• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅੰਮ੍ਰਿਤਸਰ 'ਚ ਇਕ ਪੈਟਰੋਲ ਪੰਪ ਮਲਿਕ ਨੂੰ ਮਾਰਿਆ ਗੋਲੀਆਂ, ਮਾਮਲਾ ਹੱਤਿਆ ਦਾ ਪੁਲਿਸ ਕਰ ਰਹੀ ਜਾਂਚ

8/11/2022 4:49:00 PM Raman     amritsar crime news, amritsar petrol pump owner killing in amritsar     ਅੰਮ੍ਰਿਤਸਰ 'ਚ ਇਕ ਪੈਟਰੋਲ ਪੰਪ ਮਲਿਕ ਨੂੰ ਮਾਰਿਆ ਗੋਲੀਆਂ, ਮਾਮਲਾ ਹੱਤਿਆ ਦਾ ਪੁਲਿਸ ਕਰ ਰਹੀ ਜਾਂਚ  

ਖ਼ਬਰਿਸਤਾਨ  ਨੈੱਟਵਰਕ, ਅੰਮ੍ਰਿਤਸਰ -  ਪੰਜਾਬ 'ਚ ਅਪਰਾਧ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਤਾਜ਼ਾ ਮਾਮਲਾ ਜ਼ਿਲ੍ਹੇ ਦੀ ਪੌਸ਼ ਕਲੋਨੀ ਹੋਲੀ ਸਿਟੀ ਦਾ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਪੈਟਰੋਲ ਪੰਪ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮੋਹਨ ਸਿੰਘ ਵਜੋਂ ਹੋਈ ਹੈ। ਜਿਸ ਦਾ ਫਤਿਹਗੜ੍ਹ ਚੂੜੀਆਂ ਵਿਖੇ ਪੈਟਰੋਲ ਪੰਪ ਹੈ। ਬੀਤੀ ਰਾਤ ਹਮਲਾਵਰਾਂ ਵੱਲੋਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

3 ਲੋਕਾਂ ਨੇ ਚਲਾਈਆਂ ਗੋਲੀਆਂ 

ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਨਵਜੋਤ ਸਿੱਧੂ ਅਤੇ ਦਿਨੇਸ਼ ਬੱਸੀ ਦਾ ਘਰ ਵੀ ਇਸੇ ਕਲੋਨੀ ਵਿੱਚ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨੋਵਾ 'ਚ ਸਵਾਰ 3 ਲੋਕਾਂ ਨੇ ਮੋਹਨ ਸਿੰਘ 'ਤੇ ਗੋਲੀਆਂ ਚਲਾਈਆਂ। ਉਹ ਪੈਟਰੋਲ ਪੰਪ ਤੋਂ ਘਰ ਆ ਰਿਹਾ ਸੀ ਕਿ ਅਚਾਨਕ ਹਮਲਾਵਰਾਂ ਨੇ ਘਰ ਨੇੜੇ ਮੋਹਨ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ।

ਕਲੋਨੀ 'ਚ ਕੋਈ ਸੁਰੱਖਿਆ ਮੁਲਾਜ਼ਮ ਨਹੀਂ 

 

ਇਸੇ ਕਲੋਨੀ ਦੇ ਵਸਨੀਕ ਦਾ ਕਹਿਣਾ ਹੈ ਕਿ ਕਾਲੋਨਾਈਜ਼ਰ ਨੂੰ ਕਈ ਵਾਰ ਸੁਰੱਖਿਆ ਪ੍ਰਬੰਧਾਂ ਬਾਰੇ ਪੁੱਛਿਆ ਗਿਆ ਪਰ ਕੁਝ ਨਹੀਂ ਹੋਇਆ। ਭਾਵੇਂ ਇਸ ਕਲੋਨੀ ਵਿੱਚ ਨਵਜੋਤ ਸਿੱਧੂ ਅਤੇ ਦਿਨੇਸ਼ ਬੱਸੀ ਵਰਗੇ ਲੋਕ ਰਹਿੰਦੇ ਹਨ ਪਰ ਕਲੋਨੀ ਵਿੱਚ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ।

'amritsar crime news','amritsar petrol pump owner killing in amritsar'

Please Comment Here

Similar Post You May Like

Recent Post

  • ਜਲੰਧਰ ਦੇ ਉਪਕਾਰ ਨਗਰ 'ਚ ਚੱਲਿਆ ਪੀਲਾ ਪੰਜਾ, ਨਸ਼ਾ ਤਸਕਰ 'ਤੇ ਦਰਜ ਹਨ 5 ਕੇਸ ...

  • ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਲੈਂਡ ਸਲਾਈਡਿੰਗ, ਇਹ ਰਸਤਾ ਕਰਨਾ ਪਿਆ ਬੰਦ...

  • ਗੈਂਗਸਟਰ ਭੱਟੀ ਨੇ ਫਿਰੌਤੀ ਨਾ ਦੇਣ 'ਤੇ ਜਲੰਧਰ ਦੇ ਅਮਨ ਨਗਰ 'ਚ ਚਲਵਾਈਆਂ ਗੋਲੀਆਂ, CCTV ਆਈ ਸਾਹਮਣੇ ...

  • ਕੁੱਲ੍ਹੜ ਪੀਜ਼ਾ ਕਪਲ ਦਾ ਫਿਰ ਭਖਿਆ ਮੁੱਦਾ, ਸਹਿਜ ਅਰੋੜਾ LIVE ਆ ਬੋਲ ਗਿਆ ਆਹ ਗੱਲਾਂ...

  • ਲੁਧਿਆਣਾ ਉਪ ਚੋਣਾਂ ਜਿੱਤਣ 'ਤੇ CM ਮਾਨ ਨੇ ਦਿੱਤੀ ਵਧਾਈ, ਗੁਜਰਾਤ 'ਚ ਵੀ AAP ਦੀ ਜਿੱਤ ...

  • ਨੀਟੂ ਸ਼ਟਰਾਂ ਵਾਲਾ ਨੇ ਹਾਰ ਦੇਖ ਭੰਨ੍ਹ ਸੁੱਟਿਆ ਆਪਣਾ ਫੋਨ, ਹੁਣ ਕਹਿੰਦਾ ਮੈਂ ਤਾਂ ਜਾ ਰਿਹਾ Big Boss!...

  • ਜਲੰਧਰ ਦੇ ਖੁਰਾਣਾ ਐਂਟਰਪ੍ਰਾਈਜ਼ਜ਼ 'ਚ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ...

  • ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ 'ਚ ਸਕਾਰਪੀਓ ਤੇ ਕਰੇਟਾ ਦੀ ਟੱਕਰ, ਓਵਰਟੇਕ ਦੌਰਾਨ ਵਾਪਰਿਆ ਹਾਦਸਾ...

  • ਫਾਰਚੂਨਰ ਕਾਰ 'ਚ ਮਿਲੀਆਂ ਪਰਿਵਾਰ ਦੇ 3 ਮੈਬਰਾਂ ਦੀਆਂ ਲਾਸ਼ਾਂ, ਪੁਲਿਸ ਨੇ ਇਲਾਕਾ ਕੀਤਾ ਸੀਲ ...

  • ਪਹਿਲਗਾਮ ਅੱਤਵਾਦੀ ਹਮਲੇ 'ਚ NIA ਨੇ ਕੀਤੀ ਵੱਡੀ ਕਾਰਵਾਈ, ਤਿੰਨ ਅੱਤਵਾਦੀਆਂ ਦੀ ਹੋਈ ਪਛਾਣ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY