View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਭਾਰਤ ‘ਚ ਕਫ਼ ਸਿਰਪ ਮਾਮਲੇ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਭਾਰਤ ‘ਚ 3 ਮਿਲਾਵਟੀ ਕਫ ਸਿਰਪ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਦੇਸ਼ ‘ਚ ਕਿਤੇ ਵੀ ਸਿਹਤ ਏਜੰਸੀਆਂ ਨੂੰ ਇਨ੍ਹਾਂ ਸ਼ਰਬਤਾਂ ਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ। ਰਾਇਟਰਜ਼ ਨਿਊਜ਼ ਏਜੰਸੀ ਦੇ ਅਨੁਸਾਰ, WHO ਦਾ ਕਹਿਣਾ ਹੈ ਕਿ ਇਹ ਸਿਰਪ ਬੱਚਿਆਂ ‘ਚ ਬਿਮਾਰੀਆਂ ਤੇ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਜਾਂਚ ਵਿੱਚ ਇਹਨਾਂ ਖੰਘ ਦੇ ਸਿਰਪ ਵਿੱਚ ਡਾਇਥਾਈਲੀਨ ਗਲਾਈਕੋਲ (DEG) ਨਾਮਕ ਇੱਕ ਜ਼ਹਿਰੀਲੇ ਰਸਾਇਣ ਦੇ ਉੱਚ ਪੱਧਰ ਪਾਏ ਗਏ ਹਨ। ਇਸ ਰੰਗਹੀਣ ਅਤੇ ਗੰਧਹੀਣ ਰਸਾਇਣ ਦੀ ਵਰਤੋਂ ਸਿਰਪ ਨੂੰ ਮਿੱਠਾ ਕਰਨ ਲਈ ਕੀਤੀ ਜਾਂਦੀ ਹੈ, ਅਤੇ ਇਹ ਮਨੁੱਖੀ ਵਰਤੋਂ ਲਈ ਨਹੀਂ ਹੈ।

ਇਨ੍ਹਾਂ 3 ਮਿਲਾਵਟੀ ਕਫ ਸਿਰਪ ਨੂੰ ਲੈ ਕੇ ਚੇਤਾਵਨੀ

ਗਲੋਬਲ ਹੈਲਥ ਏਜੰਸੀ ਨੇ ਸ਼੍ਰੀਸਨ ਫਾਰਮਾ ਦੇ ਕੋਲਡਰਿਫ (Coldrif) , ਰੈੱਡਨੇਕਸ ਫਾਰਮਾ ਦੇ ਰੈਸਪੀਫ੍ਰੈਸ਼ ਟੀਆਰ (RespifreshTR), ਅਤੇ ਸ਼ੇਪ ਫਾਰਮਾ ਦੇ ਰੀਲਾਈਫ ਸਿਰਪ (ReLife) ਦੇ ਖਾਸ ਬੈਚਾਂ ਨੂੰ ਮਿਲਾਵਟੀ ਵਜੋਂ ਪਛਾਣਿਆ ਹੈ। ਇਹ ਜਾਨਲੇਵਾ ਬਿਮਾਰੀ ਦਾ ਕਾਰਨ ਵੀ ਬਣ ਸਕਦੇ ਹਨ। WHO ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਕਿਹਾ ਹੈ ਕਿ ਜੇਕਰ ਉਹ ਇਹ ਦਵਾਈਆਂ ਲੈ ਰਹੇ ਹਨ ਤਾਂ ਸਾਨੂੰ ਸੂਚਿਤ ਕਰਨ।

25 ਮਾਸੂਮ ਬੱਚਿਆਂ ਦੀ ਮੌਤ ਤੋਂ ਬਾਅਦ ਲਿਆ NOTICE

ਭਾਰਤ ਵਿੱਚ ਮਿਲਾਵਟੀ ਖੰਘ ਦੀ ਦਵਾਈ ਖਾਣ ਤੋਂ ਬਾਅਦ 25 ਬੱਚਿਆਂ ਦੀ ਮੌਤ ਦਾ ਨੋਟਿਸ ਲੈਂਦੇ ਹੋਏ, ਵਿਸ਼ਵ ਸਿਹਤ ਸੰਗਠਨ ਨੇ ਤਿੰਨ ਖੰਘ ਦੀਆਂ ਦਵਾਈਆਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਜ਼ਹਿਰੀਲਾ ਕੋਲਡਰਿਫ ਸ਼ਰਬਤ ਵੀ ਸ਼ਾਮਲ ਹੈ ਜੋ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਬੱਚਿਆਂ ਦੀ ਮੌਤ ਦਾ ਕਾਰਨ ਬਣਿਆ ਸੀ। WHO ਨੇ ਸਾਰੇ ਅਧਿਕਾਰੀਆਂ ਨੂੰ ਦੇਸ਼ ਵਿੱਚ ਕਿਤੇ ਵੀ ਸਿਹਤ ਏਜੰਸੀਆਂ ਨੂੰ ਇਨ੍ਹਾਂ ਸ਼ਰਬਤਾਂ ਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖਬਰਿਸਤਾਨ ਨੈੱਟਵਰਕ– ਜਲੰਧਰ ਦੇ ਇਕ ਸਕੂਲ ਤੋਂ ਮੰਦਭਾਗੀ ਖਬਰ ਸਾਹਮਣੇ

|

|

|

ਖਬਰਿਸਤਾਨ ਨੈੱਟਵਰਕ- ਮੱਧ ਪੂਰਬ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ

|

|

|

ਖਬਰਿਸਤਾਨ ਨੈੱਟਵਰਕ– ਇਜ਼ਰਾਈਲ-ਅਮਰੀਕਾ ਤੇ ਈਰਾਨ ਵਿਚਾਲੇ ਤੀਜੇ ਦਿਨ ਵੀ ਜੰਗ

|

|

|

ਖਬਰਿਸਤਾਨ ਨੈੱਟਵਰਕ– ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਅੱਜ ਤੀਜੇ

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਦੋ ਵੱਡੇ ਸਕੂਲਾਂ ਨੂੰ ਬੰਬ ਨਾਲ

|

|

|

ਖ਼ਬਰਿਸਤਾਨ ਨੈੱਟਵਰਕ: ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਮੋਤਾ ਸਿੰਘ ਨਗਰ ਸਥਿਤ ਮਸ਼ਹੂਰ ਵਰਦਾਨ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ