• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ ਦੇ ਸਰਕਾਰੀ ਸਕੂਲ CCTV ਕੈਮਰਿਆਂ ਨਾਲ ਹੋਣ ਜਾ ਰਹੇ ਲੈਸ, ਸੇਫਟੀ ਸਕਿਉਰਟੀ ਕੰਪੋਨੈਂਟ ਤਹਿਤ ਗ੍ਰਾਂਟ ਜਾਰੀ

1/6/2024 4:02:02 PM Gurpreet Singh     government schools of punjab,cctv cameras, grants released, safety security component.    ਪੰਜਾਬ ਦੇ ਸਰਕਾਰੀ ਸਕੂਲ CCTV ਕੈਮਰਿਆਂ ਨਾਲ ਹੋਣ ਜਾ ਰਹੇ ਲੈਸ, ਸੇਫਟੀ ਸਕਿਉਰਟੀ ਕੰਪੋਨੈਂਟ ਤਹਿਤ ਗ੍ਰਾਂਟ ਜਾਰੀ 

ਪੰਜਾਬ ਦੇ ਸਕੂਲ ਹੁਣ ਸੀਸੀਟੀਵੀ ਕੈਮਰਿਆਂ ਨਾਲ ਲੈਸ ਹੋਣ ਜਾ ਰਹੇ ਹਨ। 23 ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿਚ  ਵਿਦਿਆਰਥੀਆਂ ਦੀ ਸੁਰੱਖਿਆ CCTV ਕੈਮਰਿਆਂ ਨਾਲ ਕੀਤੀ ਜਾਵੇਗੀ। 

18,897 ਸਰਕਾਰੀ ਸਕੂਲਾਂ 'ਚ ਲੱਗਣਗੇ ਕੈਮਰੇ

20 ਹਜ਼ਾਰ ਤੋਂ ਵੱਧ CCTV ਕੈਮਰੇ 29 ਫਰਵਰੀ ਤੱਕ ਸੂਬੇ ਦੇ 18,897 ਸਰਕਾਰੀ ਸਕੂਲਾਂ ਵਿਚ ਲਗਾਏ ਜਾਣਗੇ।ਕੇਂਦਰ ਸਰਕਾਰ ਨੇ 2023-24 ਲਈ ਸੇਫਟੀ ਸਕਿਉਰਟੀ ਕੰਪੋਨੈਂਟ ਤਹਿਤ 15,327 ਐਲੀਮੈਂਟਰੀ ਅਤੇ 3570 ਸੈਕੰਡਰੀ ਸਕੂਲਾਂ ਨੂੰ 377.94 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। 4 ਮਹੀਨਿਆਂ ਦੇ ਸਰਵੇ ਤੋਂ ਬਾਅਦ ਉਹ ਜਗ੍ਹਾ ਤੈਅ ਕੀਤੀ ਗਈ ਹੈ ਜਿੱਥੇ ਕੈਮਰੇ ਲਗਾਏ ਜਾਣਗੇ। ਇਸ ਤੋਂ ਪਹਿਲਾਂ ਵੀ ਕਈ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਕੈਮਰੇ ਲਾਏ ਜਾ ਚੁੱਕੇ ਹਨ ਜੋ ਇਹ ਕੈਮਰੇ ਹਾਈਟੈਕ ਹਨ। 

 ਡੀਜੀਐਸਈ ਕਮ ਐਸਪੀਡੀ ਪੰਜਾਬ ਵਿਨੈ ਬੁਬਲਾਨੀ ਦਾ ਕਹਿਣਾ ਹੈ ਕਿ ਇਨ੍ਹਾਂ ਵਿਚ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਸ਼ਾਮਲ ਹਨ।

ਜ਼ਿਲ੍ਹਾ         ਐਲੀਮੈਂਟਰੀ   ਸੈਕੰਡਰੀ

ਅੰਮ੍ਰਿਤਸਰ     1011     222

ਬਰਨਾਲਾ     205       84

ਬਠਿੰਡਾ      463      194

ਫਰੀਦਕੋਟ   315        82

ਫਤਿਹਗੜ੍ਹ    573      77

ਫ਼ਿਰੋਜ਼ਪੁਰ    709    121

ਗੁਰਦਾਸਪੁਰ 1321   196

ਹੁਸ਼ਿਆਰਪੁਰ 1445  258

ਜਲੰਧਰ      1090   270

ਕਪੂਰਥਲਾ   646   130

ਲੁਧਿਆਣਾ  1170   341

ਮਲੇਰਕੋਟਲਾ 230    52

ਮਨਸਾ       351   131

ਮੋਗਾ         421   163

ਮੁਹਾਲੀ      534  106

ਮੁਕਤਸਰ   386   159

ਨਵਾਂਸ਼ਹਿਰ  526   102

ਪਠਾਨਕੋਟ  449     78

ਪਟਿਆਲਾ    1101   198

ਰੋਪੜ        693    116

ਤਰਨਤਾਰਨ 590    170

ਫਾਜ਼ਿਲਕਾ 540     150

ਸੰਗਰੂਰ   558    170

ਹਦਾਇਤਾਂ

 ਸਕੂਲ ਪ੍ਰਬੰਧਕ ਕਮੇਟੀ ਦੇ ਸਾਹਮਣੇ ਪ੍ਰਸਤਾਵ ਪਾਸ ਕਰਨ ਤੋਂ ਬਾਅਦ ਨਿੱਜੀ ਨਿਗਰਾਨੀ ਹੇਠ ਸੀਸੀਟੀਵੀ ਕੈਮਰੇ ਖਰੀਦੇਗਾ।

 ਖਰਚਾ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਤੇ ਸਕੂਲ ਮੁਖੀ ਦੇ ਸਾਂਝੇ ਦਸਤਖਤਾਂ ਤੋਂ ਬਾਅਦ ਕੀਤਾ ਜਾਵੇਗਾ। 

ਸਕੂਲ ਮੁਖੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੀਆਂ ਵਸਤੂਆਂ ਸਕੂਲ ਦੇ ਸਟਾਕ ਰਜਿਸਟਰ ਵਿੱਚ ਦਰਜ ਹਨ ਤੇ ਖਰਚੇ ਦਾ ਰਿਕਾਰਡ ਰੱਖਣਾ ਹੋਵੇਗਾ।

ਜਿਨ੍ਹਾਂ ਸਕੂਲਾਂ ਵਿੱਚ ਸੀ.ਸੀ.ਟੀ.ਵੀ. ਖਰੀਦਣ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ, ਜੇਕਰ ਪਹਿਲਾਂ ਹੀ ਸੀ.ਸੀ.ਟੀ.ਵੀ. ਲਗਾਏ ਗਏ ਹਨ ਤਾਂ ਗ੍ਰਾਂਟ ਦਫਤਰ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। 

29 ਫਰਵਰੀ 2024 ਤੱਕ ਰਾਸ਼ੀ ਖਰਚ ਕਰਨ ਉਪਰੰਤ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਦੇ ਦਫ਼ਤਰ ਨੂੰ ਭੇਜਿਆ ਜਾਵੇ। ਫੰਡਾਂ ਦੇ ਖਰਚੇ ਨੂੰ ਆਨਲਾਈਨ ਪੋਰਟਲ 'ਤੇ ਅਪਡੇਟ ਕਰਨਾ ਹੋਵੇਗਾ।




 

'government schools of punjab','cctv cameras','grants released','safety security component.'

Please Comment Here

Similar Post You May Like

  • जालंधर में पार्किंग स्थलों पर CCTV कैमरे लगाना अनिवार्य,

    जालंधर में पार्किंग स्थलों पर CCTV कैमरे लगाना अनिवार्य, रेस्टोरेंट - क्लब और अन्य लाइसेंस प्राप्त स्थलों को लेकर आदेश जारी

Recent Post

  • ਬਰਨਾਲਾ 'ਚ ਬੱਚਿਆ ਨਾਲ ਭਰੀ ਸਕੂਲ ਬੱਸ ਖੇਤ 'ਚ ਪਲਟੀ, ਇੱਕ ਦੀ ਮੌਤ, 55 ਬੱਚੇ ਸਨ ਸਵਾਰ...

  • GST ਟੀਮ ਦੀ ਫਗਵਾੜਾ ਗੇਟ ਮਾਰਕੀਟ 'ਚ Raid, ਦੁਕਾਨਦਾਰਾਂ ਨੇ ਵਿਰੋਧ 'ਚ ਬਾਜ਼ਾਰ ਕੀਤਾ ਬੰਦ ...

  • ਫਗਵਾੜਾ 'ਚ ਦੋ ਅਣਪਛਾਤੇ ਨੌਜਵਾਨਾਂ ਨੇ ਵਿਅਕਤੀ 'ਤੇ ਕੀਤੀ ਫਾਇਰਰਿੰਗ, ਹਸਪਤਾਲ 'ਚ ਕਰਵਾਇਆ ਭਰਤੀ ...

  • ਹੈਲੀਕਾਪਟਰ ਟੇਕ ਔੱਫ ਤੋਂ ਬਾਅਦ ਹਾਦਸਾਗ੍ਰਸਤ, ਹਾਦਸੇ 'ਚ ਇੰਨੇ ਲੋਕ ਜ਼ਖਮੀ, ਦੇਖੋ ਵੀਡੀਓ...

  • ਮੀਂਹ ਕਾਰਣ ਪਲਟਿਆ ਬੀਅਰ ਨਾਲ ਭਰਿਆ ਟਰੱਕ, ਸੜਕ ਵਿਚਕਾਰ ਪਿਆ ਸੀ ਵੱਡਾ ਟੋਆ, ਦੇਖੋ ਵੀਡੀਓ...

  • ਪੰਜਾਬ 'ਚ ਮਾਲਗੱਡੀ ਲੀਹੋਂ ਲੱਥੀ, ਜੰਮੂ ਤੋਂ ਆ ਰਹੀ ਸੀ ਪਠਾਨਕੋਟ ...

  • School Holiday: ਸਕੂਲ 10 ਦਿਨਾਂ ਤੱਕ ਰਹਿਣਗੇ ਬੰਦ ,ਛੁੱਟੀਆਂ ਦਾ ਐਲਾਨ...

  • ਜਲੰਧਰ-ਪਠਾਨਕੋਟ ਹਾਈਵੇਅ 'ਤੇ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, 1 ਦੀ ਮੌ.ਤ, VIDEO...

  • ਪੰਜਾਬ 'ਚ ਅੱਜ ਇਨ੍ਹਾਂ 14 ਜ਼ਿਲ੍ਹਿਆਂ 'ਚ ਪਵੇਗਾ ਮੀਂਹ! ਫਲੈਸ਼ ALERT ਜਾਰੀ...

  • ਸਕੂਲ ਬੱਸ ਹਾਦਸੇ ਦਾ ਸ਼ਿਕਾਰ, 50 ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਡੂੰਘੀ ਖੱਡ 'ਚ ਡਿੱਗੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY