• ਮਸ਼ਹੂਰ ਰੈਪਰ ਬਾਦਸ਼ਾਹ ਗ੍ਰਿਫ਼ਤਾਰ ਨੂੰ ਕਰਨ ਦੇ ਹੁਕਮ ਜਾਰੀ, ਮਹਿਲਾ ਕਮਿਸ਼ਨ ਨੇ SP ਨੂੰ ਪਾਸਪੋਰਟ ਜ਼ਬਤ ਕਰਨ ਲਈ ਕਿਹਾ •
• ਆਪ੍ਰੇਸ਼ਨ ਪ੍ਰਹਾਰ: ਪੰਜਾਬੀ ਗਾਇਕਾ ਨਸ਼ੀਲੇ ਪਦਾਰਥ ਸਮੇਤ ਕਾਬੂ, ਹੁਣ ਡਰੋਨ ਰਾਹੀਂ ਗੈਂਗਸਟਰਾਂ ‘ਤੇ ਰੱਖੀ ਜਾ ਰਹੀ ਨਜ਼ਰ •
• Bomb Threat:ਪੰਜਾਬ ਦੇ ਸਕੂਲਾਂ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, E-mail ‘ਚ ਲਿਖਿਆ-1 ਵਜੇ ਤਕ ਹੋ ਸਕਦੈ BLAST •
📰 ਇੱਥੇ ਖ਼ਬਰਾਂ ਖੋਜੋ...
Search Based Ads
ਖਬਰਿਸਤਾਨ ਨੈੱਟਵਰਕ
ਸਟੋਰੀਜ਼ ਦੇਖੋ
Follow Us:
• National,Punjab
|
|
Atishi Video Row
|
jalandhar,punjab
ਦਿੱਲੀ ਵਿਧਾਨ ਸਭਾ ਨੇ ਆਤਿਸ਼ੀ ਵੀਡੀਉ ਮਾਮਲੇ ਪੰਜਾਬ DGP ਤੇ ਜਲੰਧਰ CP ਨੂੰ ਲਗਾਈ ਫਟਕਾਰ, ਪੱਤਰ ਜਾਰੀ ਕਰ ਦਿੱਤਾ ਆਖਰੀ ਮੌਕਾ
ਖ਼ਬਰਿਸਤਾਨ ਨੈੱਟਵਰਕ: ਦਿੱਲੀ ਵਿਧਾਨ ਸਭਾ ਨੇ ਆਤਿਸ਼ੀ ਵੀਡੀਉ ਮਾਮਲੇ ‘ਚ ਪੰਜਾਬ ਦੇ ਵਧੀਕ ਸਕੱਤਰ (ਗ੍ਰਹਿ ਮੰਤਰਾਲਾ), DGP ਪੰਜਾਬ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਫਟਕਾਰ ਲਗਾਉਂਦਿਆਂ ਤਿੰਨਾਂ ਅਧਿਕਾਰੀਆਂ ਪੁੱਛਿਆ ਹੈ ਕਿ ਉਨ੍ਹਾਂ ਨੇ 12 ਫਰਵਰੀ ਤੱਕ ਜਵਾਬ ਕਿਉਂ ਨਹੀਂ ਦਿੱਤਾ ਗਿਆ। ਦਿੱਲੀ ਵਿਧਾਨ ਸਭਾ ਦੇ ਸਕੱਤਰ ਰਣਜੀਤ ਸਿੰਘ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਹੁਣ ਜਵਾਬ ਨਹੀਂ ਮਿਲਦਾ ਤਾਂ ਮਾਣਹਾਨੀ ਦੀ ਕਾਰਵਾਈ ਕੀਤੀ ਜਾਵੇਗੀ। ਹੁਣ ਉਨ੍ਹਾਂ ਨੂੰ 20 ਫਰਵਰੀ ਤੱਕ ਦਾ ਆਖਰੀ ਸਮਾਂ ਦਿੱਤਾ ਗਿਆ ਹੈ।
ਇਹ ਪੱਤਰ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਅਤੇ ਮਾਣਹਾਨੀ ਦੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ ਹੈ, ਜੋ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਸਾਬਕਾ ਨੇਤਾ ਆਤਿਸ਼ੀ ਵੱਲੋਂ ਸਿੱਖ ਗੁਰੂਆਂ ਖ਼ਿਲਾਫ਼ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਨਾਲ ਜੁੜਿਆ ਹੋਇਆ ਹੈ। ਦੱਸ ਦੇਈਏ ਕਿ ‘ਆਪ’ ਆਗੂ ਆਤਿਸ਼ੀ ‘ਤੇ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸਿੱਖ ਗੁਰੂਆਂ ਬਾਰੇ ਟਿੱਪਣੀ ਕਰਨ ਦਾ ਦੋਸ਼ ਹੈ। ਇਸ ਸਬੰਧੀ ਜਲੰਧਰ ਦੇ ‘ਆਪ’ ਆਗੂ ਇਕਬਾਲ ਸਿੰਘ ਬੱਗੀ ਦੀ ਸ਼ਿਕਾਇਤ ‘ਤੇ ਕਾਂਗਰਸੀ ਆਗੂ ਅਤੇ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਅਤੇ ਸੁਖਪਾਲ ਖਹਿਰਾ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
ਦੋਵਾਂ ਆਗੂਆਂ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਜਲੰਧਰ ਪੁਲਿਸ ਨੇ ਮੋਹਾਲੀ ਫੋਰੈਂਸਿਕ ਲੈਬ ਤੋਂ ਵੀਡੀਓ ਦੀ ਜਾਂਚ ਕਰਵਾਈ ਸੀ। ਜਾਂਚ ਵਿੱਚ ਕਿਹਾ ਗਿਆ ਹੈ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਕਾਰਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਦੇ ਭਾਜਪਾ ਆਗੂ ਕਪਿਲ ਮਿਸ਼ਰਾ ਦੇ ਨਾਮ ਵੀ FIR ਵਿੱਚ ਦਰਜ ਕੀਤੇ ਗਏ ਹਨ।
ਵਿਆਜ ਆਧਾਰਿਤ ਵਿਗਿਆਪਨ
|
|
ਇਸ ਖ਼ਬਰ ਨੂੰ ਇੱਥੇ ਪੜ੍ਹੋ:
|
ਜ਼ਰੂਰ ਪੜ੍ਹੋ
ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :
Religion
|
|
Hukmnama sahib ji
|
amritsar
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ( 23 ਮਈ 2026 )
ਸ਼ਨਿਚਰਵਾਰ, ੯ ਜੇਠ (ਸੰਮਤ ੫੫੮ ਨਾਨਕਸ਼ਾਹੀ) ਜੈਤਸਰੀ ਮਹਲਾ ੯ ॥
|
|
Religion
|
|
Hukmnama sahib ji
|
amritsar
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ( 22 ਮਈ 2026 )
ਸ਼ੁੱਕਰਵਾਰ, ੮ ਜੇਠ (ਸੰਮਤ ੫੫੮ ਨਾਨਕਸ਼ਾਹੀ) ਸਲੋਕ ॥ ਸੰਤ ਉਧਰਣ
|
|
Religion
|
|
Hukmnama sahib ji
|
amritsar
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ( 21 ਮਈ 2026 )
ਵੀਰਵਾਰ, ੭ ਜੇਠ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ
|
|
Punjab
|
|
PRTC Punbus strike
|
jalandhar
ਪੰਜਾਬ ਰੋਡਵੇਜ਼-ਪਨਬੱਸ ਯੂਨੀਅਨ ਦਾ ਅਲਟੀਮੇਟਮ: 25 ਤੋਂ 27 ਮਈ ਤੱਕ ਹੋਵੇਗਾ ਪੂਰਨ ‘ਚੱਕਾ ਜਾਮ’
ਖ਼ਬਰਿਸਤਾਨ ਨੈੱਟਵਰਕ: ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਕੰਟਰੈਕਟ ਵਰਕਰਜ਼ ਯੂਨੀਅਨ
|
|
Religion
|
|
Hukmnama sahib ji
|
amritsar
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ( 20 ਮਈ 2026 )
ਬੁੱਧਵਾਰ, ੬ ਜੇਠ (ਸੰਮਤ ੫੫੮ ਨਾਨਕਸ਼ਾਹੀ) ਸਲੋਕੁ ਮਃ ੩ ॥
|
|
Religion
|
|
Hukmnama sahib ji
|
amritsar
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ( 19 ਮਈ 2026 )
ਮੰਗਲਵਾਰ, ੫ ਜੇਠ (ਸੰਮਤ ੫੫੮ ਨਾਨਕਸ਼ਾਹੀ) ਟੋਡੀ ਮਹਲਾ ੫ ਘਰੁ
|
|
Religion
|
|
Hukmnama sahib ji
|
amritsar
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ( 18 ਮਈ 2026 )
ਸੋਮਵਾਰ, ੪ ਜੇਠ (ਸੰਮਤ ੫੫੮ ਨਾਨਕਸ਼ਾਹੀ) ਸਲੋਕੁ ਮਃ ੩ ॥
|
|
Religion
|
|
Hukmnama sahib ji
|
amritsar
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ( 12 ਮਈ 2026 )
ਮੰਗਲਵਾਰ, ੨੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥
|
|
Punjab
|
|
|
ਕਪੂਰਥਲਾ ‘ਚ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ,PRTC ਕਰਮਚਾਰੀ ‘ਤੇ ਤਾਣੀ ਪਿਸਤੌਲ
ਖ਼ਬਰਿਸਤਾਨ ਨੈੱਟਵਰਕ: ਕਪੂਰਥਲਾ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਪੀਆਰਟੀਸੀ ਬੱਸ
|
|
Public Interest,Punjab
|
|
|
punjab
PSEB 10th Result: ਸਟੂਡੈਂਟਸ ਦਾ ਇੰਤਜ਼ਾਰ ਹੋਵੇਗਾ ਖਤਮ,ਕੁਝ ਹੀ ਘੰਟਿਆਂ ‘ਚ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ 10ਵੀਂ
|
|
ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ
ਖੋਜ-ਅਧਾਰਿਤ ਵਿਗਿਆਪਨ
ਸ਼ੇਅਰ ਬਾਜ਼ਾਰ
ਮੌਸਮ
ਅੱਜ ਦਾ ਰਾਸ਼ੀਫਲ
Aries | मेष
ਮੇਖ, ਜਦੋਂ ਤੁਸੀਂ ਕੰਮ ਪੂਰੇ ਕਰੋਗੇ ਤਾਂ ਤੁਹਾਡਾ ਉਤਸ਼ਾਹ ਨਵੇਂ ਵਿਚਾਰਾਂ ਅਤੇ ਸਪੱਸ਼ਟ ਇਕਾਗਰਤਾ ਨਾਲ ਚਮਕੇਗਾ। ਤੁਸੀਂ ਆਪਣੇ ਟੀਚਿਆਂ ਦਾ ਸਮਰਥਨ ਕਰਨ ਵਾਲੇ ਮਦਦਗਾਰ ਲੋਕਾਂ ਨੂੰ ਮਿਲ ਸਕਦੇ ਹੋ। ਆਪਣੇ ਆਲੇ ਦੁਆਲੇ ਦੇ ਮੌਕਿਆਂ ਲਈ ਖੁੱਲ੍ਹੇ ਰਹੋ, ਹਿੰਮਤ ਨਾਲ ਕੰਮ ਕਰੋ, ਅਤੇ ਤੁਹਾਡੇ ਯਤਨ ਦਿਨ ਦੇ ਅੰਤ ਤੱਕ ਸਕਾਰਾਤਮਕ ਨਤੀਜੇ ਲਿਆਉਣਗੇ।
August 15, 2025
ਖਬਰਿਸਤਾਨ ਨੈੱਟਵਰਕ