ– ਪੰਜਾਬ ਸਰਕਾਰ ਨੇ ਮਾਘੀ ਮੇਲੇ ਦੇ ਮੱਦੇਨਜ਼ਰ 14

|

|

|

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਬੱਚਿਆਂ ਅਤੇ ਬਜ਼ੁਰਗਾਂ ‘ਤੇ ਆਵਾਰਾ

|

|

|

ਖਬਰਿਸਤਾਨ ਨੈੱਟਵਰਕ : ਜਲੰਧਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ)

|

|

|

ਚੰਡੀਗੜ੍ਹ ਵਿੱਚ ਠੰਡ ਦੇ ਮੱਦੇਨਜ਼ਰ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ