• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

cricket world cup 2023 ਧਰਮਸ਼ਾਲਾ 'ਚ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਕਾਂਟੇ ਦੀ ਟੱਕਰ, ਦੋਵਾਂ ਟੀਮਾਂ ਹੁਣ ਤੱਕ ਕੋਈ ਮੈਚ ਨਹੀਂ ਹਾਰੀ

10/22/2023 11:32:04 AM Gagan Walia     india vs new zealand, India and New Zealand match in dharamshala,cricket world cup 2023    cricket world cup 2023 ਧਰਮਸ਼ਾਲਾ 'ਚ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਕਾਂਟੇ ਦੀ ਟੱਕਰ, ਦੋਵਾਂ ਟੀਮਾਂ ਹੁਣ ਤੱਕ ਕੋਈ ਮੈਚ ਨਹੀਂ ਹਾਰੀ  

cricket world cup 2023 'ਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਧਰਮਸ਼ਾਲਾ ਵਿਚ ਅੱਜ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਜਾਵੇਗਾ। ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। 1:30 ਵਜੇ ਟਾਸ ਹੋਵੇਗੀ। ਦੱਸ ਦੇਈਏ ਕਿ 2019 'ਚ ਟੀਮ ਇੰਡੀਆ ਵਿਸ਼ਵ ਕੱਪ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਸੀ ਪਰ ਸੈਮੀਫਾਈਨਲ 'ਚ ਨਿਊਜ਼ੀਲੈਂਡ ਖਿਲਾਫ 18 ਦੌੜਾਂ ਦੀ ਹਾਰ ਕਾਰਨ ਟੀਮ ਬਾਹਰ ਹੋ ਗਈ ਸੀ।

Top of the standings clash 😍

Who's winning this high-stakes #CWC23 match today?

More on #INDvNZ ➡️ https://t.co/r35xJBSiT3 pic.twitter.com/YYlwMNXAdH

— ICC Cricket World Cup (@cricketworldcup) October 22, 2023

ਦੋਵਾਂ ਟੀਮਾਂ ਵਿਚਕਾਰ ਖੇਡੇ ਗਏ 116 ਵਨਡੇ ਮੈਚ

ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਹੁਣ ਤੱਕ ਕੁੱਲ 116 ਵਨਡੇ ਖੇਡੇ ਗਏ ਹਨ, ਜਿਸ ਵਿਚੋਂ ਭਾਰਤ ਨੇ 58 ਮੈਚ ਜਿੱਤੇ ਤੇ ਨਿਊਜ਼ੀਲੈਂਡ ਨੇ 50 ਜਿੱਤੇ ਹਨ। 7 ਮੈਚ ਬੇਨਤੀਜਾ ਰਹੇ। ਇੱਕ ਮੈਚ ਟਾਈ ਰਿਹਾ। ਵਰਲਡ ਕੱਪ ਵਿਚ ਦੋਵਾਂ ਟੀਮਾਂ ਦਾ ਇਹ ਪੰਜਵਾਂ ਮੈਚ ਹੋਵੇਗਾ। 

ਮੈਚ ਜਿੱਤਣ ਵਾਲੀ ਟੀਮ ਨੂੰ ਮਿਲੇਗੀ ਸੈਮੀਫਾਈਨਲ ਦੀ ਟਿਕਟ

 ਭਾਰਤ ਤੇ ਨਿਊਜ਼ੀਲੈਂਡ ਨੇ ਪਹਿਲੇ ਚਾਰ ਮੈਚ ਜਿੱਤੇ ਹਨ ਅਤੇ ਦੋਵੇਂ ਹੀ ਅੰਕ ਸੂਚੀ ਵਿਚ ਸਿਖਰਲੇ 2 ਸਥਾਨਾਂ 'ਤੇ ਬਣੇ ਹੋਏ ਹਨ। ਦੋਵਾਂ ਟੀਮਾਂ ਦੇ 8-8 ਅੰਕ ਹਨ ਪਰ ਬਿਹਤਰ ਰਨ ਰੇਟ ਕਾਰਨ ਨਿਊਜ਼ੀਲੈਂਡ ਪਹਿਲੇ ਸਥਾਨ 'ਤੇ ਹੈ। ਜਿਹੜੀ ਟੀਮ ਇਹ ਮੈਚ ਜਿੱਤ ਜਾਵੇਗੀ ਉਹ ਆਪਣੀ ਸੈਮੀਫਾਈਨਲ ਦੀ ਟਿਕਟ ਪੱਕੀ ਕਰ ਲਵੇਗੀ।






 

'india vs new zealand','India and New Zealand match in dharamshala','cricket world cup 2023'

Please Comment Here

Similar Post You May Like

Recent Post

  • ਜਲੰਧਰ ਦੇ ਇਸ ਇਲਾਕੇ 'ਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਦੇਖੋ CCTV...

  • ਹੁਣ 8 ਘੰਟੇ ਪਹਿਲਾਂ ਹੀ ਕੰਨਫ਼ਰਮ ਟਿਕਟ ਦਾ ਲੱਗੇਗਾ ਪਤਾ, ਇਸ ਦਿਨ ਤੋਂ ਹੋਵੇਗਾ ਲਾਗੂ ਇਹ ਨਿਯਮ ...

  • PAN ਕਾਰਡ ਤੋਂ ਲੈ ਕੇ ਤਤਕਾਲ ਟਿਕਟ ਬੁਕਿੰਗ ਸਮੇਤ ਕਈ ਨਿਯਮਾਂ 'ਚ ਭਲਕੇ ਤੋਂ ਹੋਣਗੇ ਬਦਲਾਅ...

  • ਘੋਰ ਕਲਯੁੱਗ ! 3 ਦਿਨਾਂ ਦੀ ਨਵਜੰਮੀ ਬੱਚੀ ਨੂੰ ਮਾਪੇ ਛੱਡ ਗਏ ਸੜਕ ਦੇ ਕੰਢੇ ...

  • ਪੰਜਾਬ ਦੇ ਸਕੂਲਾਂ 'ਚ ਮਿਡ-ਡੇ-ਮੀਲ ਦਾ ਨਵਾਂ Menu ਜਾਰੀ, ਕੱਲ੍ਹ ਤੋਂ ਹੋਵੇਗਾ ਲਾਗੂ ...

  • ਪੰਜਾਬ 'ਚ ਮੀਂਹ ਨੇ ਤੋੜੇ ਪਿਛਲੇ ਰਿਕਾਰਡ , ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਹਿਮਾਚਲ 'ਚ ਸਕੂਲ ਰਹਿਣਗੇ ਬੰਦ ...

  • ਏਸ਼ੀਆ ਕੱਪ 2025 ਨੂੰ ਲੈ ਕੇ ਵੱਡੀ UPDATE, ਆਹਮੋ-ਸਾਹਮਣੇ ਹੋ ਸਕਦੈ ਭਾਰਤ-ਪਾਕਿਸਤਾਨ! ...

  • ਜਲੰਧਰ 'ਚ ਡਾਇਮੰਡ ਡੇਕੋਰੇਟਰ ਦੀ ਬਿਲਡਿੰਗ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ...

  • ਕ੍ਰਿਕਟ ਖੇਡਦਿਆਂ ਨੌਜਵਾਨ ਨੂੰ ਆਇਆ ਹਾਰਟ ਅਟੈਕ, ਹੋਈ ਮੌਤ, ਆਖਰੀ ਪਲਾਂ ਦੀ ਵੀਡੀਓ ਆਈ ਸਾਹਮਣੇ...

  • CM ਮਾਨ ਦਾ ACTION, MLA ਕੁੰਵਰ ਵਿਜੇ ਪ੍ਰਤਾਪ ਨੂੰ 5 ਸਾਲਾਂ ਲਈ ਪਾਰਟੀ 'ਚੋਂ ਕੱਢਿਆ ਬਾਹਰ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY