ਦਿੱਲੀ ‘ਚ ਸੱਚਖੰਡ ਡੇਰਾ ਬੱਲਾ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ। ਇਸ ਦੌਰਾਨ BJP ਮਹਾਮੰਤਰੀ ਤਰੁਣ ਚੁੱਘ ਤੇ ਵਿਜੇ ਸਾਂਪਲਾ ਵੀ ਮੌਜੂਦ ਸਨ। ਸੰਤ ਨਿਰੰਜਣ ਦਾਸ ਜੀ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰੂਪਰਵ ਲਈ ਸੱਦਾ ਦਿੱਤਾ ਅਤੇ 2027 ਵਿੱਚ ਦੇਸ਼ ਭਰ ਵਿੱਚ 650ਵੇਂ ਗੁਰੂਪਰਵ ਨੂੰ ਮਨਾਉਣ ਦੀ ਬੇਨਤੀ ਵੀ ਕੀਤੀ।

