• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸਵਾਤੀ ਮਾਲੀਵਾਲ ਦੀ FIR ਤੋਂ ਬਾਅਦ ਪੁਲਸ ਦੀਆਂ 10 ਟੀਮਾਂ ਨੇ ਜਾਂਚ ਕੀਤੀ ਸ਼ੁਰੂ, ਵਿਭਵ ਕੁਮਾਰ ਦੀ ਭਾਲ ਜਾਰੀ

स्वाति मालीवाल की FIR के बाद पुलिस की 10 टीमें जांच में जुटी
5/17/2024 2:53:31 PM Ojasvi Kaushal     Swati Maliwal, FIR, Investigation, Police Teams, PA Vibhav Kumar, Hindi News     ਸਵਾਤੀ ਮਾਲੀਵਾਲ ਦੀ FIR ਤੋਂ ਬਾਅਦ ਪੁਲਸ ਦੀਆਂ 10 ਟੀਮਾਂ ਨੇ ਜਾਂਚ ਕੀਤੀ  ਸ਼ੁਰੂ, ਵਿਭਵ ਕੁਮਾਰ ਦੀ ਭਾਲ ਜਾਰੀ  स्वाति मालीवाल की FIR के बाद पुलिस की 10 टीमें जांच में जुटी

ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਆਮ ਆਦਮੀ ਪਾਰਟੀ ਦੀ ਮੌਜੂਦਾ ਰਾਜ ਸਭਾ ਸਾਂਸਦ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੇ ਖਿਲਾਫ ਕੁੱਟ-ਮਾਰ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਈ ਹੈ। ਐਫਆਈਆਰ ਦਰਜ ਕਰਨ ਤੋਂ ਬਾਅਦ ਉੱਤਰੀ ਜ਼ਿਲ੍ਹਾ ਪੁਲਸ ਟੀਮ ਅਤੇ ਅਪਰਾਧ ਸ਼ਾਖਾ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਦਿੱਲੀ ਪੁਲਸ ਦੀ ਟੀਮ ਦੇਰ ਰਾਤ ਵਿਭਵ ਕੁਮਾਰ ਦੇ ਘਰ ਪਹੁੰਚੀ, ਜਿੱਥੇ ਉਹ ਨਹੀਂ ਮਿਲਿਆ। ਉਸ ਦੀ ਪਤਨੀ ਘਰ ਵਿੱਚ ਮੌਜੂਦ ਸੀ।

ਪੁਲਸ ਦੀਆਂ 10 ਟੀਮਾਂ ਜਾਂਚ ਵਿੱਚ ਜੁਟੀਆਂ

ਹਾਲਾਂਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵਿਭਵ ਕੁਮਾਰ ਹੁਣ ਕਿੱਥੇ ਹਨ। ਘਟਨਾਕ੍ਰਮ ਮੁਤਾਬਕ ਵਿਭਵ ਕਿੱਥੇ ਹੋ ਸਕਦਾ ਹੈ, ਇਹ ਪਤਾ ਲਗਾਉਣ ਲਈ ਪੁਲਸ ਸੀਸੀਟੀਵੀ ਦੀ ਖੋਜ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਦੇ ਮੁਤਾਬਕ ਅੱਜ ਮਹਾਰਾਸ਼ਟਰ 'ਚ INDIA ਬਲਾਕ ਦੀ ਰੈਲੀ ਹੈ, ਪੁਲਸ ਨੂੰ ਸ਼ੱਕ ਹੈ ਕਿ ਵਿਭਵ ਮਹਾਰਾਸ਼ਟਰ ਗਿਆ ਹੋ ਸਕਦਾ ਹੈ। ਪੁਲਸ ਦੀਆਂ 10 ਦੇ ਕਰੀਬ ਟੀਮਾਂ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਸੂਚਨਾ ਮਿਲੀ ਹੈ ਕਿ ਧਾਰਾ 164 ਤਹਿਤ ਬਿਆਨ ਦਰਜ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਸੋਮਵਾਰ (13 ਮਈ) ਨੂੰ ਸਿਵਲ ਲਾਈਨ ਥਾਣੇ ਪਹੁੰਚੀ ਸੀ ਅਤੇ ਦੋਸ਼ ਲਾਇਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਟਾਫ ਦੇ ਮੈਂਬਰ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੀਡੀਆ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਾਲੀਵਾਲ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਵਿੱਚ ਥੱਪੜ ਮਾਰੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ।

ਬਿਆਨ ਵਿੱਚ ਮਾਲੀਵਾਲ ਨੇ ਕਿਹਾ ਕਿ ਉਹ ਡਰਾਇੰਗ ਰੂਮ ਵਿੱਚ ਬੈਠੀ ਸੀ ਜਦੋਂ ਕੁਮਾਰ ਆਇਆ ਅਤੇ ਉਸ ਦੇ ਕਈ ਥੱਪੜ ਮਾਰੇ। ਇਸ ਤੋਂ ਬਾਅਦ ਉਹ ਮੁੱਖ ਮੰਤਰੀ ਨਿਵਾਸ ਤੋਂ ਬਾਹਰ ਭੱਜੀ ਅਤੇ ਪੁਲਸ ਨੂੰ ਬੁਲਾਇਆ।

'Swati Maliwal','FIR','Investigation','Police Teams','PA Vibhav Kumar','Hindi News'

Please Comment Here

Similar Post You May Like

  • लुधियाना जेल पार्टी में शामिल बंदियों पर एफआईआर

    लुधियाना जेल पार्टी में शामिल बंदियों पर एफआईआर , जांच करेंगे इंटरनल डीआईजी

  • लुधियाना में सांसद बिट्टू, पूर्व मंत्री आशू समेत 7 नेताओं पर FIR,

    लुधियाना में सांसद बिट्टू, पूर्व मंत्री आशू समेत 7 नेताओं पर FIR, सरकारी ऑफिस पर जड़ा था ताला

  • स्वाति मालीवाल की FIR के बाद पुलिस की 10 टीमें जांच में जुटी

    स्वाति मालीवाल की FIR के बाद पुलिस की 10 टीमें जांच में जुटी , बिभव कुमार की तालाश में 4 टीमें एक्शन में

  • AAP सांसद स्वाति मालीवाल से मारपीट की वीडियो आई सामने!

    AAP सांसद स्वाति मालीवाल से मारपीट की वीडियो आई सामने! FIR में हुए कई चौंकाने वाले खुलासे

  • सांसद स्वाती मालीवाल को पुलिस ने लिया हिरासत में,

    सांसद स्वाती मालीवाल को पुलिस ने लिया हिरासत में, केजरीवाल के घर कूड़ा फेंकने गई थीं

  • अब एक फोन कॉल पर होगी साइबर ठगी के खिलाफ FIR,

    अब एक फोन कॉल पर होगी साइबर ठगी के खिलाफ FIR, भारत सरकार ने शुरु किया नया System

Recent Post

  • DC ਜਲੰਧਰ ਤੇ SSP ਵਿਰਕ ਨੇ ਲਿਆ ਸ਼ਾਹਕੋਟ ਵਿਖੇ ਸਤਲੁਜ ਨੇੜੇ ਇਲਾਕਿਆਂ ਦਾ ਜਾਇਜ਼ਾ, ਕਿਹਾ- ਘਬਰਾਉਣ ਦੀ ਨਹੀਂ ਲੋੜ ...

  • ਵਿਧਾਇਕ ਰਮਨ ਅਰੋੜਾ ਤੇ ATP ਸੁਖਦੇਵ ਵਸ਼ਿਸ਼ਟ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ...

  • ਜਲੰਧਰ ਸਰਕਟ ਹਾਊਸ ਦੀ ਹਾਲਤ ਖ਼ਰਾਬ, ਪਾਣੀ ਲੀਕ ਹੋਣ ਕਾਰਨ ਸਿਲਿੰਗ ਡਿੱਗੀ...

  • ਮਾਤਾ ਵੈਸ਼ਣੋ ਦੇਵੀ ਵਿਖੇ ਫਿਰ ਹੋਈ ਲੈਂਡਸਲਾਈਡਿੰਗ, ਯਾਤਰਾ ਮੁਲਤਵੀ ਦਾ ਅੱਜ 9ਵਾਂ ਦਿਨ...

  • ਹਿਮਾਚਲ ਵਿੱਚ ਵੀ ਭਾਰੀ ਬਾਰਿਸ਼, ਸਕੂਲ, ਕਾਲਜ ਅਤੇ ਸੜਕਾਂ ਬੰਦ...

  • ਭਲਕੇ ਪੰਜਾਬ ਆਉਣਗੇ ਕੇਂਦਰੀ ਮੰਤਰੀ Shivraj Singh Chouhan, ਹੜ੍ਹ ਪ੍ਰਭਾਵਤ ਖੇਤਰਾਂ ਦਾ ਕਰਨਗੇ ਦੌਰਾ...

  • ਪੰਜਾਬ 'ਚ ਅਗਲੇ 24 ਘੰਟੇ ਭਾਰੀ! ਸੁਖਨਾ ਲੇਕ ਦੇ ਖੋਲ੍ਹੇ ਫਲੱਡ ਗੇਟ, ਮੌਸਮ ਵਿਭਾਗ ਵਲੋਂ ALERT ਜਾਰੀ...

  • ਪੰਜਾਬ 'ਚ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਛੁੱਟੀਆਂ 'ਚ ਵਾਧਾ, 7 ਸਤੰਬਰ ਤੱਕ ਰਹਿਣਗੇ ਬੰਦ...

  • ਜਲੰਧਰ 'ਚ ਮੀਂਹ ਨੇ ਮਚਾਈ ਤਬਾਹੀ, ਇਸ ਇਲਾਕੇ ਵਿੱਚ ਢਹਿ ਗਿਆ ਘਰ ...

  • ਪੰਜਾਬ ਨੂੰ ਆਫ਼ਤ ਪ੍ਰਭਾਵਿਤ ਸੂਬਾ ਐਲਾਨਿਆ, ਹਰਜੋਤ ਬੈਂਸ ਨੇ ਜਾਰੀ ਕੀਤੀ ਚੇਤਾਵਨੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY