• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅੰਮ੍ਰਿਤਸਰ 'ਚ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਮਡਿਊਲ ਦਾ ਪਰਦਾਫਾਸ਼, ਨਾਜਾਇਜ਼ ਪਿਸਤੌਲਾਂ ਸਮੇਤ ਤਿੰਨ ਕਾਬੂ

अमृतसर में काउंटर इंटेलिजेंस ने अंतरराज्यीय हथियार तस्करों का भंडाफोड़ किया
7/16/2024 3:33:54 PM Ojasvi Kaushal     Counter Intelligence Wing, Amritsar, Illegal Pistol, DGP, SSOC, Hindi News, Punjab Police, Inter State Weapon Smuggling    ਅੰਮ੍ਰਿਤਸਰ 'ਚ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਮਡਿਊਲ ਦਾ ਪਰਦਾਫਾਸ਼, ਨਾਜਾਇਜ਼ ਪਿਸਤੌਲਾਂ ਸਮੇਤ ਤਿੰਨ ਕਾਬੂ  अमृतसर में काउंटर इंटेलिजेंस ने अंतरराज्यीय हथियार तस्करों का भंडाफोड़ किया

ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਪੁਲਸ ਨੇ ਇੱਕ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ  ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਖਰੀਦਦਾਰੀ ਕਰਦੇ ਸਨ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ, ਮੈਗਜ਼ੀਨ ਤੇ ਗੋਲੀਆਂ ਬਰਾਮਦ ਹੋਈਆਂ।

Acting swiftly on the forward-backward linkages, the Counter Intelligence Wing of Punjab Police busts an inter-state weapon smuggling module and apprehends three persons in #Amritsar who procured their consignments from illegal weapons dealers of Madhya Pradesh

Preliminary… pic.twitter.com/V5jqraRAST

— DGP Punjab Police (@DGPPunjabPolice) July 16, 2024

ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੜੇ ਗਏ ਤਿੰਨ ਮੁਲਜ਼ਮਾਂ ਵਿੱਚੋਂ ਦੋ ਖ਼ਿਲਾਫ਼ ਪਹਿਲਾਂ ਹੀ ਅਪਰਾਧਿਕ ਮਾਮਲਿਆਂ ਵਿੱਚ ਕੇਸ ਦਰਜ ਹਨ, ਜਿਸ ਵਿੱਚ ਇੱਕ ਕਤਲ ਕੇਸ ਵਿੱਚ ਵੀ ਸ਼ਾਮਲ ਹੈ।

ਸਾਰੇ ਦੋਸ਼ੀਆਂ ਖਿਲਾਫ ਐੱਫ.ਆਈ.ਆਰ ਦਰਜ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਅੰਮ੍ਰਿਤਸਰ ਵਿਚ ਐਫਆਈਆਰ ਦਰਜ ਕੀਤੀ ਹੈ। ਸੰਗਠਿਤ ਅਪਰਾਧ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ 'ਚ ਸ਼ਾਮਲ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਦੱਸ ਦੇਈਏ ਕਿ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਐਕਸ ਉਤੇ ਟਵੀਟ ਕਰ ਕੇ ਦਿੱਤੀ।

'Counter Intelligence Wing','Amritsar','Illegal Pistol','DGP','SSOC','Hindi News','Punjab Police','Inter State Weapon Smuggling'

Please Comment Here

Similar Post You May Like

  • पुलिस ने बिना जमानत आरोपियों को किया रिहा

    पुलिस ने बिना जमानत आरोपियों को किया रिहा , पीड़ित महिला ने थाने के बाहर किया जमकर हंगामा

  • Amritsar : फर्नीचर की दुकान में लगी भयानक आग,

    Amritsar : फर्नीचर की दुकान में लगी भयानक आग, लाखों का सामान जलकर खाक, मौके पर पहुंची फायर ब्रिगेड की 6 गाड़ियां

  • पंजाब पुलिस के चर्चित  पुलिस गुरमीत Pinky Cat का निधन,

    पंजाब पुलिस के चर्चित पुलिस गुरमीत Pinky Cat का निधन, डेंगू ने ली जान

  • पंजाब पुलिस की बड़ी कार्रवाई, BKI के 4 गैंग्स्टर्स अरेस्ट,

    पंजाब पुलिस की बड़ी कार्रवाई, BKI के 4 गैंग्स्टर्स अरेस्ट, विदेशी हथियारों समेत कारतूस बरामद

  • घर की छत से दाखिल हुआ चोर,

    घर की छत से दाखिल हुआ चोर, अलमारियां तोड़ सोना समेत इतने हजार नगदी लेकर फरार

  • Drugs मामले में कोर्ट में पेश नहीं हुए पुलिस अधिकारी,

    Drugs मामले में कोर्ट में पेश नहीं हुए पुलिस अधिकारी, पंजाब सरकार ने लिया सख्त एक्शन का फैसला

  • Amritsar : पंजाब पुलिस और BSF का ज्वाइंट ऑपरेशन,

    Amritsar : पंजाब पुलिस और BSF का ज्वाइंट ऑपरेशन, तीन किलो हेरोइन समेत ड्रोन बरामद

Recent Post

  • ਸੇਵਾ ਕੇਂਦਰ ਹੁਣ 12 ਘੰਟੇ ਰਹੇਗਾ OPEN, ਜਾਣੋ ਕੀ ਹੈ Timing...

  • ਬੀਬੀ ਜਗੀਰ ਕੌਰ ਨੇ ਸਪੈਸ਼ਲ ਸੈਸ਼ਨ ਦੀ ਕੀਤੀ ਮੰਗ , ਕਿਹਾ-ਕੌਮ ਦੀਆਂ ਮੁਸ਼ਕਿਲਾਂ ਦੂਰ ਕਰਨਾ SGPC ਦਾ ਹੈ ਫਰਜ਼ ...

  • ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਇੱਕ ਵਾਰ ਫਿਰ ਫ਼ਰਾਰ, ਪਤਨੀ ਦੀ ਸਰਜਰੀ ਦਾ ਹਵਾਲਾ ਦੇ ਲਈ ਸੀ ਜ਼ਮਾਨਤ ...

  • ਕਪਿਲ ਸ਼ਰਮਾ ਨੂੰ ਅੱਤਵਾਦੀ ਪੰਨੂ ਦੀ ਧਮਕੀ , ਕਿਹਾ- ਕੈਨੇਡਾ 'ਚ ਕਿਉਂ ਕਰ ਰਹੇ ਹੋ ਕਾਰੋਬਾਰ...

  • ਪੰਜਾਬ 'ਚ IPS ਅਫ਼ਸਰਾਂ ਦਾ ਟ੍ਰਾਂਸਫ਼ਰ, ਨਾਨਕ ਸਿੰਘ ਨੂੰ DIG ਬਣਾਇਆ ਗਿਆ ...

  • PUNJAB: ਪ੍ਰਵਾਸੀਆਂ ਨੂੰ ਪਿੰਡ ਛੱਡਣ ਦਾ ਆਦੇਸ਼ , ਪੰਚਾਇਤ ਨੇ ਇੱਕ ਹਫ਼ਤੇ ਦਾ ਦਿੱਤਾ ਸਮਾਂ ...

  • ਬਲੋਚ ਆਰਮੀ ਦਾ ਪਾਕਿਸਤਾਨ 'ਤੇ ਹਮਲਾ, 9 ISI ਏਜੰਟ ਸਮੇਤ 50 ਸੈਨਿਕਾਂ ਦੀ ਮੌਤ ...

  • ਪੰਜਾਬ ਦੇ DSP ਨਾਲ ਹੋਈ ਲੱਖਾਂ ਦੀ ਧੋਖਾਧੜੀ, ਪਿਓ-ਪੁੱਤ ਖਿਲਾਫ਼ ਮਾਮਲਾ ਦਰਜ ...

  • ਅਮਰੀਕਾ 'ਚ 8 ਪੰਜਾਬੀ ਗ੍ਰਿਫ਼ਤਾਰ, ਕਿਡਨੈਪਿੰਗ ਅਤੇ ਫਿਰੌਤੀ ਨਾਲ ਜੁੜਿਆ ਮਾਮਲਾ, ਕਈ ਹਥਿਆਰ ਬਰਾਮਦ...

  • ਜਲੰਧਰ 'ਚ ਲੁਟੇਰੇ ਬੇਖੌਫ਼, ਦਿਨ-ਦਿਹਾੜੇ ਮਹਿਲਾ ਨਾਲ ਹੋਈ ਲੁੱਟ, CCTV ਆਈ ਸਾਹਮਣੇ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY