ਤੇਲ ਕੰਪਨੀਆਂ ਵੱਲੋਂ ਡਾਲਰ ਦੀ ਭਾਰੀ ਮੰਗ ਕਾਰਨ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਯਾਨੀ ਡਾਲਰ ਦੇ ਮੁਕਾਬਲੇ 83.38 'ਤੇ ਪਹੁੰਚ ਗਿਆ ਹੈ। ਕੱਲ੍ਹ ਰੁਪਿਆ 83.34 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਰੁਪਏ ਤੋਂ ਇਲਾਵਾ ਦੱਖਣੀ ਕੋਰੀਆਈ ਵੋਨ, ਤਾਈਵਾਨੀ ਡਾਲਰ ਅਤੇ ਥਾਈਲੈਂਡ ਦੀ ਬਾਹਟ ਸਮੇਤ ਜ਼ਿਆਦਾਤਰ ਏਸ਼ੀਆਈ ਮੁਦਰਾਵਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ
01 ਜਨਵਰੀ 75.43
01 ਫਰਵਰੀ 74.39
01 ਮਾਰਚ 74.96
01 ਅਪ੍ਰੈਲ 76.21
01 ਮਈ 76.09
01 ਜੂਨ 77.21
01 ਜੁਲਾਈ 77.95
01 ਅਗਸਤ 79.54
29 ਅਗਸਤ 80.10
22 ਸਤੰਬਰ 80.79