• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ 'ਚ ਮੌਸਮ ਸੁਹਾਵਣਾ, ਕਈ ਥਾਈਂ ਪੈ ਰਿਹੈ ਮੀਂਹ, ਤੂਫਾਨ ਦਾ ALERT!

पंजाब के इन जिलों में आज होगी भारी बारिश,
6/25/2025 11:34:22 AM Kushi Rajput     heavy rain in these districts of Punjab, Meteorological Department, storm alert, hindi news     ਜਲੰਧਰ 'ਚ ਮੌਸਮ ਸੁਹਾਵਣਾ, ਕਈ ਥਾਈਂ ਪੈ ਰਿਹੈ ਮੀਂਹ, ਤੂਫਾਨ ਦਾ ALERT!  पंजाब के इन जिलों में आज होगी भारी बारिश,

ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ਵਿਚ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਜਲੰਧਰ ਦੀ ਗੱਲ ਕਰੀਏ ਤਾਂ ਸਵੇਰ ਤੋਂ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਤੇ ਕੁੱਝ ਥਾਵਾਂ ਉਤੇ ਹਲਕੀ ਬੂੰਦਾਂਬਾਂਦੀ ਵੀ ਦੇਖਣ ਨੂੰ ਮਿਲੀ ਹੈ। ਦੱਸ ਦੇਈਏ ਕਿ ਪੰਜਾਬ ਵਿਚ ਮਾਨਸੂਨ ਨੇ ਵੀ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਮੌਸਮ ਵਿਭਾਗ ਨੇ 30 ਜੂਨ ਤੱਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਲਈ ਯੈਲੋ ਅਤੇ ਆਰੇਂਜ ਅਲਰਟ ਜਾਰੀ ਕੀਤੇ ਹਨ। 

ਇਨ੍ਹਾਂ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ 

ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕਈ ਥਾਵਾਂ 'ਤੇ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜਦੋਂ ਕਿ ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਕੁਝ ਥਾਵਾਂ 'ਤੇ ਵੀ ਮੀਂਹ ਪੈਣ  ਦੀ ਸੰਭਾਵਨਾ ਹੈ।

 ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ

ਇਸ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ 'ਤੇ ਗਰਜ, ਬਿਜਲੀ ਡਿੱਗਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਆਉਣ ਵਾਲੇ ਦਿਨਾਂ ਵਿੱਚ ਮੌਸਮ ਦੀ ਸਥਿਤੀ

26 ਜੂਨ ਨੂੰ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜਦੋਂ ਕਿ 28, 29 ਅਤੇ 30 ਜੂਨ ਨੂੰ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 30 ਜੂਨ ਨੂੰ ਵੱਖ-ਵੱਖ ਥਾਵਾਂ 'ਤੇ ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

 

'heavy rain in these districts of Punjab','Meteorological Department','storm alert','hindi news'

Please Comment Here

Similar Post You May Like

  • पंजाब समेत इन राज्यों में मौसम विभाग ने जताई बारिश की संभावना,

    पंजाब समेत इन राज्यों में मौसम विभाग ने जताई बारिश की संभावना, 23 शहरों में मौसम रहेगा खराब

  • पंजाब के 5 जिलों में झमाझम बारिश का Alert,

    पंजाब के 5 जिलों में झमाझम बारिश का Alert, मौसम विभाग ने जारी की चेतावनी

  • पंजाब - चंडीगढ़ के मौसम को लेकर बड़ी Update,

    पंजाब - चंडीगढ़ के मौसम को लेकर बड़ी Update, मौसम विभाग ने जारी किया Alert

  • पंजाब में बारिश को लेकर Latest Update,

    पंजाब में बारिश को लेकर Latest Update, मौसम विभाग ने जारी किया Alert

  •  पंजाब - हिमाचल में अगले 4 दिनों तक बारिश की संभावना,

    पंजाब - हिमाचल में अगले 4 दिनों तक बारिश की संभावना, अचानक बढ़ेगी ठंड, मौसम विभाग ने जारी किया Alert

  • पंजाब के इन जिलों  में कल भारी बारिश की संभावना,

    पंजाब के इन जिलों में कल भारी बारिश की संभावना, बढ़ेगी ठंड छाएगा घना कोहरा

  • Weather Update :

    Weather Update : पंजाब में होगी बारिश, बढ़ेगी ठंड, मौसम विभाग ने जारी किया Alert

  • जालंधर में ठंड का कहर,

    जालंधर में ठंड का कहर, 35 साल के युवक की मौ'त, मौसम विभाग ने 12 जिलों में जारी किया Alert

  • पंजाब में आज रात एक्टिव होगा Western Disturbance,

    पंजाब में आज रात एक्टिव होगा Western Disturbance, 2 दिन तक बारिश की संभावना, मौसम विभाग ने जारी कियाअलर्ट

  • पंजाब में ठंड से 22 साल के युवक की मौ'त,

    पंजाब में ठंड से 22 साल के युवक की मौ'त, मौसम विभाग ने जारी किया Alert

Recent Post

  • ਬਿਕਰਮ ਮਜੀਠੀਆ 'ਤੇ FIR, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ, RAID ਦੌਰਾਨ ਮਿਲਿਆ ਆਹ ਸਾਮਾਨ...

  • ਜਲੰਧਰ : ਸਵਾਰੀਆਂ ਨਾਲ ਭਰੇ ਆਟੋ 'ਚ ਵੱਜੀ ਕਾਰ, 3 ਲੋਕਾਂ ਦੀ ਮੌ.ਤ, 4 ਜ਼ਖਮੀ...

  • AAP ਨੇ ਨਵੇਂ ਹਲਕਾ ਇੰਚਾਰਜ ਕੀਤੇ ਨਿਯੁਕਤ, ਪਵਨ ਟੀਨੂੰ ਨੂੰ ਆਦਮਪੁਰ ਦਾ ਹਲਕਾ ਇੰਚਾਰਜ ਲਾਇਆ, ਦੇਖੋ LIST...

  • ਜਲੰਧਰ ਦਾ Armaan Hospital ਵਿਵਾਦਾਂ 'ਚ, ਲੈਕਚਰਾਰ ਦੀ Spine Surgery ਤੋਂ ਬਾਅਦ ਮੌ.ਤ, ਪਰਿਵਾਰ ਨੇ ਅਣਗਹਿਲੀ ਦੇ ਲਾ...

  • ਕੇਜਰੀਵਾਲ ਨੇ ਨਾਂ ਲਏ ਬਿਨਾਂ ਮਜੀਠੀਆ 'ਤੇ ਨਿਸ਼ਾਨਾ ਸਾਧਿਆ, ਕਿਹਾ- ਕਿੰਨਾ ਵੀ ਵੱਡਾ ਨੇਤਾ ਕਿਉਂ ਨਾ ਹੋਵੇ, ਬਖਸ਼ਿਆ ਨਹੀ...

  • ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚ ਗਿਆ ਹੜਕੰਪ !...

  • ਵਿਜੀਲੈਂਸ ਨੇ ਬਿਕਰਮਜੀਤ ਮਜੀਠੀਆ ਨੂੰ ਹਿਰਾਸਤ 'ਚ ਲਿਆ, ਮੁੱਛ ਨੂੰ ਮਰੋੜਾ ਦਿੰਦੇ ਦਿਸੇ ਮਜੀਠੀਆ...

  • ਜਲਦ ਨਿਪਟਾ ਲਓ ਬੈਂਕਾਂ ਨਾਲ ਸਬੰਧਤ ਜ਼ਰੂਰੀ ਕੰਮ, ਜੁਲਾਈ ਮਹੀਨੇ 13 ਦਿਨ ਬੰਦ ਰਹਿਣਗੇ ਬੈਂਕ, ਦੇਖੋ LIST...

  • HIGHWAY 'ਤੇ ਕੈਮੀਕਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ, ਜ਼ਿੰਦਾ ਸੜ ਗਿਆ ਡਰਾਈਵਰ...

  • ਬਿਕਰਮ ਸਿੰਘ ਮਜੀਠੀਆ ਦੇ ਘਰ 'ਤੇ ਸਵੇਰੇ-ਸਵੇਰੇ ਵਿਜੀਲੈਂਸ ਦਾ ਛਾਪਾ, ਦੇਖੋ ਵੀਡੀਓ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY