• ਮਸ਼ਹੂਰ ਰੈਪਰ ਬਾਦਸ਼ਾਹ ਗ੍ਰਿਫ਼ਤਾਰ ਨੂੰ ਕਰਨ ਦੇ ਹੁਕਮ ਜਾਰੀ, ਮਹਿਲਾ ਕਮਿਸ਼ਨ ਨੇ SP ਨੂੰ ਪਾਸਪੋਰਟ ਜ਼ਬਤ ਕਰਨ ਲਈ ਕਿਹਾ •
• ਆਪ੍ਰੇਸ਼ਨ ਪ੍ਰਹਾਰ: ਪੰਜਾਬੀ ਗਾਇਕਾ ਨਸ਼ੀਲੇ ਪਦਾਰਥ ਸਮੇਤ ਕਾਬੂ, ਹੁਣ ਡਰੋਨ ਰਾਹੀਂ ਗੈਂਗਸਟਰਾਂ ‘ਤੇ ਰੱਖੀ ਜਾ ਰਹੀ ਨਜ਼ਰ •
• Bomb Threat:ਪੰਜਾਬ ਦੇ ਸਕੂਲਾਂ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, E-mail ‘ਚ ਲਿਖਿਆ-1 ਵਜੇ ਤਕ ਹੋ ਸਕਦੈ BLAST •
📰 ਇੱਥੇ ਖ਼ਬਰਾਂ ਖੋਜੋ...
Search Based Ads
ਖਬਰਿਸਤਾਨ ਨੈੱਟਵਰਕ
ਸਟੋਰੀਜ਼ ਦੇਖੋ
Follow Us:
• Punjab
|
|
|
bathinda
ਬਠਿੰਡਾ ਕੋਰਟ ‘ਚ ਪੇਸ਼ ਨਹੀਂ ਹੋਈ ਕੰਗਨਾ ਰਣੌਤ, ਹੁਣ ਇਸ ਦਿਨ ਹੋਵੇਗੀ ਅਗਲੀ ਸੁਣਵਾਈ, ਕਿਸਾਨੀ ਅੰਦੋਲਨ ਨਾਲ ਜੁੜਿਆ ਹੈ ਮਾਮਲਾ
ਕਿਸਾਨੀ ਅੰਦੋਲਨ ‘ਤੇ ਟਿੱਪਣੀ ਕਰ ਦੇ ਮਾਮਲੇ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਬਠਿੰਡਾ ਅਦਾਲਤ ਅੱਜ ਪੇਸ਼ੀ ਸੀ। ਹਾਲਾਂਕਿ ਉਹ ਪੇਸ਼ ਨਹੀਂ ਹੋਈ ਹੈ, ਬਲਕਿ ਉਨ੍ਹਾਂ ਦੇ ਵਕੀਲ ਨੇ ਪੇਸ਼ ਹੋ ਕੇ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਲਈ ਅਰਜ਼ੀ ਦਾਇਰ ਕੀਤੀ ਸੀ। ਜਦਕਿ 5 ਜਨਵਰੀ 2026 ਨੂੰ ਅਗਲੀ ਸੁਣਵਾਈ ਹੋਵੇਗੀ
ਮਾਣਹਾਨੀ ਦਾ ਕੇਸ ਦਾਇਰ ਕਰਨ ਵਾਲੀ ਬੇਬੇ ਮਹਿੰਦਰ ਕੌਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਕੰਗਨਾ ਰਣੌਤ ਦੇ ਵਕੀਲ ਨੇ ਪੇਸ਼ ਹੋਣ ਤੋਂ ਛੋਟ ਦੀ ਬੇਨਤੀ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ 5 ਜਨਵਰੀ, 2026 ਤੋਂ ਪਹਿਲਾਂ ਗਵਾਹ ਪੇਸ਼ ਕੀਤੇ ਜਾਣਗੇ ਅਤੇ ਛੋਟ ਦੀ ਅਰਜ਼ੀ ‘ਤੇ ਬਹਿਸ ਕੀਤੀ ਜਾਵੇਗੀ।
ਪਿਛਲੇ 4 ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ ਰਹੀ ਬੇਬੇ ਮਹਿੰਦਰ ਕੌਰ
ਇਸ ਮਾਣਹਾਨੀ ਮਾਮਲੇ ਵਿੱਚ 4 ਦਸੰਬਰ ਨੂੰ ਦੋ ਲੋਕਾਂ ਦੀ ਗਵਾਹੀ ਦਰਜ ਕੀਤੀ ਗਈ ਸੀ। ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਵਾਲੇ ਬੀਬੀ ਮਹਿੰਦਰ ਕੌਰ ਦੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੁਝ ਸਬੂਤ ਪੇਸ਼ ਕੀਤੇ ਗਏ ਹਨ ਅਤੇ ਉਨ੍ਹਾਂ ਨੇ ਅਦਾਲਤ ਨੂੰ ਕੰਗਨਾ ਰਣੌਤ ਦੀ ਨਿੱਜੀ ਪੇਸ਼ੀ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਸੀ। ਬੀਬੀ ਮਹਿੰਦਰ ਕੌਰ ਨੇ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਇਨਸਾਫ਼ ਲਈ ਅਦਾਲਤ ਵਿੱਚ ਭੱਜ ਰਹੀ ਹੈ ਅਤੇ ਹੁਣ ਕੰਗਨਾ ਨੂੰ ਮੁਆਫ਼ ਨਹੀਂ ਕਰੇਗੀ।
ਸੋਸ਼ਲ ਮੀਡੀਆ ’ਤੇ ਅਪਮਾਨਜਨਕ ਪੋਸਟ ਕੀਤੀ ਸੀ ਸ਼ੇਅਰ
ਇਹ ਮਾਮਲਾ ਕਿਸਾਨੀ ਅੰਦੋਲਨ ਦੇ ਸਮੇਂ ਜਦੋਂ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਵਸਨੀਕ ਬੇਬੇ ਮਹਿੰਦਰ ਕੌਰ ਨੇ ਪਟੀਸ਼ਨ ਦਾਇਰ ਕੀਤੀ ਸੀ। ਉਸਨੇ ਦੋਸ਼ ਲਗਾਇਆ ਕਿ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਅਪਮਾਨਜਨਕ ਪੋਸਟ ਪਾਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਜਿਹੀਆਂ ਔਰਤਾਂ ਵਿਰੋਧ ਪ੍ਰਦਰਸ਼ਨਾਂ ਲਈ 100 ਰੁਪਏ ਲੈ ਕੇ ਆਉਂਦੀਆਂ ਹਨ।
ਵਿਆਜ ਆਧਾਰਿਤ ਵਿਗਿਆਪਨ
|
|
ਇਸ ਖ਼ਬਰ ਨੂੰ ਇੱਥੇ ਪੜ੍ਹੋ:
|
ਜ਼ਰੂਰ ਪੜ੍ਹੋ
ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :
Punjab
|
|
Khaira's viral post, issues
|
jalandhar
ਕਾਂਗਰਸੀ MLA ਸੁਖਪਾਲ ਖਹਿਰਾ ਨੇ ਘੇਰੀ ਪੰਜਾਬ ਸਰਕਾਰ,ਕਿਹਾ-ਮੈਨੂੰ ਟਾਰਗੇਟ ਕਰਨ ਲਈ ਔਰਤਾਂ ਨੂੰ ਬਣਾਇਆ ਜਾ ਰਿਹੈ ਢਾਲ
ਖ਼ਬਰਿਸਤਾਨ ਨੈੱਟਵਰਕ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ
|
|
Punjab
|
|
Cambridge School Student suicide
|
jalandhar
ਜਲੰਧਰ ‘ਚ ਕੈਂਬਰਿਜ ਸਕੂਲ ਦੀ ਵਿਦਿਆਰਥਣ ਦੇ ਮੌ/ਤ ਮਾਮਲੇ ‘ਚ ਵੱਡਾ ਖੁਲਾਸਾ, ਸੁਸਾਇਡ ਨੋਟ ‘ਚ ਲਿਖੀ ਹੈਰਾਨ ਕਰਨ ਵਾਲੀ ਗੱਲ
ਖ਼ਬਰਿਸਤਾਨ ਨੈੱਟਵਰਕ: ਜਲੰਧਰ ਹਾਈਟਸ ਵਿੱਚ ਕੈਂਬਰਿਜ ਸਕੂਲ ਦੀ 14 ਸਾਲਾ
|
|
Punjab
|
|
Election 2027
|
moga
ਕੇਂਦਰੀ ਮੰਤਰੀ ਨੇ ਮੋਗਾ ‘ਚ ‘ਬਦਲਾਅ ਰੈਲੀ’ ਦੌਰਾਨ ਕੀਤਾ ਵੱਡਾ ਐਲਾਨ, 2027 ‘ਚ ਆਪਣੀ ਸਰਕਾਰ ਬਣਾਏਗੀ BJP
ਖ਼ਬਰਿਸਤਾਨ ਨੈੱਟਵਰਕ: ਮੋਗਾ ‘ਚ ਅੱਜ ਰੈਲੀ ਦੌਰਾਨ ਕੇਂਦਰੀ ਮੰਤਰੀ ਅਮਿਤ
|
|
BollyPolly
|
|
|
punjab
ਮਨਕੀਰਤ ਔਲਖ ਦੇ ਨਾਂ ‘ਤੇ ਪਾਕਿਸਤਾਨੀ ਕਰ ਰਹੇ ਹਨ ਠੱਗੀ, ਗਾਇਕ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ
ਖ਼ਬਰਿਸਤਾਨ ਨੈੱਟਵਰਕ: ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਂ ‘ਤੇ
|
|
Punjab
|
|
firing
|
moga
ਮੋਗਾ ਸਰਪੰਚ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਪੁਲਿਸ ਨੇ ਮੁੱਖ ਦੋਸ਼ੀ ਨੂੰ ਲੱਦਾਖ ਤੋਂ ਕੀਤਾ ਕਾਬੂ
ਖ਼ਬਰਿਸਤਾਨ ਨੈੱਟਵਰਕ: ਮੋਗਾ ‘ਚ ਪੱਤੋ ਹੀਰਾ ਪਿੰਡ ਦੇ ਸਰਪੰਚ ਹਰਵਿੰਦਰ
|
|
|
|
Punjab Toll Plazas Free
|
punjab
ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਫ਼੍ਰੀ ਕਰਨ ਦਾ ਐਲਾਨ! ਕੇਂਦਰੀ ਗ੍ਰਹਿ ਮੰਤਰੀ ਦਾ ਪੁਤਲਾ ਫੂਕ ਕਰਨਗੇ ਪ੍ਰਦਰਸ਼ਨ
ਖ਼ਬਰਿਸਤਾਨ ਨੈੱਟਵਰਕ: ਭਾਰਤੀ ਕਿਸਾਨ ਯੂਨੀਅਨ ਨੇ ਇੱਕ ਵਾਰ ਫਿਰ ਲਾਡੋਵਾਲ
|
|
|
|
Suicide
|
jalandhar
ਜਲੰਧਰ ਦੇ ਕੈਂਬਰਿਜ ਸਕੂਲ ਦੀ ਵਿਦਿਆਰਥਣ ਦੀ ਸ਼ੱਕੀ ਹਾਲਤ ‘ਚ ਮੌ/ਤ, ਪਰਿਵਾਰ ਨੇ ਲਗਾਇਆ ਧਰਨਾ, CCTV ਫੁਟੇਜ ਆਈ ਸਾਹਮਣੇ
ਖ਼ਬਰਿਸਤਾਨ ਨੈੱਟਵਰਕ: ਜਲੰਧਰ ਹਾਈਟਸ’ ਤੋਂ ਬੀਤੇ ਦਿਨ ਇੱਕ ਬਹੁਤ ਹੀ
|
|
|
|
ed raid
|
chandigrah
IDFC ਬੈਂਕ ਘੁਟਾਲੇ ‘ਚ ED ਦੀ ਵੱਡੀ ਕਾਰਵਾਈ, ਚੰਡੀਗੜ੍ਹ ਮੋਹਾਲੀ ਸਮੇਤ 19 ਥਾਵਾਂ ‘ਤੇ ਰੇਡ, 90 ਬੈਂਕ ਅਕਾਊਂਟ ਕੀਤੇ ਫ਼੍ਰੀਜ
ਖ਼ਬਰਿਸਤਾਨ ਨੈੱਟਵਰਕ: ਹਰਿਆਣਾ ਸਰਕਾਰ, ਚੰਡੀਗੜ੍ਹ ਨਗਰ ਨਿਗਮ ਅਤੇ ਹੋਰ ਸਰਕਾਰੀ
|
|
|
|
Hukmnama sahib ji
|
amritsar
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ (14 ਮਾਰਚ 2026)
ਸ਼ਨਿਚਰਵਾਰ, ੧ ਚੇਤ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ
|
|
|
|
Women Commission Orders Arrest
|
ਮਸ਼ਹੂਰ ਰੈਪਰ ਬਾਦਸ਼ਾਹ ਗ੍ਰਿਫ਼ਤਾਰ ਨੂੰ ਕਰਨ ਦੇ ਹੁਕਮ ਜਾਰੀ, ਮਹਿਲਾ ਕਮਿਸ਼ਨ ਨੇ SP ਨੂੰ ਪਾਸਪੋਰਟ ਜ਼ਬਤ ਕਰਨ ਲਈ ਕਿਹਾ
ਖ਼ਬਰਿਸਤਾਨ ਨੈੱਟਵਰਕ: ਮਸ਼ਹੂਰ ਬਾਲੀਵੁੱਡ ਸਿੰਗਰ ਅਤੇ ਰੈਪਰ ਬਾਦਸ਼ਾਹ ਦੀਆਂ ਮੁਸ਼ਕਲਾਂ
|
|
ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ
ਖੋਜ-ਅਧਾਰਿਤ ਵਿਗਿਆਪਨ
ਸ਼ੇਅਰ ਬਾਜ਼ਾਰ
ਮੌਸਮ
ਅੱਜ ਦਾ ਰਾਸ਼ੀਫਲ
Aries | मेष
ਮੇਖ, ਜਦੋਂ ਤੁਸੀਂ ਕੰਮ ਪੂਰੇ ਕਰੋਗੇ ਤਾਂ ਤੁਹਾਡਾ ਉਤਸ਼ਾਹ ਨਵੇਂ ਵਿਚਾਰਾਂ ਅਤੇ ਸਪੱਸ਼ਟ ਇਕਾਗਰਤਾ ਨਾਲ ਚਮਕੇਗਾ। ਤੁਸੀਂ ਆਪਣੇ ਟੀਚਿਆਂ ਦਾ ਸਮਰਥਨ ਕਰਨ ਵਾਲੇ ਮਦਦਗਾਰ ਲੋਕਾਂ ਨੂੰ ਮਿਲ ਸਕਦੇ ਹੋ। ਆਪਣੇ ਆਲੇ ਦੁਆਲੇ ਦੇ ਮੌਕਿਆਂ ਲਈ ਖੁੱਲ੍ਹੇ ਰਹੋ, ਹਿੰਮਤ ਨਾਲ ਕੰਮ ਕਰੋ, ਅਤੇ ਤੁਹਾਡੇ ਯਤਨ ਦਿਨ ਦੇ ਅੰਤ ਤੱਕ ਸਕਾਰਾਤਮਕ ਨਤੀਜੇ ਲਿਆਉਣਗੇ।
August 15, 2025
ਖਬਰਿਸਤਾਨ ਨੈੱਟਵਰਕ