ਜਲੰਧਰ ਦੇ ਕਰਤਾਰਪੁਰ ਵਿਚ ਅੱਜ 28 ਜਨਵਰੀ ਨੂੰ ਬਿਜਲੀ ਬੰਦ ਰਹੇਗੀ। ਦੱਸ ਦੇਈਏ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 66 ਕੇਵੀ ਸਬ ਸਟੇਸ਼ਨ ਡੈਨਵਿੰਡ ਤੋਂ ਚੱਲਣ ਵਾਲੇ 11 ਕੇਵੀ ਕੋਟ ਕੰਪਲੈਕਸ ਫੀਡਰ ਦੀ ਕੇਬਲ ਬਦਲਣ ਦਾ ਕੰਮ ਕੀਤਾ ਜਾਵੇਗਾ, ਜਿਸ ਕਾਰਣ ਬਿਜਲੀ ਪ੍ਰਭਾਵਤ ਰਹੇਗੀ।
66 ਕੇਵੀ ਸਬ ਸਟੇਸ਼ਨ ਡੈਨਵਿੰਡ ਤੋਂ ਚੱਲਣ ਵਾਲੇ 11 ਕੇਵੀ ਪੱਤੜਕਲਾਂ ਯੂਪੀਐਸ ਅਤੇ 11 ਕੇਵੀ ਜੀਜੀ ਐਗਰੋ ਇੰਡਸਟਰੀਅਲ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ।