• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਨਵਦੀਪ ਸਿੰਘ ਚੱਠਾ ਹਥਿਆਰਾਂ ਸਣੇ ਗ੍ਰਿਫਤਾਰ, ਵਾਰਦਾਤ ਨੂੰ ਅੰਜਾਮ ਦੇਣ ਦੀ ਸੀ ਫਿਰਾਕ 'ਚ

गैंगस्टर गोल्डी बराड़ का साथी नवदीप सिंह चट्ठा हथियारों सहित गिरफ्तार,
2/28/2024 11:20:11 AM Kushi Rajput     Gangster Goldie Brar, Gangster Navdeep Singh      ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਨਵਦੀਪ ਸਿੰਘ ਚੱਠਾ ਹਥਿਆਰਾਂ ਸਣੇ ਗ੍ਰਿਫਤਾਰ, ਵਾਰਦਾਤ ਨੂੰ ਅੰਜਾਮ ਦੇਣ ਦੀ ਸੀ ਫਿਰਾਕ 'ਚ  गैंगस्टर गोल्डी बराड़ का साथी नवदीप सिंह चट्ठा हथियारों सहित गिरफ्तार,

ਬਠਿੰਡਾ ਦੇ ਤਲਵੰਡੀ ਸਾਬੋ ਥਾਣੇ ਦੀ ਪੁਲਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਗੈਂਗਸਟਰ ਨਵਦੀਪ ਸਿੰਘ ਚੱਠਾ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਸ ਕੋਲੋਂ ਇੱਕ 9 ਐਮਐਮ ਦਾ ਪਿਸਤੌਲ, ਦਸ ਕਾਰਤੂਸ ਤੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਸ ਅਨੁਸਾਰ ਮੁਲਜ਼ਮ ਬੀ ਸ਼੍ਰੇਣੀ ਦਾ ਗੈਂਗਸਟਰ ਹੈ। ਇਸ ਦੇ ਨਾਲ ਹੀ ਉਸ ਖਿਲਾਫ ਵੱਖ-ਵੱਖ ਥਾਣਿਆਂ 'ਚ 20 ਦੇ ਕਰੀਬ ਕੇਸ ਦਰਜ ਹਨ।

ਇਸ ਸਬੰਧੀ ਐਸ ਪੀ ਅਜੇ ਗਾਂਧੀ ਨੇ ਦੱਸਿਆ ਕਿ ਨਵਦੀਪ ਚੱਠਾ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਹੈ। ਮੁਲਜ਼ਮ ਬਾਹਰੋਂ ਹਥਿਆਰ ਮੰਗਵਾ ਕੇ ਸਪਲਾਈ ਕਰਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਥਾਣਾ ਤਲਵੰਡੀ ਸਾਬੋ ਦੀ ਪੁਲਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਵਦੀਪ ਸਿੰਘ ਚੱਠਾ ਤਲਵੰਡੀ ਸਾਬੋ ਦੇ ਰਾਮਾਂ ਰੋਡ ਇਲਾਕੇ 'ਚ ਨਾਜਾਇਜ਼ ਅਸਲੇ ਨਾਲ ਕੋਈ ਵਾਰਦਾਤ ਕਰਨ ਦੀ ਨੀਅਤ ਨਾਲ ਘੁੰਮ ਰਿਹਾ ਹੈ |

1 ਪਿਸਤੌਲ, 10 ਕਾਰਤੂਸ ਤੇ 4 ਮੋਬਾਇਲ ਫੋਨ ਬਰਾਮਦ 

 ਪੁਲਸ ਪਾਰਟੀ ਨੇ ਉਕਤ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਇਸ ਦੌਰਾਨ ਮੁਲਜ਼ਮਾਂ ਕੋਲੋਂ ਇੱਕ 9 ਐਮਐਮ ਦਾ ਪਿਸਤੌਲ ਅਤੇ 10 ਕਾਰਤੂਸ ਅਤੇ 4 ਮੋਬਾਇਲ ਫੋਨ ਬਰਾਮਦ ਹੋਏ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ, ਜਿਸ ਤੋਂ ਬਾਅਦ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

'Gangster Goldie Brar','Gangster Navdeep Singh'

Please Comment Here

Similar Post You May Like

  • विदेश में बैठे गैंगस्टर गोल्डी बराड़ के 3 साथी गिरफ्तार

    विदेश में बैठे गैंगस्टर गोल्डी बराड़ के 3 साथी गिरफ्तार

  • गैंगस्टर गोल्डी बराड़ का साथी नवदीप सिंह चट्ठा हथियारों सहित गिरफ्तार,

    गैंगस्टर गोल्डी बराड़ का साथी नवदीप सिंह चट्ठा हथियारों सहित गिरफ्तार, बड़ी वारदात को अंजाम देने की फिराक में था आरोपी

Recent Post

  • ਕੀ 500 ਰੁਪਏ ਦੇ ਨੋਟ ਹੋਣ ਜਾ ਰਹੇ ਨੇ ਬੰਦ ? ਦੇਖੋ ਕੀ ਹੈ ਸੱਚਾਈ...

  • 18 ਸਾਲਾਂ 'ਚ ਪਹਿਲੀ ਵਾਰ RCB ਨੇ ਜਿੱਤੀ IPL ਟਰਾਫੀ, ਕੋਹਲੀ ਦੀਆਂ ਅੱਖਾਂ ਹੋਈਆਂ ਨਮ...

  • ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ 'ਚ ਲਿਆ ਅਹਿਮ ਫੈਸਲਾ, 4727 SC ਪਰਿਵਾਰਾਂ ਦਾ ਕਰਜ਼ ਹੋਵੇਗਾ ਮੁਆਫ਼ ...

  • PM ਮੋਦੀ 6 ਜੂਨ ਨੂੰ ਕਰਨਗੇ ਚਨਾਬ ਬ੍ਰਿਜ ਦਾ ਉਦਘਾਟਨ, ਦੁਨੀਆ ਦਾ ਹੈ ਸਭ ਤੋਂ ਉੱਚਾ ਰੇਲਵੇ ਪੁਲ ...

  • ਪੰਜਾਬ 'ਚ ASI ਦੀ ਗੋਲੀ ਲੱਗਣ ਨਾਲ ਮੌਤ, CM ਮਾਨ ਦੀ ਸੁਰੱਖਿਆ 'ਚ ਸੀ ਤਾਇਨਾਤ ...

  • ਕੋਰੋਨਾ ਦੇ ਐਕਟਿਵ ਕੇਸਾਂ ਨੇ ਵਧਾਈ ਲੋਕਾਂ ਦੀ ਚਿੰਤਾ, 24 ਘੰਟਿਆਂ 'ਚ 5 ਲੋਕਾਂ ਦੀ ਮੌਤ...

  • ਪਾਕਿਸਤਾਨ 'ਚ ਭੁਚਾਲ ਕਾਰਨ ਮਚੀ ਹਫੜਾ-ਦਫੜੀ, ਕਰਾਚੀ ਜੇਲ੍ਹ 'ਚੋਂ 200 ਤੋਂ ਵੱਧ ਕੈਦੀ ਫ਼ਰਾਰ ...

  • ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬੇਅਦਬੀ ਕਰਨ ਵਾਲਾ ਦੋਸ਼ੀ ਕਾਬੂ, SGPC ਨੇ ਸਖਤ ਕਾਰਵਾਈ ਦੀ ਕੀਤੀ ਮੰਗ ...

  • ਪੰਜਾਬ 'ਚ ਇੱਕ ਹੋਰ ਪਾਕਿਸਤਾਨੀ ਜਾਸੂਸ ਕਾਬੂ, Operation Sindoor ਦੀ ਭੇਜਦਾ ਸੀ ਜਾਣਕਾਰੀ ...

  • ਪੰਜਾਬ ਪੁਲਸ ਨਸ਼ਾ ਸਮੱਗਲਰਾਂ ਨੂੰ 24 ਘੰਟੇ ਕਰ ਸਕੇਗੀ ਟਰੈਕ, GPS ਟਰੈਕਿੰਗ ਸਿਸਟਮ ਦੀ ਹੋਵੇਗੀ ਵਰਤੋਂ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY