View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਪੰਜਾਬ ਦੇ ਫਿਰੋਜ਼ਪੁਰ ਦੇ ਰੈਸਲਰ ਅਮਨਪ੍ਰੀਤ ਸਿੰਘ, ਜੋ ਰਿੰਗ ਵਿੱਚ ‘ਮਹਾਬਲੀ ਸ਼ੇਰਾ’ ਦੇ ਨਾਮ ਨਾਲ ਜਾਣੇ ਜਾਂਦੇ ਹਨ, ਨੇ ਲਾਸ ਵੇਗਾਸ ਵਿੱਚ ਹੋਏ Power Slap 21 ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ WWE ਦੇ ਸਾਬਕਾ ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਜਰ ਨੂੰ ਇੱਕੋ ਜ਼ਬਰਦਸਤ ਥੱਪੜ ਨਾਲ ਨਾਕਆਊਟ ਕਰ ਦਿੱਤਾ।

ਮੁਕਾਬਲੇ ਦੇ ਪਹਿਲੇ ਦੋ ਰਾਊਂਡਾਂ ਵਿੱਚ ਜੈਕ ਹੇਜਰ ਦਾ ਪੱਲਾ ਭਾਰੀ ਰਿਹਾ, ਪਰ ਤੀਜੇ ਰਾਊਂਡ ਵਿੱਚ ਸ਼ੇਰਾ ਨੇ ਐਨਾ ਤਾਕਤਵਰ ਥੱਪੜ ਮਾਰਿਆ ਕਿ ਹੇਜਰ ਤੁਰੰਤ ਰਿੰਗ ਵਿੱਚ ਡਿੱਗ ਪਏ। ਇਸ ਤੋਂ ਬਾਅਦ ਰੈਫਰੀ ਨੇ ਸ਼ੇਰਾ ਨੂੰ ਨਾਕਆਊਟ ਜੇਤੂ ਐਲਾਨ ਦਿੱਤਾ।

ਜਿੱਤ ਤੋਂ ਬਾਅਦ ਸ਼ੇਰਾ ਨੇ ਸਟੇਜ ‘ਤੇ ਹੀ ਟੀ-ਸ਼ਰਟ ਉਤਾਰ ਕੇ ਜੋਸ਼ ਨਾਲ ਜਸ਼ਨ ਮਨਾਇਆ। ਉੱਧਰ, ਜੈਕ ਹੇਜਰ ਨੂੰ ਆਪਣੇ ਪੂਰੇ ਕੌਂਬੈਟ ਸਪੋਰਟਸ ਕਰੀਅਰ ਦੀ ਪਹਿਲੀ ਨਾਕਆਊਟ ਹਾਰ ਦਾ ਸਾਹਮਣਾ ਕਰਨਾ ਪਿਆ।

Power Slap 21 ਦਾ ਇਹ ਮੁਕਾਬਲਾ 10 ਜੁਲਾਈ 2026 ਨੂੰ ਅਮਰੀਕਾ ਦੇ ਲਾਸ ਵੇਗਾਸ ਵਿੱਚ ਹੋਇਆ। ਅਮਨਪ੍ਰੀਤ ਸਿੰਘ ਇਸ ਤੋਂ ਪਹਿਲਾਂ TNA Wrestling, WWE NXT ਅਤੇ OVW Heavyweight ਵਰਗੇ ਵੱਡੇ ਰੈਸਲਿੰਗ ਪਲੇਟਫਾਰਮਾਂ ‘ਤੇ ਵੀ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕੇ ਹਨ। ਮਹਾਬਲੀ ਸ਼ੇਰਾ ਦੀ ਇਸ ਜਿੱਤ ਨੇ ਇੱਕ ਵਾਰ ਫਿਰ ਪੰਜਾਬ ਅਤੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਮੰਚ ‘ਤੇ ਰੌਸ਼ਨ ਕੀਤਾ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਪੈ ਗਈ ਹੈ।

|

|

|

ਮੰਗਲਵਾਰ, ੩੦ ਹਾੜ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਭੋਲੇਨਾਥ ਦੇ ਭਗਤਾਂ ਲਈ ਆ ਗਈ ਹੈ ਇੱਕ ਵੱਡੀ ਖੁਸ਼ਖਬਰੀ।

|

|

|

|

|

|

ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋਣ ਦੇ ਸੰਕੇਤ

|

|

|

ਅੰਮ੍ਰਿਤਸਰ ਦੇ ਘਰਿੰਡਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਭਕਨਾ ਕਲਾਂ

|

|

|

ਸ਼ਨਿਚਰਵਾਰ, ੨੭ ਹਾੜ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ