ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਕੌਂਸਲਰ ਕਵਿਤਾ ਸੇਠ ਨੇ ਵਾਰਡ ਨੰਬਰ 57 ਦੇ ਪਾਰਸ ਅਸਟੇਟ ਵਿੱਚ ਮੀਟਿੰਗ ਕਰਕੇ ਕਿਹਾ ਕਿ ਸੋਮਵਾਰ ਤੋਂ ਨਵੀਆਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਕਲੋਨੀ ਨਿਵਾਸੀਆਂ ਨੇ ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ, ਜਲੰਧਰ ਦੇ ਮੇਅਰ ਸ੍ਰੀ ਵਨੀਤ ਧੀਰ ਅਤੇ ਕੌਂਸਲਰ ਕਵਿਤਾ ਸੇਠ ਦਾ ਧੰਨਵਾਦ ਕੀਤਾ।