• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅਕਾਲੀ ਦਲ ਨੇ 13 ਸੀਟਾਂ 'ਤੇ ਉਮੀਦਵਾਰਾਂ ਦਾ ਕੀਤਾ ਐਲਾਨ, ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਹੋਣਗੇ ਉਮੀਦਵਾਰ

अकाली दल ने 13 सीटों पर उम्मीदावारों का किया ऐलान
4/28/2024 1:51:55 PM Ojasvi Kaushal     Akali Dal, Khadoor Sahib, Virsa Singh Valtoha, Hindi News    ਅਕਾਲੀ ਦਲ ਨੇ 13 ਸੀਟਾਂ 'ਤੇ ਉਮੀਦਵਾਰਾਂ ਦਾ ਕੀਤਾ ਐਲਾਨ, ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਹੋਣਗੇ ਉਮੀਦਵਾਰ  अकाली दल ने 13 सीटों पर उम्मीदावारों का किया ऐलान

ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ 13 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਚਰਚਾਵਾਂ ਸਨ ਕਿ ਇੱਥੋਂ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਲੜਾਈ ਜਾ ਸਕਦੀ ਹੈ ਪਰ ਪਾਰਟੀ ਨੇ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਬਣਾਇਆ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਐਕਸ ਅਕਾਊਂਟ 'ਤੇ ਕੀਤਾ ਗਿਆ ਐਲਾਨ 

ਸ਼੍ਰੋਮਣੀ ਅਕਾਲੀ ਦਲ ਵੱਲੋਂ ਖੁਦ ਸੋਸ਼ਲ ਮੀਡੀਆ 'ਤੇ ਇਸ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਨੇ ਟਵੀਟ ਕਰਦਿਆਂ ਕਿਹਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਚੋਣ ਮੈਦਾਨ ਚ ਉਤਾਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਪਾਰਟੀ ਨੇ ਪੰਜਾਬ ਤੇ ਚੰਡੀਗੜ੍ਹ ਦੀਆਂ ਸਾਰੀਆਂ 14 ਸੀਟਾਂ 'ਤੇ ਪਾਰਟੀ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ।

Shiromani Akali Dal president S. Sukhbir Singh Badal today announced party's core committee member and former chief parliamentary secretary S. Virsa Singh Valtoha as the @Akali_Dal_ candidate for the Khadoor Sahib Lok Sabha constituency. With this announcement the party has… pic.twitter.com/PXoe2owWnV

— Shiromani Akali Dal (@Akali_Dal_) April 28, 2024

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਸਮੇਤ ਚੰਡੀਗੜ੍ਹ ਦੀ ਇੱਕ ਸੀਟ ਦੇ ਨਾਂਅ ਦਾ ਵੀ ਐਲਾਨ ਕਰ ਦਿੱਤਾ ਹੈ। ਜੇ ਇੱਕ ਇੱਕ ਕਰਕੇ ਲੋਕ ਸਭਾ ਹਲਕੇ ਦੇ ਉਮੀਦਵਾਰਾਂ ਦੀ ਚਰਚਾ ਕੀਤੀ ਜਾਵੇ ਤਾਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਲੰਧਰ ਤੋਂ ਮਹਿੰਦਰ ਕੇਪੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਬਣਾਇਆ ਗਿਆ ਹੈ। ਉਥੇ ਹੀ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ। ਜਦਕਿ ਚੰਡੀਗੜ੍ਹ ਤੋਂ ਹਰਦੀਪ ਸਿੰਘ ਬੁਟਰੇਲਾ  ਨੂੰ ਤੇ  ਫਿਰੋਜ਼ਪੁਰ ਤੋਂ ਬੌਬੀ ਮਾਨ ਨੂੰ ਟਿਕਟ ਦਿੱਤੀ ਗਈ ਹੈ। 

ਇਸ ਤੋਂ ਪਹਿਲਾਂ ਦਲਜੀਤ ਸਿੰਘ ਚੀਮਾ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਾ ਗੁਰਦਾਸਪੁਰ, ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ ਇਕਬਾਲ ਸਿੰਘ ਝੂੰਦਾਂ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਗਈ ਹੈ। ਇਨ੍ਹਾਂ ਸੀਨੀਅਰ ਆਗੂਆਂ ਤੋਂ ਬਾਅਦ ਅਕਾਲੀ ਦਲ ਨੇ ਫ਼ਤਹਿਗੜ੍ਹ ਸਾਹਿਬ ਤੋਂ ਆਪਣੇ ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖ਼ਾਲਸਾ ਅਤੇ ਫ਼ਰੀਦਕੋਟ ਤੋਂ ਸਾਬਕਾ ਵਿਧਾਇਕ ਦੇ ਪੁੱਤਰ ਰਾਜਵਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਦਕਿ ਅੰਮ੍ਰਿਤਸਰ ਤੋਂ ਦੋ ਹਿੰਦੂ ਚਿਹਰੇ ਅਨਿਲ ਜੋਸ਼ੀ ਅਤੇ ਪਟਿਆਲਾ ਤੋਂ ਐਨਕੇ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ। 

'Akali Dal','Khadoor Sahib','Virsa Singh Valtoha','Hindi News'

Please Comment Here

Similar Post You May Like

  • अकाली दल ने जीत महेंद्र सिद्धू को दिखाया बाहर का रास्ता,

    अकाली दल ने जीत महेंद्र सिद्धू को दिखाया बाहर का रास्ता, किया सस्पेंड, यह वजह आई सामने

  • अकाली दल नेता बंटी रोमाणा 14 दिन की न्यायिक हिरासत में

    अकाली दल नेता बंटी रोमाणा 14 दिन की न्यायिक हिरासत में रोपड़ जेल में भेजा गया

  • अकाली दल के नेता अनवर मसीह के घर से 193 किलो हेरोइन बरामद,

    अकाली दल के नेता अनवर मसीह के घर से 193 किलो हेरोइन बरामद, कड़ी सुरक्षा के बीच पंजाब लाया गया

  • जालंधर में हड़ताल पर बैठे डीसी वर्कर्स से मिलने पहुंचे अकाली नेता, AAP को ठहराया जिम्मेदार,

    जालंधर में हड़ताल पर बैठे डीसी वर्कर्स से मिलने पहुंचे अकाली नेता, AAP को ठहराया जिम्मेदार, कहा लोगों के वादे नहीं हो रहे पूरे

  • फिर एक साथ लोकसभा चुनाव लड़ सकते हैं अकाली और भाजपा,

    फिर एक साथ लोकसभा चुनाव लड़ सकते हैं अकाली और भाजपा, सियासी गलियारों में चर्चाएं तेज

  • अकाली दल के 7 उम्मीदवारों के नाम लगभग तय,

    अकाली दल के 7 उम्मीदवारों के नाम लगभग तय, बाकियों पर मंथन जारी

  • अकाली दल ने गुरप्रीत सिंह खालसा को बनाया यूथ अकाली दल पंजाब का सहायक मीडिया एडवाइजर

    अकाली दल ने गुरप्रीत सिंह खालसा को बनाया यूथ अकाली दल पंजाब का सहायक मीडिया एडवाइजर

  • अकाली दल ने उम्मीदवारों के नाम का किया ऐलान,

    अकाली दल ने उम्मीदवारों के नाम का किया ऐलान, अनिल शर्मा अमृतसर से लड़ेंगे चुनाव

  • अकाली दल ने जालंधर सीट से बीबी जागीर कौर को बनाया कैंपेन इंचार्ज,

    अकाली दल ने जालंधर सीट से बीबी जागीर कौर को बनाया कैंपेन इंचार्ज, सोशल मीडिया पर दी जानकारी

  • अकाली दल ने 13 सीटों पर उम्मीदावारों का किया ऐलान

    अकाली दल ने 13 सीटों पर उम्मीदावारों का किया ऐलान , खडूर साहिब से विरसा सिंह वल्टोहा होंगे उम्मीदवार

Recent Post

  • CM ਮਾਨ ਨੇ PM ਮੋਦੀ ਸਾਹਮਣੇ BBMB ਸਮੇਤ ਚੁੱਕੇ ਇਹ ਮੁੱਦੇ, ਅੱਜ ਦਿੱਲੀ 'ਚ ਹੋਈ ਨੀਤੀ ਆਯੋਗ ਦੀ ਮੀਟਿੰਗ...

  • ਵਿਧਾਇਕ ਰਮਨ ਅਰੋੜਾ ਕੋਰਟ 'ਚ ਪੇਸ਼, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਭਾਰਤ 'ਚ ਹੀ IPHONE ਬਣਾਏਗਾ APPLE, ਡੋਨਾਲਡ ਟਰੰਪ ਨੇ ਕੰਪਨੀ ਦੇ CEO ਨੂੰ ਦਿੱਤੀ ਸੀ ਧਮਕੀ ...

  • ਸ਼ੁਭਮਨ ਗਿੱਲ ਬਣੇ ਟੈਸਟ ਟੀਮ ਦੇ ਕਪਤਾਨ, ਇੰਗਲੈਂਡ ਦੌਰੇ ਲਈ ਟੀਮ ਇੰਡੀਆ ਦਾ ਐਲਾਨ...

  • ਜਲੰਧਰ CP ਧਨਪ੍ਰੀਤ ਕੌਰ ਦੇ ਆਦੇਸ਼ਾਂ 'ਤੇ SHO ਅਜਾਇਬ ਸਿੰਘ ਨੇ ਚੋਰ ਨੂੰ ਕੀਤਾ ਗ੍ਰਿਫ਼ਤਾਰ, ਚੋਰੀ ਦਾ ਸਾਮਾਨ ਕੀਤਾ ਬਰਾਮਦ...

  • ਕੈਨੇਡਾ 'ਚ 2 ਪੰਜਾਬੀ ਸਟੂਡੈਂਟਸ ਨੂੰ 3-4 ਸਾਲ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ ...

  • ਮਾਸਕ ਪਾਉਣਾ ਫਿਰ ਹੋਇਆ ਲਾਜ਼ਮੀ, ਹੁਣ ਤਕ ਕੋਰੋਨਾ ਦੇ ਇੰਨੇ ਮਾਮਲੇ ਆਏ ਸਾਹਮਣੇ ...

  • ਵਿਧਾਇਕ ਰਮਨ ਅਰੋੜਾ ਦੇ ਘਰ ਅੱਜ ਫਿਰ ਪੁੱਜੀ ਪੁਲਸ, ਕਾਰ ਤੇ ਘਰ ਦੀ ਲਈ ਜਾ ਰਹੀ ਤਲਾਸ਼ੀ...

  • ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਦੇਖੋ ਕੀ ਬੋਲੇ ਇਹ ਆਗੂ...

  • CM ਮਾਨ ਦੀ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ Corrupted ਮੰਤਰੀਆਂ ਨੂੰ ਚਿਤਾਵਨੀ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY