• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਲੁਧਿਆਣਾ 'ਚ ਮੋਬਾਈਲ ਟਾਵਰ ਨੂੰ ਲੱਗੀ ਅੱਗ, ਲੋਕਾਂ 'ਚ ਮਚੀ ਹਫੜਾ-ਦਫੜੀ

लुधियाना में धू-धू कर जल उठा Mobile Tower,
9/16/2024 4:34:56 PM Kushi Rajput     Mobile tower in Ludhiana, Mobile tower in Ludhiana caught fire, The tower burst into flames    ਲੁਧਿਆਣਾ 'ਚ ਮੋਬਾਈਲ ਟਾਵਰ ਨੂੰ ਲੱਗੀ ਅੱਗ, ਲੋਕਾਂ 'ਚ ਮਚੀ ਹਫੜਾ-ਦਫੜੀ    लुधियाना में धू-धू कर जल उठा Mobile Tower,

ਲੁਧਿਆਣਾ 'ਚ ਇੱਕ ਮੋਬਾਈਲ ਟਾਵਰ ਵਿੱਚ ਅੱਗ ਲੱਗ ਗਈ। ਮੋਬਾਈਲ ਟਾਵਰ ਨੂੰ ਅੱਗ ਲੱਗਦਿਆਂ ਹੀ ਲੋਕਾਂ 'ਚ ਹਫੜਾ-ਦਫੜੀ ਮੱਚ ਗਈ । ਟਾਵਰ 'ਚ ਲੱਗੀ ਅੱਗ ਕਾਰਨ ਧੂੰਆਂ ਦੂਰ-ਦੂਰ ਤਕ ਦਿਖਾਈ ਦੇ ਰਹੀ ਸੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

ਲੋਕਾਂ 'ਚ ਮਚੀ ਹਫੜਾ-ਦਫੜੀ

ਹਾਲਾਂਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਪ੍ਰਤਾਪ ਚੌਕ ਸਥਿਤ ਇੱਕ ਇਮਾਰਤ ਦੇ ਉੱਪਰ ਇੱਕ ਮੋਬਾਈਲ ਕੰਪਨੀ ਦਾ ਟਾਵਰ ਲੱਗਾ ਹੋਇਆ ਹੈ। ਜਿਸ 'ਚ ਅੱਜ ਬਾਅਦ ਦੁਪਹਿਰ ਟਾਵਰ ਦੇ ਟਰਾਂਸਫਾਰਮਰ 'ਚ ਅਚਾਨਕ ਅੱਗ ਲੱਗ ਗਈ। ਟਾਵਰ ਵਿੱਚ ਲੱਗੀ ਅੱਗ ਨੂੰ ਦੇਖ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਰਵੀ ਅਨੁਸਾਰ ਜਿਸ ਇਮਾਰਤ ਵਿਚ ਟਾਵਰ ਲਗਾਇਆ ਗਿਆ ਸੀ, ਉਸ ਨੇ ਅੱਗ ਲੱਗਣ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਇਸ ਅੱਗ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਾਵਰ ਦਾ ਸਾਮਾਨ ਅਤੇ ਇਮਾਰਤ ਨੁਕਸਾਨੀ ਗਈ।

'Mobile tower in Ludhiana','Mobile tower in Ludhiana caught fire','The tower burst into flames'

Please Comment Here

Similar Post You May Like

  • लुधियाना में धू-धू कर जल उठा Mobile Tower,

    लुधियाना में धू-धू कर जल उठा Mobile Tower, लोगों में मची अफरा तफरी

Recent Post

  • ਪੰਜਾਬ ਪੁਲਿਸ ਨੇ ਕੀਤਾ 2 ਗੈਂਗਸਟਰਾਂ ਦਾ Encounter, ਹੋਟਲ ਮਾਲਕ ਤੋਂ 5 ਕਰੋੜ ਦੀ ਮੰਗੀ ਸੀ ਫਿਰੌਤੀ ...

  • AAP ਦਾ ਇਕ ਹੋਰ ਵਿਧਾਇਕ ਗ੍ਰਿਫਤਾਰ, ਪੁਰਾਣੇ ਮਾਮਲੇ 'ਚ ਹੋਇਆ ਐਕਸ਼ਨ...

  • ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਸੋਮਵਾਰ ਨੂੰ ਬੰਦ ਰਹਿਣਗੇ ਸਕੂਲ-ਕਾਲਜ...

  • ਪੰਜਾਬ 'ਚ ਅੱਜ ਨਹੀਂ ਹੋਵੇਗਾ ਸਰਕਾਰੀ ਬੱਸਾਂ ਦਾ ਚੱਕਾ ਜਾਮ, ਮੁਲਾਜ਼ਮਾਂ ਨੇ ਵਾਪਸ ਲਈ ਹੜਤਾਲ ...

  • 'ਆਪ' MLA ਦੇ ਪਤੀ ਦੀ ਟ੍ਰੈਫਿਕ ਪੁਲਸ ਨਾਲ ਤਿੱਖੀ ਬਹਿਸ, ਵੀਡੀਓ ਹੋ ਗਈ ਵਾਇਰਲ...

  • ਪੰਜਾਬ 'ਚ ਅੱਜ ਫਿਰ ਪਵੇਗਾ ਮੀਂਹ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ...

  • PM ਮੋਦੀ ਵਲੋਂ ਪੰਜਾਬ ਲਈ 1600 ਕਰੋੜ ਦਾ ਐਲਾਨ, ਹੜ੍ਹ ਪ੍ਰਭਾਵਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ...

  • PM ਮੋਦੀ ਹਿਮਾਚਲ ਨੂੰ 1500 ਕਰੋੜ ਦਾ ਪੈਕੇਜ ਦੇਣ ਤੋਂ ਬਾਅਦ ਪੁੱਜੇ ਪੰਜਾਬ, ਹੜ੍ਹ ਪ੍ਰਭਾਵਤ ਇਲਾਕਿਆਂ ਦਾ ਕਰ ਰਹੇ ਹਵਾਈ...

  • Air India ਨੇ ਇਸ ਦੇਸ਼ ਲਈ ਆਪਣੀਆਂ ਫਲਾਈਟਾਂ ਕੀਤੀਆਂ ਰੱਦ, ਇਸ ਕਾਰਣ ਲਿਆ ਫੈਸਲਾ...

  • ਜਲੰਧਰ 'ਚ ਰੈਸਟੋਰੈਂਟ ਤੇ ਕਲੱਬ ਇੰਨੇ ਵਜੇ ਤੱਕ ਬੰਦ ਕਰਨ ਦੇ ਹੁਕਮ, ਉਲੰਘਣਾ ਕਰਨ 'ਤੇ ਹੋਵੇਗੀ ਕਾਰਵਾਈ: CP ਧਨਪ੍ਰੀਤ ਕੌ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY