• ਜਲੰਧਰ CM ਮਾਨ ਦਾ ਜਨ ਸੰਵਾਦ: NRI ਸਮੇਤ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ •
• ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ ਜਾਰੀ, 10 ਦਿਨ ਦੇ ਅੰਦਰ ਮੰਗਿਆ ਜਵਾਬ •
• ਪੰਜਾਬ ‘ਚ ਧਮਕੀਆਂ ਦਾ ਸਿਲਸਿਲਾ ਜਾਰੀ, ਬੱਚਿਆਂ ਨੂੰ ਗੇਟ ਤੋਂ ਹੀ ਭੇਜਿਆ ਵਾਪਸ, ਸਕੂਲਾਂ ‘ਚ ਛੁੱਟੀ ਦਾ ਐਲਾਨ •
• ਆਪ੍ਰੇਸ਼ਨ ਪ੍ਰਹਾਰ: ਪੰਜਾਬੀ ਗਾਇਕਾ ਨਸ਼ੀਲੇ ਪਦਾਰਥ ਸਮੇਤ ਕਾਬੂ, ਹੁਣ ਡਰੋਨ ਰਾਹੀਂ ਗੈਂਗਸਟਰਾਂ ‘ਤੇ ਰੱਖੀ ਜਾ ਰਹੀ ਨਜ਼ਰ •
• ਜਲੰਧਰ ਦੇ ਲਤੀਫ਼ਪੁਰਾ ਇਲਾਕੇ ‘ਚ ਭਾਰੀ ਪੁਲਿਸ ਫੋਰਸ ਪਹੁੰਚੀ, 3 ਸਾਲ ਬਾਅਦ ਫਿਰ ਖਾਲੀ ਕਰਵਾਇਆ ਗਿਆ ਇਲਾਕਾ •
• ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ, ਨਵਜੋਤ ਕੌਰ ਸਿੱਧੂ ਨੂੰ ਪਾਰਟੀ ਚੋਂ ਕੱਢਿਆ ਬਾਹਰ •
• ਜਲੰਧਰ ‘ਚ AAP ਆਗੂ ਦੇ ਕਤਲ ਮਾਮਲੇ ‘ਚ ਡਾਕਟਰ ਦਾ ਬਿਆਨ ਆਇਆ ਸਾਹਮਣੇ, ਛਾਤੀ ‘ਚ ਲੱਗੀਆਂ 5-6 ਗੋਲੀਆਂ •
• ਬਿਕਰਮ ਮਜੀਠੀਆ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ, ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ ਮੁਲਾਕਾਤ, ਦਿੱਤਾ ਇਹ ਵੱਡਾ ਬਿਆਨ •
• ਅੰਮ੍ਰਿਤਸਰ ‘ਚ ਦਿਨ-ਦਿਹਾੜੇ Firing, ਪੈਸੇ ਕਢਵਾਉਣ ਆਏ ਪਿਉ-ਧੀ ‘ਤੇ ਕੀਤਾ ਹਮਲਾ •
• ਆਤਿਸ਼ੀ ਵੀਡੀਉ ਮਾਮਲੇ ‘ਚ ਜਲੰਧਰ ਕੋਰਟ ਦਾ ਵੱਡਾ ਫੈਸਲਾ, ਫੋਰੈਂਸਿਕ ਜਾਂਚ ਰਿਪੋਰਟ ‘ਚ ਹੋਇਆ ਖੁਲਾਸਾ •
• ਪੰਜਾਬ ‘ਚ ਸਕੂਲਾਂ ਦਾ ਬਦਲਿਆ ਸਮਾਂ, ਸੰਘਣੀ ਧੁੰਦ ਕਾਰਨ ਲਿਆ ਫੈਸਲਾ, ਜਾਣੋ Timing •
• Atishi Video ਵਿਵਾਦ: ਕਪਿਲ ਮਿਸ਼ਰਾ FIR ਮਾਮਲੇ ‘ਚ ਪੰਜਾਬ DGP ਤੇ ਜਲੰਧਰ CP ਨੂੰ ਨੋਟਿਸ, ਦਿੱਤਾ ਅਲਟੀਮੇਟਮ •
• ਪਾਕਿਸਤਾਨ ‘ਚ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਗ੍ਰਿਫ਼ਤਾਰ,INDIA ਵਾਪਸ ਭੇਜਣ ਦੀ ਤਿਆਰੀ •
• ਪੰਜਾਬ ਸਰਕਾਰ ਦਾ ਵੱਡਾ ACTION , ਅੰਮ੍ਰਿਤਸਰ ਦੇ SSP ਵਿਜੀਲੈਂਸ ਨੂੰ ਕੀਤਾ ਸਸਪੈਂਡ •
• ਜਲੰਧਰ ਦੀ ਸਿਆਸਤ ‘ਚ ਹੋ ਸਕਦੈ ਵੱਡਾ ਧਮਾਕਾ, AAP ਕਰ ਸਕਦੀ ਹੈ ਵੱਡਾ ਐਲਾਨ •
• ਪੰਜਾਬ ‘ਚ ਇੱਕ ਹੋਰ ਐਨਕਾਊਂਟਰ, ਪੁਲਿਸ ਨੇ ਲੱਕੀ ਪਟਿਆਲ ਗੈਂਗ ਦੇ ਸ਼ੂਟਰ ਨੂੰ ਕੀਤਾ ਕਾਬੂ, ਫਾਇਰਿੰਗ ‘ਚ ਇੱਕ ਜ਼ਖਮੀ •
• ਗਾਇਕਾ ਅਮਰ ਨੂਰੀ ਨੂੰ ਧਮਕੀ ਮਾਮਲੇ ‘ਚ ਵੱਡੀ ਕਾਰਵਾਈ, 3 ਦੋਸ਼ੀ ਗ੍ਰਿਫ਼ਤਾਰ, ਦਿੱਤੀ Security •
• ਪੰਜਾਬ ਦੀ ਮਸ਼ਹੂਰ ਗਾਇਕਾ ਨੂੰ ਜਾਨੋਂ ਮਾਰਨ ਦੀ ਧਮਕੀ,THREAT CALL ਕਰਨ ਵਾਲੇ ਨੇ ਖੁਦ ਨੂੰ ਦੱਸਿਆ ਇੰਸਪੈਕਟਰ •
• Bomb Threat:ਪੰਜਾਬ ਦੇ ਸਕੂਲਾਂ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, E-mail ‘ਚ ਲਿਖਿਆ-1 ਵਜੇ ਤਕ ਹੋ ਸਕਦੈ BLAST •
• ਪੀਐਮ ਮੋਦੀ ਨੇ ਵੋਟਰ ਸੂਚੀ ਸੋਧ ਦਾ ਬਚਾਅ ਕੀਤਾ, ਕਿਹਾ – ਕਵਾਇਦ ਦਾ ਉਦੇਸ਼ ਨਿਰਪੱਖ ਚੋਣਾਂ •
• ਲੁਧਿਆਣਾ ਦੇ ਮਸ਼ਹੂਰ ਲਾਡੋਵਾਲ ਟੋਲ ਪਲਾਜ਼ਾ ‘ਤੇ ਚੱਲੀਆਂ ਗੋਲੀਆਂ, ਪੁਲਿਸ ਵੱਲੋਂ ਜਾਂਚ ਜਾਰੀ, ਘਟਨਾ CCTV ‘ਚ ਕੈਦ •
• ਪੰਜਾਬ ਰੋਡਵੇਜ਼ ਕਰਮਚਾਰੀਆਂ ਤੇ ਪੁਲਿਸ ਵਿਚਾਲੇ ਝੜਪ, ਮੁਲਾਜ਼ਮ ਨੇ ਖੁਦ ਨੂੰ ਲਗਾਈ ਅੱ/ਗ, SHO ਝੁਲਸਿਆ , ਕਈ ਹਿਰਾਸਤ ‘ਚ •
• ਕੇਂਦਰ ਵੱਲੋਂ ਨਵੇਂ ਲੇਬਰ ਕੋਡ ਲਾਗੂ, ਸੈਲਰੀ ਤੇ ਕੰਮ ਦੇ ਨਿਯਮਾਂ ‘ਚ ਵੱਡਾ ਬਦਲਾਅ •
• ਪੰਜਾਬ ‘ਚ 2 ਦਿਨ ਵਿਸ਼ੇਸ਼ ਪਾਬੰਦੀਆਂ ਦਾ ਐਲਾਨ, ਇਹ ਦੁਕਾਨਾਂ ਰਹਿਣਗੀਆਂ ਬੰਦ •
• Delhi Blast ਨੂੰ ਲੈ ਕੇ NIA ਦੀ ਪੁਸ਼ਟੀ,ਉਮਰ ਦਾ ਪੂਰਾ ਰੂਟ ਮੈਪ ਤਿਆਰ ਕੀਤਾ ਜਾਵੇਗਾ •
• ਪੰਜਾਬ ‘ਚ ਸਰਕਾਰੀ ਬੱਸਾਂ ਦਾ ਅੱਜ ਮੁੜ ਚੱਕਾ ਜਾਮ, PRTC ਤੇ PUNBUS ਕਰਮਚਾਰੀ ਕਰਨਗੇ ਹੜਤਾਲ •
• Tarn Taran By-Election: 11 ਵਜੇ ਤੱਕ 23.25 % ਵੋਟਿੰਗ: 3 ਪਾਰਟੀ ਉਮੀਦਵਾਰਾਂ ਨੇ ਪਾਈਆਂ ਵੋਟਾਂ •
• ਬੱਸਾਂ ‘ਚ ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ! ਰੋਡਵੇਜ਼ ,ਪਨਬਸ ਕਰਮਚਾਰੀ ਇਸ ਦਿਨ ਕਰਨਗੇ ਚੱਕਾ ਜਾਮ •
• ਗਾਇਕ ਰਾਜਵੀਰ ਜਵੰਦਾ ਮਾਮਲੇ ਨੂੰ ਲੈ ਕੇ ਹਾਈਕੋਰਟ ‘ਚ ਸੁਣਵਾਈ, ਸੁਣਾਇਆ ਇਹ ਫੈਸਲਾ •
• ਅਮਰੀਕਾ ਨੇ 50 ਭਾਰਤੀ ਨੌਜਵਾਨਾਂ ਨੂੰ ਕੀਤਾ Deport,ਬੇੜੀਆਂ ਬੰਨ੍ਹ ਵਿਸ਼ੇਸ਼ ਜਹਾਜ਼ ਰਾਹੀਂ ਭੇਜਿਆ ਦਿੱਲੀ •
• ਪੰਜਾਬ ‘ਚ 112 ਦਵਾਈਆਂ ਦੀ ਵਿਕਰੀ ‘ਤੇ ਲੱਗੀ ਪਾਬੰਦੀ,ਲੋਕਾਂ ਨੂੰ ਕੀਤੀ ਇਹ ਅਪੀਲ •
• ਪੰਜਾਬ ‘ਚ ਇੰਨੇ ਘੰਟਿਆਂ ਲਈ ਬੱਸ ਅੱਡੇ ਰਹਿਣਗੇ ਬੰਦ, ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ •
• Cough Syrup Case: ਸ਼੍ਰੀਸਨ ਫਾਰਮਾ ਦੇ ਮਾਲਕ ਗ੍ਰਿਫ਼ਤਾਰ, 24 ਬੱਚਿਆਂ ਦੀ ਮੌ+ਤ ਤੋਂ ਬਾਅਦ ਲਿਆ Action •
• ਨਹੀਂ ਰਹੇ ਪੰਜਾਬੀ ਗਾਇਕ Rajvir Jawanda, ਮੋਹਾਲੀ ਹਸਪਤਾਲ ‘ਚ ਤੋੜਿਆ ਦਮ •
• PUNJAB:ਬਿਕਰਮ ਮਜੀਠੀਆ ਮਾਮਲੇ ‘ਚ ਵੱਡੀ UPDATE, ਕੋਰਟ ਨੇ ਮੁੜ ਸੁਣਾਇਆ ਇਹ ਫੈਸਲਾ •
ਖ਼ਬਰਿਸਤਾਨ ਨੈੱਟਵਰਕ: ਦਿੱਲੀ ਵਿਧਾਨ ਸਭਾ ਨੇ ਆਤਿਸ਼ੀ ਵੀਡੀਉ ਮਾਮਲੇ ‘ਚ ਪੰਜਾਬ ਦੇ ਵਧੀਕ ਸਕੱਤਰ (ਗ੍ਰਹਿ ਮੰਤਰਾਲਾ), DGP ਪੰਜਾਬ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਫਟਕਾਰ ਲਗਾਉਂਦਿਆਂ ਤਿੰਨਾਂ ਅਧਿਕਾਰੀਆਂ ਪੁੱਛਿਆ ਹੈ ਕਿ ਉਨ੍ਹਾਂ ਨੇ 12 ਫਰਵਰੀ ਤੱਕ ਜਵਾਬ ਕਿਉਂ ਨਹੀਂ ਦਿੱਤਾ ਗਿਆ। ਦਿੱਲੀ ਵਿਧਾਨ ਸਭਾ ਦੇ ਸਕੱਤਰ ਰਣਜੀਤ ਸਿੰਘ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਹੁਣ ਜਵਾਬ ਨਹੀਂ ਮਿਲਦਾ ਤਾਂ ਮਾਣਹਾਨੀ ਦੀ ਕਾਰਵਾਈ ਕੀਤੀ ਜਾਵੇਗੀ। ਹੁਣ ਉਨ੍ਹਾਂ ਨੂੰ 20 ਫਰਵਰੀ ਤੱਕ ਦਾ ਆਖਰੀ ਸਮਾਂ ਦਿੱਤਾ ਗਿਆ ਹੈ।
ਇਹ ਪੱਤਰ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਅਤੇ ਮਾਣਹਾਨੀ ਦੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ ਹੈ, ਜੋ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਸਾਬਕਾ ਨੇਤਾ ਆਤਿਸ਼ੀ ਵੱਲੋਂ ਸਿੱਖ ਗੁਰੂਆਂ ਖ਼ਿਲਾਫ਼ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਨਾਲ ਜੁੜਿਆ ਹੋਇਆ ਹੈ। ਦੱਸ ਦੇਈਏ ਕਿ ‘ਆਪ’ ਆਗੂ ਆਤਿਸ਼ੀ ‘ਤੇ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸਿੱਖ ਗੁਰੂਆਂ ਬਾਰੇ ਟਿੱਪਣੀ ਕਰਨ ਦਾ ਦੋਸ਼ ਹੈ। ਇਸ ਸਬੰਧੀ ਜਲੰਧਰ ਦੇ ‘ਆਪ’ ਆਗੂ ਇਕਬਾਲ ਸਿੰਘ ਬੱਗੀ ਦੀ ਸ਼ਿਕਾਇਤ ‘ਤੇ ਕਾਂਗਰਸੀ ਆਗੂ ਅਤੇ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਅਤੇ ਸੁਖਪਾਲ ਖਹਿਰਾ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
ਦੋਵਾਂ ਆਗੂਆਂ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਜਲੰਧਰ ਪੁਲਿਸ ਨੇ ਮੋਹਾਲੀ ਫੋਰੈਂਸਿਕ ਲੈਬ ਤੋਂ ਵੀਡੀਓ ਦੀ ਜਾਂਚ ਕਰਵਾਈ ਸੀ। ਜਾਂਚ ਵਿੱਚ ਕਿਹਾ ਗਿਆ ਹੈ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਕਾਰਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਦੇ ਭਾਜਪਾ ਆਗੂ ਕਪਿਲ ਮਿਸ਼ਰਾ ਦੇ ਨਾਮ ਵੀ FIR ਵਿੱਚ ਦਰਜ ਕੀਤੇ ਗਏ ਹਨ।
ਖ਼ਬਰਿਸਤਾਨ ਨੈੱਟਵਰਕ: ਭਾਰਤ ਦੇ ਨੌਜਵਾਨਾਂ ‘ਚ ਵਿਦੇਸ਼ ਜਾਣ ਦੀ ਰੁਝਾਨ
ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਦੀ ਪ੍ਰਕਿਰਿਆ ਲਗਾਤਾਰ
ਸ਼ਨਿਚਰਵਾਰ, ੩ ਫੱਗਣ (ਸੰਮਤ ੫੫੭ ਨਾਨਕਸ਼ਾਹੀ) ਜੈਤਸਰੀ ਮਹਲਾ ੪ ਘਰੁ
ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਮੈਰੀਟਨ ਹੋਟਲ ਵਿੱਚ ਭਾਈਵਾਲਾਂ ਵਿਚਕਾਰ ਹੋਈ
ਖਬਰਿਸਤਾਨ ਨੈੱਟਵਰਕ- ‘ਪੰਜਾਬ ਕ੍ਰਿਕਟ ਲੀਗ’ ਨੂੰ ਮੁੱਖ ਮੰਤਰੀ ਭਗਵੰਤ ਸਿੰਘ
ਖ਼ਬਰਿਸਤਾਨ ਨੈੱਟਵਰਕ: ਦੇਸ਼ ਭਰ ‘ਚ 15 ਫ਼ਰਵਰੀ ਨੂੰ ਮਹਾਸ਼ਿਵਰਾਤਰੀ ਦਾ
ਖਬਰਿਸਤਾਨ ਨੈੱਟਵਰਕ- ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਦੇ
ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਖਬਰਿਸਤਾਨ ਨੈੱਟਵਰਕ- ਜਲੰਧਰ ਮੈਰੀਟਨ ਹੋਟਲ ਵਿੱਚ ਲੜਾਈ-ਝਗੜੇ ਦੀ ਇੱਕ ਸੀਸੀਟੀਵੀ
ਖ਼ਬਰਿਸਤਾਨ ਨੈੱਟਵਰਕ: ਜਲੰਧਰ ਵਿੱਚ ਲੱਕੀ ਓਬਰਾਏ ਕਤਲ ਮਾਮਲੇ ਵਿੱਚ ਵੱਡਾ
ਮੇਖ, ਜਦੋਂ ਤੁਸੀਂ ਕੰਮ ਪੂਰੇ ਕਰੋਗੇ ਤਾਂ ਤੁਹਾਡਾ ਉਤਸ਼ਾਹ ਨਵੇਂ ਵਿਚਾਰਾਂ ਅਤੇ ਸਪੱਸ਼ਟ ਇਕਾਗਰਤਾ ਨਾਲ ਚਮਕੇਗਾ। ਤੁਸੀਂ ਆਪਣੇ ਟੀਚਿਆਂ ਦਾ ਸਮਰਥਨ ਕਰਨ ਵਾਲੇ ਮਦਦਗਾਰ ਲੋਕਾਂ ਨੂੰ ਮਿਲ ਸਕਦੇ ਹੋ। ਆਪਣੇ ਆਲੇ ਦੁਆਲੇ ਦੇ ਮੌਕਿਆਂ ਲਈ ਖੁੱਲ੍ਹੇ ਰਹੋ, ਹਿੰਮਤ ਨਾਲ ਕੰਮ ਕਰੋ, ਅਤੇ ਤੁਹਾਡੇ ਯਤਨ ਦਿਨ ਦੇ ਅੰਤ ਤੱਕ ਸਕਾਰਾਤਮਕ ਨਤੀਜੇ ਲਿਆਉਣਗੇ।
📰 ਇੱਥੇ ਖ਼ਬਰਾਂ ਖੋਜੋ...
Search Based Ads
ਖਬਰਿਸਤਾਨ ਨੈੱਟਵਰਕ
ਸਟੋਰੀਜ਼ ਦੇਖੋ
Follow Us:
• National,Punjab
|
|
Atishi Video Row
|
jalandhar,punjab
ਦਿੱਲੀ ਵਿਧਾਨ ਸਭਾ ਨੇ ਆਤਿਸ਼ੀ ਵੀਡੀਉ ਮਾਮਲੇ ਪੰਜਾਬ DGP ਤੇ ਜਲੰਧਰ CP ਨੂੰ ਲਗਾਈ ਫਟਕਾਰ, ਪੱਤਰ ਜਾਰੀ ਕਰ ਦਿੱਤਾ ਆਖਰੀ ਮੌਕਾ
ਖ਼ਬਰਿਸਤਾਨ ਨੈੱਟਵਰਕ: ਦਿੱਲੀ ਵਿਧਾਨ ਸਭਾ ਨੇ ਆਤਿਸ਼ੀ ਵੀਡੀਉ ਮਾਮਲੇ ‘ਚ ਪੰਜਾਬ ਦੇ ਵਧੀਕ ਸਕੱਤਰ (ਗ੍ਰਹਿ ਮੰਤਰਾਲਾ), DGP ਪੰਜਾਬ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਫਟਕਾਰ ਲਗਾਉਂਦਿਆਂ ਤਿੰਨਾਂ ਅਧਿਕਾਰੀਆਂ ਪੁੱਛਿਆ ਹੈ ਕਿ ਉਨ੍ਹਾਂ ਨੇ 12 ਫਰਵਰੀ ਤੱਕ ਜਵਾਬ ਕਿਉਂ ਨਹੀਂ ਦਿੱਤਾ ਗਿਆ। ਦਿੱਲੀ ਵਿਧਾਨ ਸਭਾ ਦੇ ਸਕੱਤਰ ਰਣਜੀਤ ਸਿੰਘ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਹੁਣ ਜਵਾਬ ਨਹੀਂ ਮਿਲਦਾ ਤਾਂ ਮਾਣਹਾਨੀ ਦੀ ਕਾਰਵਾਈ ਕੀਤੀ ਜਾਵੇਗੀ। ਹੁਣ ਉਨ੍ਹਾਂ ਨੂੰ 20 ਫਰਵਰੀ ਤੱਕ ਦਾ ਆਖਰੀ ਸਮਾਂ ਦਿੱਤਾ ਗਿਆ ਹੈ।
ਇਹ ਪੱਤਰ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਅਤੇ ਮਾਣਹਾਨੀ ਦੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ ਹੈ, ਜੋ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਸਾਬਕਾ ਨੇਤਾ ਆਤਿਸ਼ੀ ਵੱਲੋਂ ਸਿੱਖ ਗੁਰੂਆਂ ਖ਼ਿਲਾਫ਼ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਨਾਲ ਜੁੜਿਆ ਹੋਇਆ ਹੈ। ਦੱਸ ਦੇਈਏ ਕਿ ‘ਆਪ’ ਆਗੂ ਆਤਿਸ਼ੀ ‘ਤੇ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸਿੱਖ ਗੁਰੂਆਂ ਬਾਰੇ ਟਿੱਪਣੀ ਕਰਨ ਦਾ ਦੋਸ਼ ਹੈ। ਇਸ ਸਬੰਧੀ ਜਲੰਧਰ ਦੇ ‘ਆਪ’ ਆਗੂ ਇਕਬਾਲ ਸਿੰਘ ਬੱਗੀ ਦੀ ਸ਼ਿਕਾਇਤ ‘ਤੇ ਕਾਂਗਰਸੀ ਆਗੂ ਅਤੇ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਅਤੇ ਸੁਖਪਾਲ ਖਹਿਰਾ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
ਦੋਵਾਂ ਆਗੂਆਂ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਜਲੰਧਰ ਪੁਲਿਸ ਨੇ ਮੋਹਾਲੀ ਫੋਰੈਂਸਿਕ ਲੈਬ ਤੋਂ ਵੀਡੀਓ ਦੀ ਜਾਂਚ ਕਰਵਾਈ ਸੀ। ਜਾਂਚ ਵਿੱਚ ਕਿਹਾ ਗਿਆ ਹੈ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਕਾਰਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਦੇ ਭਾਜਪਾ ਆਗੂ ਕਪਿਲ ਮਿਸ਼ਰਾ ਦੇ ਨਾਮ ਵੀ FIR ਵਿੱਚ ਦਰਜ ਕੀਤੇ ਗਏ ਹਨ।
ਵਿਆਜ ਆਧਾਰਿਤ ਵਿਗਿਆਪਨ
|
|
ਇਸ ਖ਼ਬਰ ਨੂੰ ਇੱਥੇ ਪੜ੍ਹੋ:
|
ਜ਼ਰੂਰ ਪੜ੍ਹੋ
ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :
Punjab
|
|
Punjab Youth Death Mexico
|
mohali
ਡੰਕੀ ਰੂਟ ਰਾਹੀਂ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਭੁੱਖ-ਪਿਆਸ ਨਾਲ ਮੌਤ, ਏਜੰਟਾਂ ਨੇ ਫਰਜ਼ੀ ਡਾਕੂਮੈਂਟ ਬਣਾ ਕੇ ਠੱਗੇ 38 ਲੱਖ ਰੁਪਏ
ਖ਼ਬਰਿਸਤਾਨ ਨੈੱਟਵਰਕ: ਭਾਰਤ ਦੇ ਨੌਜਵਾਨਾਂ ‘ਚ ਵਿਦੇਸ਼ ਜਾਣ ਦੀ ਰੁਝਾਨ
|
|
Punjab
|
|
transfer
|
punjab
ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ ਜਾਰੀ, 2 IAS ਅਤੇ 6 PCS ਅਧਿਕਾਰੀਆਂ ਦਾ ਟ੍ਰਾਂਸਫ਼ਰ
ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਦੀ ਪ੍ਰਕਿਰਿਆ ਲਗਾਤਾਰ
|
|
Religion
|
|
Hukmnama sahib ji
|
amritsar
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ( 14 ਫ਼ਰਵਰੀ 2026 )
ਸ਼ਨਿਚਰਵਾਰ, ੩ ਫੱਗਣ (ਸੰਮਤ ੫੫੭ ਨਾਨਕਸ਼ਾਹੀ) ਜੈਤਸਰੀ ਮਹਲਾ ੪ ਘਰੁ
|
|
New Updates,ਦੋਆਬਾ
|
|
|
jalandhar
ਜਲੰਧਰ ਦੇ ਮੈਰੀਟਨ ਹੋਟਲ ‘ਚ ਪਾਰਟਨਰਾਂ ਵਿਚਕਾਰ ਹੋਏ ਝਗੜੇ ਦੀ ਵਜ੍ਹਾ ਆਈ ਸਾਹਮਣੇ, ਡਾ. ਪਰਮਜੀਤ ਮਰਵਾਹਾ ਨੇ ਦਿੱਤੀ ਸ਼ਿਕਾਇਤ
ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਮੈਰੀਟਨ ਹੋਟਲ ਵਿੱਚ ਭਾਈਵਾਲਾਂ ਵਿਚਕਾਰ ਹੋਈ
|
|
Kam Di Gal,Public Interest,Punjab
|
|
|
Chandigarh
CM ਮਾਨ ਵਲੋਂ ‘ਪੰਜਾਬ ਕ੍ਰਿਕਟ ਲੀਗ’ ਨੂੰ ਪ੍ਰਵਾਨਗੀ, IPL ਦੀ ਤਰਜ਼ ‘ਤੇ ਹੋਵੇਗੀ League
ਖਬਰਿਸਤਾਨ ਨੈੱਟਵਰਕ- ‘ਪੰਜਾਬ ਕ੍ਰਿਕਟ ਲੀਗ’ ਨੂੰ ਮੁੱਖ ਮੰਤਰੀ ਭਗਵੰਤ ਸਿੰਘ
|
|
Punjab
|
|
Liquor Ban, Meat Shops Closed
|
kapurthala,Phagwara
DC ਵੱਲੋਂ ਸਖਤ ਆਦੇਸ਼ ਜਾਰੀ, 2 ਦਿਨ ਇਹ ਦੁਕਾਨਾਂ ਰਹਿਣਗੀਆਂ ਬੰਦ
ਖ਼ਬਰਿਸਤਾਨ ਨੈੱਟਵਰਕ: ਦੇਸ਼ ਭਰ ‘ਚ 15 ਫ਼ਰਵਰੀ ਨੂੰ ਮਹਾਸ਼ਿਵਰਾਤਰੀ ਦਾ
|
|
Crime,Punjab,ਦੋਆਬਾ
|
|
|
jalandhar
ਜਲੰਧਰ : ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ FIRING ਨੂੰ ਲੈ ਕੇ ਨਵਾਂ ਖੁਲਾਸਾ! 1 ਕਰੋੜ ਦੀ ਮੰਗੀ ਸੀ ਫਿਰੌਤੀ
ਖਬਰਿਸਤਾਨ ਨੈੱਟਵਰਕ- ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਦੇ
|
|
Punjab
|
|
Punjab Ex CM Son Raninder Singh
|
jalandhar
ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਜਲੰਧਰ ED ਅਫਸਰ ਦਾ ਟ੍ਰਾਂਸਫ਼ਰ,ਇਸ ਕਾਰਣ ਲਿਆ ਇਹ ਫੈਸਲਾ
ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
|
|
ਦੋਆਬਾ
|
|
|
jalandhar
ਜਲੰਧਰ ਦੇ Mariton Hotel ‘ਚ ਹੋਈ ਲੜਾਈ, ਘਟਨਾ CCTV ‘ਚ ਕੈਦ
ਖਬਰਿਸਤਾਨ ਨੈੱਟਵਰਕ- ਜਲੰਧਰ ਮੈਰੀਟਨ ਹੋਟਲ ਵਿੱਚ ਲੜਾਈ-ਝਗੜੇ ਦੀ ਇੱਕ ਸੀਸੀਟੀਵੀ
|
|
Punjab
|
|
aap leader murder near modal town
|
jalandhar
ਜਲੰਧਰ ਲੱਕੀ ਓਬਰਾਏ ਕਤਲ ਮਾਮਲੇ ‘ਚ ਦਲਬੀਰ ਦਲਬੀਰਾ ਨੇ ਕੀਤੇ ਕਈ ਵੱਡੇ ਖੁਲਾਸੇ, ਮੇਰਾ ਕਿਸੇ ਨਾਲ ਕੋਈ ਵਿਵਾਦ ਨਹੀਂ
ਖ਼ਬਰਿਸਤਾਨ ਨੈੱਟਵਰਕ: ਜਲੰਧਰ ਵਿੱਚ ਲੱਕੀ ਓਬਰਾਏ ਕਤਲ ਮਾਮਲੇ ਵਿੱਚ ਵੱਡਾ
|
|
ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ
ਖੋਜ-ਅਧਾਰਿਤ ਵਿਗਿਆਪਨ
ਸ਼ੇਅਰ ਬਾਜ਼ਾਰ
ਮੌਸਮ
ਅੱਜ ਦਾ ਰਾਸ਼ੀਫਲ
Aries | मेष
ਮੇਖ, ਜਦੋਂ ਤੁਸੀਂ ਕੰਮ ਪੂਰੇ ਕਰੋਗੇ ਤਾਂ ਤੁਹਾਡਾ ਉਤਸ਼ਾਹ ਨਵੇਂ ਵਿਚਾਰਾਂ ਅਤੇ ਸਪੱਸ਼ਟ ਇਕਾਗਰਤਾ ਨਾਲ ਚਮਕੇਗਾ। ਤੁਸੀਂ ਆਪਣੇ ਟੀਚਿਆਂ ਦਾ ਸਮਰਥਨ ਕਰਨ ਵਾਲੇ ਮਦਦਗਾਰ ਲੋਕਾਂ ਨੂੰ ਮਿਲ ਸਕਦੇ ਹੋ। ਆਪਣੇ ਆਲੇ ਦੁਆਲੇ ਦੇ ਮੌਕਿਆਂ ਲਈ ਖੁੱਲ੍ਹੇ ਰਹੋ, ਹਿੰਮਤ ਨਾਲ ਕੰਮ ਕਰੋ, ਅਤੇ ਤੁਹਾਡੇ ਯਤਨ ਦਿਨ ਦੇ ਅੰਤ ਤੱਕ ਸਕਾਰਾਤਮਕ ਨਤੀਜੇ ਲਿਆਉਣਗੇ।
August 15, 2025
ਖਬਰਿਸਤਾਨ ਨੈੱਟਵਰਕ