• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਥਾਰ ਦੇ AC 'ਚ ਲੱਗੀ ਅੱਗ, ਥਾਰ ਸੜ ਕੇ ਹੋਈ ਸਵਾਹ

लुधियाना-फिरोजपुर रोड पर Thar के AC में लगी आग
6/8/2024 12:56:40 PM Ojasvi Kaushal     Thar, Fire On Car, Ludhiana-Ferozepur Road, Swimming Pool, KFC Restaurant, Car Driver, Hindi News    ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਥਾਰ ਦੇ AC 'ਚ ਲੱਗੀ ਅੱਗ, ਥਾਰ ਸੜ ਕੇ ਹੋਈ ਸਵਾਹ   लुधियाना-फिरोजपुर रोड पर Thar के AC में लगी आग

ਲੁਧਿਆਣਾ-ਫ਼ਿਰੋਜ਼ਪੁਰ ਰੋਡ 'ਤੇ ਚੱਲਦੇ ਥਾਰ ਦੇ  AC 'ਚ ਅਚਾਨਕ ਅੱਗ ਲੱਗ ਗਈ। ਥਾਰ ਵਿੱਚੋਂ ਧੂੰਆਂ ਨਿਕਲਦਾ ਦੇਖ ਡਰਾਈਵਰ ਨੇ ਕਾਰ ਸੜਕ ਕਿਨਾਰੇ ਰੋਕ ਦਿੱਤੀ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਥਾਰ ਵਿੱਚ ਅੱਗ ਦੀਆਂ ਲਪਟਾਂ ਨੂੰ ਦੇਖ ਕੇ KFC ਰੈਸਟੋਰੈਂਟ ਦੇ ਕਰਮਚਾਰੀਆਂ ਨੇ ਜਲਦੀ ਨਾਲ ਅੱਗ ’ਤੇ ਕਾਬੂ ਪਾਇਆ।

ਕਾਰ ਚਾਲਕ ਦੀ ਪਛਾਣ ਤਜਿੰਦਰ ਸਿੰਘ ਵਾਸੀ ਹੈਬੋਵਾਲ ਵਜੋਂ ਹੋਈ ਹੈ। ਤਜਿੰਦਰਾ ਦੇ ਨਾਲ ਉਸਦੇ ਦੋ ਬੱਚੇ ਕਾਰ ਵਿੱਚ ਸਫ਼ਰ ਕਰ ਰਹੇ ਸਨ। ਫਿਰ ਡੈਸ਼ ਬੋਰਡ ਤੋਂ ਧੂੰਆਂ ਨਿਕਲਦਾ ਦਿਸਿਆ ।ਤੇਜਿੰਦਰ ਸਿੰਘ ਅਨੁਸਾਰ ਜਲਦੀ ਹੀ ਉੱਥੋਂ ਅੱਗ ਨਿਕਲਣ ਲੱਗੀ ਅਤੇ ਉਸ ਨੇ ਬੱਚਿਆਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਆਪਣਾ ਬਚਾਅ ਕੀਤਾ।

ਸਵੀਮਿੰਗ ਲਈ ਬੱਚਿਆ ਨੂੰ ਛੱਡਣ ਜਾ ਰਿਹਾ ਸੀ ਸਕੂਲ 

ਕਾਰ ਚਾਲਕ ਤਜਿੰਦਰਾ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਸ੍ਰੀ ਰਾਮ ਗਲੋਬਲ ਸਕੂਲ ਸਰਾਭਾ ਨਗਰ ਦੇ ਸਵੀਮਿੰਗ ਪੂਲ ’ਤੇ ਛੱਡਣ ਜਾ ਰਿਹਾ ਸੀ। ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ 'ਚੋਂ ਧੂੰਆਂ ਨਿਕਲਦੇ ਹੀ ਕਾਰ ਦੇ ਮਾਲਕ ਨੇ ਰੌਲਾ ਪਾਇਆ | 

ਥਾਰ ਦੇ ਖੁੱਲੇ ਸੇਫਟੀ ਏਅਰ ਬੈਗ

ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਥਾਰ 'ਚੋਂ ਧੂੰਆਂ ਨਿਕਲਣ ਤੋਂ ਬਾਅਦ ਡਰਾਈਵਰ ਨੇ ਰੌਲਾ ਪਾਇਆ । ਜਦੋਂ ਤੱਕ ਕੁਝ ਲੋਕ ਇਕੱਠੇ ਹੋਏ,  ਤਦ ਤਕ ਤਾਰਾਂ  'ਚੋ  ਸਪਾਰਕਿੰਗ ਹੋ ਚੁੱਕੀ ਸੀ । ਕੰਡਕਟਰ ਦੀ ਸੀਟ ਤੋਂ ਸੇਫਟੀ ਏਅਰ ਬੈਗ ਖੁੱਲ ਗਿਆ ਸੀ । ਟਰੈਫਿਕ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸੜਕ ’ਤੇ ਲੱਗੇ ਜਾਮ ਨੂੰ ਹਟਵਾਇਆ ਅਤੇ ਗੱਡੀ ਨੂੰ ਸਰਵਿਸ ਸਟੇਸ਼ਨ ’ਤੇ ਪਹੁੰਚਾਇਆ।

 

'Thar','Fire On Car','Ludhiana-Ferozepur Road','Swimming Pool','KFC Restaurant','Car Driver','Hindi News'

Please Comment Here

Similar Post You May Like

  • लुधियाना-फिरोजपुर रोड पर Thar के AC में लगी आग

    लुधियाना-फिरोजपुर रोड पर Thar के AC में लगी आग , स्वीमिंग के लिए बच्चों को छोड़ने जा रहा था पिता, गाड़ी जलकर खाक

Recent Post

  • ਜਲੰਧਰ ਵਾਸੀਆਂ ਲਈ ਵੱਡੀ ਖੁਸ਼ਖਬਰੀ, ਹੁਣ ਕੈਂਟ ਸਟੇਸ਼ਨ 'ਤੇ ਵੀ ਰੁਕੇਗੀ ਵੰਦੇ ਭਾਰਤ Train...

  • SCHOOL HOLIDAY:ਸਕੂਲਾਂ 'ਚ ਛੁੱਟੀਆਂ ਦਾ ਐਲਾਨ, 10 ਦਿਨਾਂ ਤੱਕ ਰਹਿਣਗੇ ਬੰਦ ...

  • ਮੈਂ ਵਪਾਰੀਆਂ ਨਾਲ ਡੱਟ ਕੇ ਖੜ੍ਹਾ : AAP ਨੇਤਾ ਨਿਤਿਨ ਕੋਹਲੀ, ਬੀਤੇ ਦਿਨੀਂ ਫਗਵਾੜਾ ਗੇਟ ਮਾਰਕੀਟ 'ਚ GST ਨੇ ਕੀਤੀ ਸੀ ...

  • ਸਵਾਰੀਆਂ ਨਾਲ ਭਰੀ ਬੱਸ 'ਤੇ ਵੱਡਾ ਹਮਲਾ, ਪਛਾਣ ਪੁੱਛ ਕੇ ਪੰਜਾਬ ਦੇ 9 ਲੋਕਾਂ ਨੂੰ ਮਾਰੀ ਗੋ.ਲੀ...

  • ਕਾਂਗਰਸ ਆਗੂ ਪ੍ਰਤਾਪ ਬਾਜਵਾ ਨੇ AAP ਆਗੂਆਂ ਖਿਲਾਫ FIR ਕਰਵਾਈ ਦਰਜ, ਜਾਣੋ ਪੂਰਾ ਮਾਮਲਾ ...

  • ਜਲੰਧਰ 'ਚ ਅੱਜ ਰਹੇਗਾ POWER CUT, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ...

  • ਬਰਨਾਲਾ 'ਚ ਬੱਚਿਆ ਨਾਲ ਭਰੀ ਸਕੂਲ ਬੱਸ ਖੇਤ 'ਚ ਪਲਟੀ, ਇੱਕ ਦੀ ਮੌਤ, 55 ਬੱਚੇ ਸਨ ਸਵਾਰ...

  • GST ਟੀਮ ਦੀ ਫਗਵਾੜਾ ਗੇਟ ਮਾਰਕੀਟ 'ਚ Raid, ਦੁਕਾਨਦਾਰਾਂ ਨੇ ਵਿਰੋਧ 'ਚ ਬਾਜ਼ਾਰ ਕੀਤਾ ਬੰਦ ...

  • ਫਗਵਾੜਾ 'ਚ ਦੋ ਅਣਪਛਾਤੇ ਨੌਜਵਾਨਾਂ ਨੇ ਵਿਅਕਤੀ 'ਤੇ ਕੀਤੀ ਫਾਇਰਰਿੰਗ, ਹਸਪਤਾਲ 'ਚ ਕਰਵਾਇਆ ਭਰਤੀ ...

  • ਹੈਲੀਕਾਪਟਰ ਟੇਕ ਔੱਫ ਤੋਂ ਬਾਅਦ ਹਾਦਸਾਗ੍ਰਸਤ, ਹਾਦਸੇ 'ਚ ਇੰਨੇ ਲੋਕ ਜ਼ਖਮੀ, ਦੇਖੋ ਵੀਡੀਓ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY