• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Mata Vaishno Devi ਦੇ ਦਰਸ਼ਨਾਂ ਲਈ ਇਸ ਸਾਲ ਇੰਨੇ ਸ਼ਰਧਾਲੂ ਪਹੁੰਚੇ, ਪਿਛਲੇ ਸਾਲ 97 ਲੱਖ ਲੋਕਾਂ ਨੇ ਕੀਤੇ ਸਨ ਦਰਸ਼ਨ

Mata Vaishno Devi के दर्शन करने इस साल पहुंचे इतने श्रद्धालु,
10/17/2024 5:02:47 PM Kushi Rajput     Maa Vaishno Devi Dham, Vaishno Devi News, Record breaking number of devotees reached Vaishno Devi, In 2012, 1 crore devotees had reached Vaishno Devi    Mata Vaishno Devi ਦੇ ਦਰਸ਼ਨਾਂ ਲਈ ਇਸ ਸਾਲ ਇੰਨੇ ਸ਼ਰਧਾਲੂ ਪਹੁੰਚੇ, ਪਿਛਲੇ ਸਾਲ 97 ਲੱਖ ਲੋਕਾਂ ਨੇ ਕੀਤੇ ਸਨ ਦਰਸ਼ਨ  Mata Vaishno Devi के दर्शन करने इस साल पहुंचे इतने श्रद्धालु,

ਇਸ ਸਾਲ ਦੇ ਪਹਿਲੇ 10 ਮਹੀਨਿਆਂ 'ਚ ਹੁਣ ਤੱਕ 79 ਲੱਖ ਤੋਂ ਵੱਧ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਹਾਜ਼ਰੀ ਭਰ ਚੁੱਕੇ ਹਨ। ਹੁਣ ਯਾਤਰਾ ਦੌਰਾਨ ਹਲਕੀ ਠੰਡ ਮਹਿਸੂਸ ਹੋਣ ਲੱਗੀ ਹੈ ਪਰ ਇਸ ਦੇ ਬਾਵਜੂਦ ਸ਼ਰਧਾਲੂਆਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ ਹੈ।

ਪਿਛਲੇ ਸਾਲ 97 ਲੱਖ ਤੋਂ ਵੱਧ ਲੋਕਾਂ ਨੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ ਸਨ।

ਜਨਵਰੀ ਮਹੀਨੇ 'ਚ 524189 ਸ਼ਰਧਾਲੂ

ਫਰਵਰੀ ਦੇ ਮਹੀਨੇ 'ਚ 414432

ਮਾਰਚ 'ਚ 894650 

ਅਪ੍ਰੈਲ 'ਚ 1018540

ਮਈ 'ਚ 995773

ਜੂਨ 'ਚ 1195844

ਜੁਲਾਈ 'ਚ 776800

ਅਗਸਤ 'ਚ 710914

ਸਤੰਬਰ 'ਚ 794156 ਸ਼ਰਧਾਲੂ ਦਰਬਾਰ 'ਚ ਪਹੁੰਚੇ।

ਇਸ ਸਾਲ 79 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਸਾਲ 2024 'ਚ ਹੁਣ ਤੱਕ 79 ਲੱਖ ਤੋਂ ਵੱਧ ਸ਼ਰਧਾਲੂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਅਕਤੂਬਰ ਮਹੀਨੇ 'ਚ ਹੁਣ ਤੱਕ 5.75 ਲੱਖ ਸ਼ਰਧਾਲੂ ਦੇਵੀ ਮਾਤਾ ਦੇ ਚਰਨਾਂ ਦੇ ਦਰਸ਼ਨ ਕਰ ਚੁੱਕੇ ਹਨ। 15 ਅਕਤੂਬਰ ਦੀ ਦੁਪਹਿਰ ਤੱਕ 17,300 ਸ਼ਰਧਾਲੂਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਸੀ ਤੇ ਮਾਂ ਵੈਸ਼ਨੋ ਦੇਵੀ ਭਵਨ ਲਈ ਰਵਾਨਾ ਹੋ ਗਏ ਸਨ। ਇਸ ਤੋਂ ਇਲਾਵਾ ਬਾਬਾ ਭੈਰਵਨਾਥ ਦੇ ਦਰਸ਼ਨਾਂ ਲਈ ਭੈਰਵ ਘਾਟੀ ਵੀ ਸ਼ਰਧਾਲੂ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ।

2012 'ਚ ਇੱਕ ਕਰੋੜ ਸ਼ਰਧਾਲੂ ਪਹੁੰਚੇ ਸਨ ਵੈਸ਼ਨੋ ਦੇਵੀ

ਜਦਕਿ ਸਾਲ 2022 'ਚ ਜਨਵਰੀ ਮਹੀਨੇ 'ਚ 438521, ਫ਼ਰਵਰੀ 'ਚ 361074,ਮਾਰਚ 'ਚ 778669, ਅਪ੍ਰੈਲ 'ਚ 902192, ਮਈ 'ਚ 986766, ਜੂਨ 'ਚ 1129231, ਜਜੁਲਾਈ 'ਚ 907542, ਅਗਸਤ 'ਚ 877762, ਸਤੰਬਰ 'ਚ 828382 ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਪੁੱਜੇ ਸਨ। ਇਸ ਤੋਂ ਪਹਿਲਾਂ ਸਾਲ 2012 'ਚ ਇੱਕ ਕਰੋੜ ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ ਸਨ।

'Maa Vaishno Devi Dham','Vaishno Devi News','Record breaking number of devotees reached Vaishno Devi','In 2012','1 crore devotees had reached Vaishno Devi'

Please Comment Here

Similar Post You May Like

  • Mata Vaishno Devi के दर्शन करने इस साल पहुंचे इतने श्रद्धालु,

    Mata Vaishno Devi के दर्शन करने इस साल पहुंचे इतने श्रद्धालु, पिछले साल 97 लाख लोगों ने किए थे दर्शन

Recent Post

  • ਪੰਜਾਬ 'ਚ ਭਿਆਨਕ ਸੜਕ ਹਾਦਸਾ,DSP ਦੇ ਇਕਲੌਤੇ ਪੁੱਤਰ ਦੀ ਮੌਤ, ਦੇਖੋ VIDEO...

  • ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ, ਇੰਨੇ ਜ਼ਿਲ੍ਹਿਆਂ 'ਚ ਰੈੱਡ ਅਲਰਟ...

  • ਜਲੰਧਰ 'ਚ ਰੇਲਵੇ ਲਾਈਨ ਨੇੜੇ ਬੈਠੇ ਨੌਜਵਾਨ ਨੂੰ ਗੋਲੀ ਮਾਰੀ, ਹਾਲਤ ਗੰਭੀਰ, ਦੇਖੋ ਵੀਡੀਓ...

  • ਪੰਜਾਬ 'ਚ ਲਗਾਤਾਰ 3 ਛੁੱਟੀਆਂ, ਸਕੂਲ ਅਤੇ ਦਫ਼ਤਰ ਰਹਿਣਗੇ ਬੰਦ...

  • ਡੀਜ਼ਲ ਲੈ ਕੇ ਜਾ ਰਹੀ ਮਾਲ ਗੱਡੀ ਨੂੰ ਲੱਗੀ ਅੱਗ , ਕਈ ਫੁੱਟ ਉੱਠੀਆਂ ਅੱਗ ਦੀਆਂ ਲਪਟਾਂ, ਲੋਕਾਂ ਨੂੰ ਘਰ ਦੇ ਅੰਦਰ ਰਹਿਣ ...

  • ਪੰਜਾਬ ਦੇ ਸ਼ਰਧਾਲੂਆਂ ਦੀ ਨਦੀ 'ਚ ਡਿੱਗੀ ਕਾਰ, 2 ਦੀ ਮੌਤ, 10 ਸਾਲਾ ਬੱਚਾ ਵੀ ਰੁੜ੍ਹਿਆ...

  • ਜਲੰਧਰ 'ਚ ਅੱਜ ਫਿਰ ਰਹੇਗੀ ਬੱਤੀ ਗੁੱਲ , ਲੱਗੇਗਾ ਲੰਮਾ POWER CUT ...

  • ਸੇਵਾ ਕੇਂਦਰ ਹੁਣ 12 ਘੰਟੇ ਰਹੇਗਾ OPEN, ਜਾਣੋ ਕੀ ਹੈ Timing...

  • ਬੀਬੀ ਜਗੀਰ ਕੌਰ ਨੇ ਸਪੈਸ਼ਲ ਸੈਸ਼ਨ ਦੀ ਕੀਤੀ ਮੰਗ , ਕਿਹਾ-ਕੌਮ ਦੀਆਂ ਮੁਸ਼ਕਿਲਾਂ ਦੂਰ ਕਰਨਾ SGPC ਦਾ ਹੈ ਫਰਜ਼ ...

  • ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਇੱਕ ਵਾਰ ਫਿਰ ਫ਼ਰਾਰ, ਪਤਨੀ ਦੀ ਸਰਜਰੀ ਦਾ ਹਵਾਲਾ ਦੇ ਲਈ ਸੀ ਜ਼ਮਾਨਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY