• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ ਸਰਕਾਰ ਨੂੰ 1026 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ, NGT ਨੇ ਮਹੀਨੇ ਅੰਦਰ ਮੰਗਿਆ ਜਵਾਬ

पंजाब सरकार पर 1026 करोड़ रुपए का जुर्माना,
8/22/2024 4:03:15 PM Raj     Punjab government, fined Rs 1026 crore, NGT, National Green Tribunal, Punjab Big Breaking News, Punjab Latest News, Punjab Update    ਪੰਜਾਬ ਸਰਕਾਰ ਨੂੰ 1026 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ, NGT ਨੇ ਮਹੀਨੇ ਅੰਦਰ ਮੰਗਿਆ ਜਵਾਬ   पंजाब सरकार पर 1026 करोड़ रुपए का जुर्माना,

NGT (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਨੇ ਪੰਜਾਬ ਸਰਕਾਰ 'ਤੇ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਪੁਰਾਣੇ ਕੂੜੇ ਅਤੇ ਸੀਵਰੇਜ ਦੀ ਨਿਕਾਸੀ ਦੇ ਪ੍ਰਬੰਧਨ 'ਤੇ ਠੋਸ ਕਦਮ ਨਾ ਚੁੱਕਣ ਕਾਰਨ ਲਗਾਇਆ ਗਿਆ ਹੈ। ਐਨਜੀਟੀ ਨੇ ਸੂਬਾ ਸਰਕਾਰ ਨੂੰ ਜੁਰਮਾਨਾ ਅਤੇ ਰਿਪੋਰਟ ਇੱਕ ਮਹੀਨੇ ਦੇ ਅੰਦਰ ਦੇਣ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 27 ਸਤੰਬਰ ਨੂੰ ਹੋਵੇਗੀ।

ਪੰਜਾਬ 'ਚ ਇਸ ਵੇਲੇ ਪਿਆ ਹੈ 53 ਲੱਖ ਟਨ ਕੂੜਾ 

ਐਨਜੀਟੀ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ 53.87 ਲੱਖ ਟਨ ਪੁਰਾਣਾ ਕੂੜਾ ਪਿਆ ਹੈ। ਦੋ ਸਾਲ ਪਹਿਲਾਂ ਇਹ ਕੂੜਾ 66.66 ਲੱਖ ਟਨ ਸੀ। ਇਸ ਦਾ ਮਤਲਬ ਹੈ ਕਿ 2 ਸਾਲਾਂ 'ਚ ਸੂਬਾ ਸਰਕਾਰ ਸਿਰਫ 10 ਲੱਖ ਟਨ ਕੂੜੇ ਦਾ ਨਿਪਟਾਰਾ ਕਰ ਸਕੀ ਹੈ। ਜੇਕਰ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਇਸ ਦੇ ਨਿਪਟਾਰੇ ਲਈ 10 ਸਾਲ ਲੱਗ ਜਾਣਗੇ।

ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ ਸਰਕਾਰ 

ਐਨਜੀਟੀ ਨੇ ਆਪਣੇ ਨਵੇਂ ਹੁਕਮਾਂ ਵਿੱਚ ਕਿਹਾ ਕਿ ਮੁੱਖ ਸਕੱਤਰ ਵੀ 2080 ਕਰੋੜ ਰੁਪਏ ਦੇ ਰਿੰਗ-ਫੈਂਸਡ ਅਕਾਉਂਟ ਬਣਾਉਣ ਸਬੰਧੀ ਸਾਲ 2022 ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ ਹਨ। NGT ਐਕਟ 2010 ਦੀ ਧਾਰਾ 26 ਦੇ ਤਹਿਤ ਉਲੰਘਣਾ ਅਤੇ ਆਦੇਸ਼ ਦਿ ਪਾਲਣਾ ਨਾ ਕਰਨੀ  ਇੱਕ ਜੁਰਮ ਹੈ।

ਸਾਲ 2022 ਵਿੱਚ ਵੀ ਲਗਾਇਆ ਗਿਆ ਸੀ ਜੁਰਮਾਨਾ 

ਐਨਜੀਟੀ ਨੇ ਸੀਵਰੇਜ ਦੇ ਸਹੀ ਟਰੀਟਮੈਂਟ ਨਾ ਹੋਣ ਅਤੇ  ਠੋਸ ਰਹਿੰਦ-ਖੂੰਹਦ ਦੇ ਨਿਕਾਸੀ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਕੁੱਲ 2180 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਜਿਸ 'ਤੇ ਪੰਜਾਬ ਸਰਕਾਰ ਨੇ 100 ਕਰੋੜ ਰੁਪਏ ਜਮ੍ਹਾ ਕਰਵਾਏ ਹਨ।

'Punjab government','fined Rs 1026 crore','NGT','National Green Tribunal','Punjab Big Breaking News','Punjab Latest News','Punjab Update'

Please Comment Here

Similar Post You May Like

  • पंजाब सरकार ने बुलाया 2 दिन का स्पेशल सेशन,

    पंजाब सरकार ने बुलाया 2 दिन का स्पेशल सेशन, इस दिन होगा शुरू

  • मुख्यमंत्री की इस योजना के तहत 30 नवंबर तक कराएं रजिस्ट्रेशन,

    मुख्यमंत्री की इस योजना के तहत 30 नवंबर तक कराएं रजिस्ट्रेशन, एक लाख जीतने का पाएं मौका

  • अमृतसरी कुलचे को लेकर गर्माई सियासत,

    अमृतसरी कुलचे को लेकर गर्माई सियासत, मंत्री मीत हेयर ने दे डाला मजीठिया को चैलेंज, छोड़ दूगा राजनीति

  • बादल परिवार की Orbit समेत 8 निजी कंपनियों के बस परमिट रद्द

    बादल परिवार की Orbit समेत 8 निजी कंपनियों के बस परमिट रद्द , टाइम टेबल से हटाने को कहा

  • अमृतसर में तीस अक्तूबर को छुट्टी का ऐलान,

    अमृतसर में तीस अक्तूबर को छुट्टी का ऐलान, सरकारी स्कूल और दफ्तर रहेंगे बंद

  • 6 नवंबर को पंजाब सरकार की कैबिनेट मीटिंग,

    6 नवंबर को पंजाब सरकार की कैबिनेट मीटिंग, लिए जा सकते हैं अहम फैसले

Recent Post

  • ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤ, 3 ਰਾਜਾਂ ਦੇ ਰਹਿ ਚੁੱਕੇ ਸਨ Governor...

  • Noida ਦਾ ਦੀਪਕ ਸਕਿੰਟਾਂ 'ਚ ਹੋਇਆ ਮਾਲੋ-ਮਾਲ, ਖਾਤੇ 'ਚ ਆਏ 1 ਅਰਬ 13 ਲੱਖ 55 ਹਜ਼ਾਰ ਕਰੋੜ...

  • NOTORIOUS ਕਲੱਬ 'ਚ ਹਾਈ ਪ੍ਰੋਫਾਈਲ ਵਿਵਾਦ, EASTWOOD VILLAGE ਦੇ ਮਾਲਕ ਦੇ ਪੁੱਤ ਤੇ ਭਤੀਜੇ 'ਤੇ ਹਮਲਾ...

  • ਡੇਰਾ ਸਿਰਸਾ ਮੁਖੀ ਰਾਮ ਰਹੀਮ 14ਵੀਂ ਵਾਰ ਆਇਆ ਜੇਲ੍ਹੋਂ ਬਾਹਰ, ਇੰਨੇ ਦਿਨਾਂ ਦੀ ਮਿਲੀ ਪੈਰੋਲ...

  • ਮੋਦੀ ਸਰਕਾਰ ਕਰ ਸਕਦੀ ਹੈ ਵੱਡਾ ਐਲਾਨ!,5 ਅਗਸਤ ਨੂੰ ਹੁਣ ਤੱਕ ਲਏ ਜਾ ਚੁੱਕੇ ਇਤਿਹਾਸਿਕ ਫੈਸਲੇ ...

  • ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਹਾਦਸੇ ਦਾ ਸ਼ਿਕਾਰ, ਸ਼ੋਅ ਤੋਂ ਵਾਪਸ ਆਉਂਦਿਆਂ ਵਾਪਰਿਆ ਹਾਦਸਾ...

  • ਜਲੰਧਰ 'ਚ ਇੱਕ ਹੋਰ ਨੌਜਵਾਨ ਦਾ ਕਤਲ, ਚਾਕੂ ਨਾਲ ਕੀਤੇ 3 ਵਾਰ , 1 ਮਹੀਨੇ 'ਚ ਤੀਜੀ ਵਾਰਦਾਤ ...

  • ਕਾਂਗਰਸ ਮਹਿਲਾ MP ਨਾਲ ਹੋਈ ਲੁੱਟ, ਸੈਰ ਕਰਦਿਆਂ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ, ਦੇਖੋ VIDEO ...

  • ਪੰਜਾਬ 'ਚ ਯੂਥ ਅਕਾਲੀ ਆਗੂ ਦੇ ਘਰ 'ਤੇ Firing, ਵਾਰਦਾਤ CCTV 'ਚ ਕੈਦ...

  • ਜਲੰਧਰ 'ਚ ਪੁੱਤ ਦੀ ਮੌ/ਤ ਤੋਂ ਬਾਅਦ ਪਰਿਵਾਰ ਦਾ GRP ਥਾਣੇ ਅੱਗੇ ਪ੍ਰਦਰਸ਼ਨ, ਪੁਲਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY