No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending topics found.

View All Topics

ਖ਼ਬਰੀਸਤਾਨ ਨੈੱਟਵਰਕ

2:59 PM IST

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

News Category: Public Interest

ਖਬਰਿਸਤਾਨ ਨੈੱਟਵਰਕ- ਲੋਕਾਂ ਵਿੱਚ ਚਰਚਾ ਸੀ ਕਿ 2 ਹਜ਼ਾਰ ਰੁਪਏ ਤੋਂ ਵੱਧ ਆਨਲਾਈਨ ਪੈਸੇ ਭੇਜਣ ‘ਤੇ ਟੈਕਸ ਲੱਗੇਗਾ। ਹੁਣ ਵਿੱਤ ਮੰਤਰਾਲੇ ਨੇ ਸੋਸ਼ਲ ਮੀਡੀਆ ਅਤੇ ਲੋਕਾਂ ਵਿੱਚ ਚੱਲ ਰਹੀ ਚਰਚਾ ‘ਤੇ ਪੂਰਨ ਵਿਰਾਮ ਲਗਾ ਦਿੱਤਾ ਹੈ ਅਤੇ ਕਿਹਾ ਹੈ ਕਿ ਸਰਕਾਰ 2 ਹਜ਼ਾਰ ਤੋਂ ਵੱਧ ਔਨਲਾਈਨ ਲੈਣ-ਦੇਣ ‘ਤੇ ਟੈਕਸ ਨਹੀਂ ਲਗਾਏਗੀ। ਉਨ੍ਹਾਂ ਨੇ ਅਜਿਹੀਆਂ ਖ਼ਬਰਾਂ […]

ਖ਼ਬਰਿਸਤਾਨ ਨੈੱਟਵਰਕ: ਦੇਸ਼ ਵਿੱਚ ਟੋਲ ਪਲਾਜ਼ਾ ਪ੍ਰਣਾਲੀ ਸਬੰਧੀ ਸਰਕਾਰ ਵੱਡਾ ਬਦਲਾਅ ਕਰਨ ਜਾ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਟੋਲ ਪਲਾਜ਼ਿਆਂ ‘ਤੇ ਲੰਬੀਆਂ ਕਤਾਰਾਂ ਅਤੇ ਸਮੇਂ ਦੀ ਬਰਬਾਦੀ ਤੋਂ ਰਾਹਤ ਮਿਲੇਗੀ। ਸਰਕਾਰ ਦੇਸ਼ ਵਿੱਚ ਸੈਟੇਲਾਈਟ ਸਭ ਤੋਂ ਵਧੀਆ ਟੋਲ ਸਿਸਟਮ ਪੇਸ਼ ਕਰਨ ਜਾ ਰਹੀ ਹੈ। ਸਰਕਾਰ ਇਹ ਨੀਤੀ 15 ਦਿਨਾਂ ਦੇ ਅੰਦਰ ਪੇਸ਼ ਕਰੇਗੀ। ਕੇਂਦਰੀ […]

ਖ਼ਬਰਿਸਤਾਨ ਨੈੱਟਵਰਕ: ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਬਣਾਉਣ ਦੇ ਨਿਯਮਾਂ ਨੂੰ ਹੋਰ ਸਰਲ ਬਣਾ ਦਿੱਤਾ ਹੈ। ਹੁਣ ਪਾਸਪੋਰਟ ‘ਤੇ ਪਤੀ-ਪਤਨੀ ਦਾ ਨਾਮ ਜੋੜਨ ਲਈ ਮੈਰੇਜ਼ ਸਰਟੀਫਿਕੇਟ ਦੀ ਲੋੜ ਨਹੀਂ ਹੈ। ਇਸਦੀ ਥਾਂ ‘ਤੇ ਹੁਣ Annexure-J ਨਾਮਕ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਜਿਸ ਰਾਹੀਂ ਜੋੜੇ ਸਿਰਫ਼ ਇੱਕ ਹਲਫ਼ੀਆ ਬਿਆਨ ਅਤੇ ਇੱਕ ਸਾਂਝੀ ਫੋਟੋ ਦੇ […]

ਖਬਰਿਸਤਾਨ ਨੈੱਟਵਰਕ-  RBI (ਭਾਰਤੀ ਰਿਜ਼ਰਵ ਬੈਂਕ) ਨੇ ਰੈਪੋ ਰੇਟ ਵਿੱਚ ਕਟੌਤੀ ਕੀਤੀ ਹੈ, ਜਿਸ ਨਾਲ ਘਰ ਜਾਂ ਕਾਰ ਲੋਨ ਲੈਣ ਵਾਲਿਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਦੱਸ ਦੇਈਏ ਕਿ RBI (ਭਾਰਤੀ ਰਿਜ਼ਰਵ ਬੈਂਕ) ਨੇ ਰੈਪੋ ਰੇਟ ਵਿੱਚ 0.25 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ, ਜਿਸ ਕਾਰਨ ਇਹ ਹੁਣ ਘੱਟ ਕੇ 6 ਪ੍ਰਤੀਸ਼ਤ ਹੋ ਗਿਆ ਹੈ। […]

ਪਾਸਪੋਰਟ ਕਿਸੇ ਵੀ ਵਿਅਕਤੀ ਲਈ ਬਹੁਤ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ। ਜੇਕਰ ਤੁਸੀਂ ਵੀ ਪਾਸਪੋਰਟ ਬਣਾਉਣ ਜਾ ਰਹੇ ਹੋ ਤਾਂ ਪਹਿਲਾਂ ਇਹ ਖ਼ਬਰ ਜਾਣੋ। ਕੇਂਦਰ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ, ਜਿਸ ਅਨੁਸਾਰ 1 ਅਕਤੂਬਰ, 2023 ਨੂੰ ਜਾਂ ਉਸ ਤੋਂ ਬਾਅਦ ਜਨਮੇ ਲੋਕ ਉਨ੍ਹਾਂ ਦਾ ਜਨਮ ਸਰਟੀਫਿਕੇਟ ਤਾਂ ਹੀ ਵੈਧ ਮੰਨਿਆ ਜਾਵੇਗਾ ਜੇਕਰ ਇਹ ਕਿਸੇ […]

ਪੰਜਾਬ ਪੁਲਸ ਵਿੱਚ ਭਰਤੀ ਹੋਣ ਵਾਲੇ ਚਾਹਵਾਨ ਨੌਜਵਾਨਾਂ ਲਈ ਚੰਗੀ ਖਬਰ ਹੈ। ਦੱਸ ਦੇਈਏ ਕਿ ਪੰਜਾਬ ਪੁਲਸ ਨੇ ਕਾਂਸਟੇਬਲ ਦੀਆਂ 1746 ਖਾਲੀ ਅਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 21 ਫਰਵਰੀ ਤੋਂ ਭਰ ਸਕਦੇ ਹੋ ਫਾਰਮ  ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ 21 ਫ਼ਰਵਰੀ ਤੋਂ ਹੀ ਸ਼ੁਰੂ ਹੋ ਰਹੀ ਹੈ। ਕਾਂਸਟੇਬਲ ਦੀਆਂ ਅਸਾਮੀਆਂ […]

ਭਾਰਤੀ ਰਿਜ਼ਰਵ ਬੈਂਕ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਰੈਪੋ ਰੇਟ ਵਿੱਚ 0.25 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਕਾਰਨ ਲੋਕਾਂ ਦੀ EMI ਘੱਟ ਜਾਵੇਗੀ ਅਤੇ ਕਰਜ਼ੇ ਵੀ ਸਸਤੇ ਹੋ ਸਕਦੇ ਹਨ। ਆਰਬੀਆਈ ਗਵਰਨਰ ਸੰਜੇ ਮਲਹੋਤਰਾ ਨੇ ਮੀਟਿੰਗ ਤੋਂ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ ਹੈ। ਸਾਲ 2020 ‘ਚ ਘਟਾਈਆਂ ਗਈਆਂ ਸਨ […]

ਆਈਫੋਨ ਦੇ ਕੁਝ ਮਾਡਲਾਂ ‘ਚ WhatsApp ਜਲਦੀ ਹੀ ਬੰਦ ਹੋਣ ਵਾਲਾ ਹੈ। ਕਿਉਂਕਿ ਵਟਸਐਪ ਸਮੇਂ-ਸਮੇਂ ‘ਤੇ ਆਪਣੇ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਅਪਡੇਟ ਕਰਦਾ ਰਹਿੰਦਾ ਹੈ। ਜਿਸ ਕਾਰਨ ਫੋਨ ਦੇ ਪੁਰਾਣੇ ਮਾਡਲਾਂ ‘ਚ  WhatsApp ਬੰਦ ਹੋ ਜਾਂਦਾ ਹੈ। ਕਿਉਂਕਿ ਕੰਪਨੀ ਨਵੀਨਤਮ ਤਕਨੀਕੀ ਤਰੱਕੀਆਂ ਦੇ ਨਾਲ-ਨਾਲ ਚੱਲਣਾ ਅਤੇ ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣਾ ਚਾਹੁੰਦੀ ਹੈ। ਮਈ ਤੋਂ ਇਨ੍ਹਾਂ […]

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦਾ ਕੇਂਦਰੀ ਬਜਟ 2025-26 ਪੇਸ਼ ਕੀਤਾ। ਉਨ੍ਹਾਂ ਦਾ ਇਹ ਲਗਾਤਾਰ ਅੱਠਵਾਂ ਬਜਟ ਸੀ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪੂਰੇ ਬਜਟ ਵਿਚ ਕਈ ਵੱਡੇ ਐਲਾਨ ਕੀਤੇ ਗਏ ਹਨ। ਤੁਹਾਡੇ ਨਾਲ ਅੱਜ ਬਜਟ ਨਾਲ ਜੁੜੀਆਂ ਕੁਝ ਰੌਚਕ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਬਜਟ ਕੀ ਹੁੰਦਾ ਹੈ, ਪਹਿਲਾ ਬਜਟ ਕਦੋਂ […]

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ