ਤਰਨਤਾਰਨ ਵਿਧਾਨ ਸਭਾ ਹਲਕੇ ਉਪ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਕਾਊਂਟਿੰਗ ਸੈਂਟਰ ਵਿਖੇ ਈਵੀਐਮ ਦੀ ਵਰਤੋਂ ਕਰਕੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। 16 ਦੌਰ ਹਨ, ਜਿਨ੍ਹਾਂ ਵਿੱਚੋਂ 14 ਪੂਰੇ ਹੋ ਚੁੱਕੇ ਹਨ।
14ਵੇਂ ਰਾਊਂਡ ’ਚ ਆਪ ਜਿੱਤ ਦੇ ਕਰੀਬ
AAP- 37582
SAD -26465
WPD- 17052
CONG – 12809
BJP- 5316
13ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
AAP- 35476
SAD -23882
WPD- 15819
CONG – 11946
BJP- 4918
12ਵੇਂ ਰਾਊਂਡ ’ਚ ਵੀ AAP ਦੀ ਲੀਡ ਬਰਕਰਾਰ
AAP- 32520
SAD -22284
WPD- 14432
CONG – 11294
BJP- 4653
11 ਵੇਂ ਰਾਉਂਡ ਦੀ ਵੋਟਿੰਗ
AAP- 29965
SAD -20823
WPD- 13142
CONG- 10475
BJP- 4216
10ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
AAP-26892
SAD-19,598
CONG-10,139
BJP-3659
WPD-11793
9ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
AAP- 23773
SAD -18263
WPD- 10416
CONG – 9470
BJP- 3009
8ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਅੱਗੇ
AAP- 20454
SAD -16786
WPD- 9162
CONG – 8760
BJP- 2302
7 ਵੇਂ ਰਾਉਂਡ ਦੀ ਵੋਟਿੰਗ
AAP– 17357
SAD -15521
CONG – 8181
BJP- 1974
WPD- 7667
ਛੇਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਨੇ ਬਣਾਈ ਲੀਡ
AAP- 14586
SAD-13694
CONG – 7260
BJP- 1620
WPD- 5994
ਪੰਜਵੇਂ ਰਾਊਂਡ ’ਚ ਆਮ ਆਦਮੀ ਪਾਰਟੀ ਨੇ ਬਣਾਈ ਲੀਡ
SAD -11540
AAP- 11727
CONG- 6329
BJP- 1197
WPD- 4744
ਚੌਥੇ ਰਾਊਂਡ ’ਚ ਆਮ ਆਦਮੀ ਪਾਰਟੀ ਕੁਝ ਵੋਟਾਂ ਦੇ ਫਰਕ ਨਾਲ ਹੋਈ ਅੱਗੇ
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -9373
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 9552
ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ – 5267
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 955
ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 3726
ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਦੇ ਕਰਨਬੀਰ ਸਿੰਘ ਵਿਚਕਾਰ ਹੈ।
ਦੱਸ ਦੇਈਏ ਕਿ ਇਹ ਸੀਟ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਕਾਰਨ ਖਾਲੀ ਹੋਈ ਸੀ, ਜਿਨ੍ਹਾਂ ਨੇ 2022 ਦੀ ਚੋਣ ਜਿੱਤੀ ਸੀ। ਇਸ ਉਪ ਚੋਣ ਵਿੱਚ ਕੁੱਲ 15 ਉਮੀਦਵਾਰ ਚੋਣ ਲੜ ਰਹੇ ਹਨ। ਖਡੂਰ ਸਾਹਿਬ ਤੋਂ ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਉਮੀਦਵਾਰ ਖੜ੍ਹਾ ਕੀਤਾ ਹੈ।