View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਜ ਬਿਜਲੀ ਦੇ ਲੰਬੇ ਕੱਟ ਲੱਗਣਗੇ। ਬਿਜਲੀ ਵਿਭਾਗ ਮੁਰੰਮਤ ਦਾ ਕੰਮ ਕਰ ਰਿਹਾ ਹੈ, ਜਿਸ ਕਰਕੇ ਕਈ ਥਾਵਾਂ ‘ਤੇ ਸਵੇਰ ਤੋਂ ਸ਼ਾਮ ਤੱਕ ਸਪਲਾਈ ਬੰਦ ਰਹੇਗੀ। ਟਾਂਡਾ ਉੜਮੁੜ/ਬੁੱਲੋਵਾਲ ‘ਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਪਾਵਰ ਕੱਟ ਲੱਗੇਗਾ। ਇਨ੍ਹਾਂ ਇਲਾਕਿਆਂ ਦੋਸੜਕਾ, ਗੀਗਨੋਵਾਲ, ਜਰਬਦੀਵਾਲ, ਤਾਜੋਵਾਲ, ਡੋਗਰ ਮੁਡੀਆਂ, ਪੰਡੋਰੀ ਖਜੂਰ, ਖਡਿਆਲਾ ਸੈਣੀਆਂ, ਬੁਰੇ ਜੱਟਾਂ, ਪੰਡੋਰੀ ਬਾਬਾ ਦਾਸ, ਲੁੱਡਾ, ਭਾਗੋਵਾਲ, ਬੁੱਲੋਵਾਲ, ਡਾਲਮਵਾਲ, ਆਲਾਵਾਲ, ਬਾਕਰਪੁਰ, ਫਤਿਹਪੁਰ, ਲਿਦੜਾਂ ਧਾਰੀਵਾਲ, ਮਿਰਜ਼ਾਪੁਰ, ਹੁਸੈਨਪੁਰ, ਕੋਟਲਾ ਨੌਧ ਸਿੰਘ, ਢੱਡੇ ਫਤਿਹ, ਭਕਲਾ ਅਤੇ ਪੰਡੋਰੀ ਮਾਇਲ ‘ਚ ਸਪਲਾਈ ਬੰਦ ਰਹੇਗੀ।

ਨੂਰਪੁਰਬੇਦੀ ਦੇ ਝਾਂਗੜੀਆਂ, ਕਰੂਰਾ ਅਤੇ ਸਾਖਪੁਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪਾਵਰ ਕੱਟ ਲੱਗੇਗਾ । ਇਸ ਤੋਂ ਇਲਾਵਾ ਕੋਟਕਪੂਰਾ ਦੇ ਫੈਕਟਰੀ ਰੋਡ, ਮੁਕਤਸਰ ਰੋਡ, ਹਰੀ ਨੌ ਰੋਡ, ਬਾਹਮਣ ਵਾਲਾ ਰੋਡ, ਮੁਹੱਲਾ ਨਿਰਮਾਣ ਪੁਰਾ, ਚੋਪੜਾ ਬਾਗ, ਗੋਬਿੰਦਪੁਰੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨਗਰ ‘ਚ ਕਈ ਘੰਟੇ ਬਿਜਲੀ ਗੁੱਲ ਰਹੇਗੀ

ਕੋਟ ਫਤੂਹੀ/ਮਾਹਿਲਪੁਰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ । ਇਸ ਦੌਰਾਨ ਇਹ ਇਲਾਕੇ ਰਸੂਲਪੁਰ, ਸਰਹਾਲਾ ਕਲਾਂ, ਸਰਹਾਲਾ ਖੁਰਦ, ਮੁੱਗੋਪੱਟੀ, ਮਾਹਲਾਂ ਬਲਟੋਹੀਆਂ, ਗੂੰਦੀਆਂ, ਲਕਸ਼ਮੀਹਾ, ਅਲਾਵਲਪੁਰ, ਭਾਣਾ, ਕੁੱਕੜਾਂ, ਗੋਪਾਲੀਆਂ, ਜਾਂਗਣੀਵਾਲ ਵੱਡਾ-ਛੋਟਾ, ਅਟਵਾਲਾਂ, ਬਾਗਾਂ ਅਤੇ ਮੱਖਣਗੜ੍ਹ ਹੋਣਗੇ ਪ੍ਰਭਾਵਿਤ

ਜੈਤੋ ‘ਚ ਬਿਜਲੀ ਸਪਲਾਈ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਖੇਤਰਾਂ ‘ਚ ਜੈਤੋ ਸ਼ਹਿਰ, ਚੰਦਭਾਨ, ਗੁਮਟੀ ਖੁਰਦ, ਕੋਟਕਪੂਰਾ ਰੋਡ, ਮੁਕਤਸਰ ਰੋਡ, ਬਠਿੰਡਾ ਰੋਡ, ਬਾਜਾਖਾਨਾ ਰੋਡ, ਕੋਠੇ ਸੰਪੂਰਨ ਸਿੰਘ, ਚੈਨਾ, ਰਾਮੇਆਣਾ, ਭਗਤੂਆਣਾ, ਕਰੀਰਵਾਲੀ, ਬਿਸ਼ਨੰਦੀ ਅਤੇ ਥਰਕੰਡੀ ਪਾਵਰ ਕੱਟ ਲੱਗੇਗਾ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਕੇਂਦਰੀ ਮੰਤਰੀ ਜੈਯੰਤ ਚੌਧਰੀ ਨੂੰ ਜਾਨੋਂ ਮਾਰਨ ਦੀ

|

|

|

ਖ਼ਬਰਿਸਤਾਨ ਨੈੱਟਵਰਕ: ਜੇਕਰ ਤੁਸੀਂ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹਵਾਈ

|

|

|

ਖ਼ਬਰਿਸਤਾਨ ਨੈੱਟਵਰਕ:ਜਲੰਧਰ ਦੇ ਭਾਰਗਵ ਕੈਂਪ ਇੱਕ ਮਹਿਲਾ ਨੇ ਏ.ਐੱਸ.ਆਈ. (ASI)

|

|

|

ਖ਼ਬਰਿਸਤਾਨ ਨੈੱਟਵਰਕ: ਚੰਡੀਗੜ੍ਹ ਵਿੱਚ ਅਪਰਾਧ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਨਜ਼ਰ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਅਤੇ ਪਹਾੜਾਂ ‘ਤੇ

|

|

|

ਖ਼ਬਰਿਸਤਾਨ ਨੈੱਟਵਰਕ: ਚੰਡੀਗੜ੍ਹ ਦੇ ਸੈਕਟਰ 9 ਵਿੱਚ ਪ੍ਰਾਪਰਟੀ ਡੀਲਰ ਚਮਨਪ੍ਰੀਤ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਵਿੱਚ ‘ਨਸ਼ੇ ਵਿਰੁੱਧ ਜੰਗ’ ਮੁਹਿੰਮ ਤਹਿਤ ਅੱਜ

|

|

|

ਖ਼ਬਰਿਸਤਾਨ ਨੈੱਟਵਰਕ:ਜਲੰਧਰ ਦੇ ਬਸਤੀ ਗੁਜ਼ਾ ਇਲਾਕੇ ਵਿੱਚ ਦਿਨ-ਦਿਹਾੜੇ ਲੁੱਟ ਦੀ

|

|

|

ਖ਼ਬਰਿਸਤਾਨ ਨੈੱਟਵਰਕ: ਈਰਾਨ-ਇਜ਼ਰਾਈਲ ਜੰਗ ਦੇ ਵਿਚਕਾਰ ਭਾਰਤ ਵਿੱਚ ਤੇਲ ਅਤੇ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ