No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਨਗਰ ਤੋਂ ਸੋਨਮਰਗ ਨੂੰ ਜੋੜਨ ਵਾਲੀ ਜ਼ੈੱਡ ਮੋਡ ਸੁਰੰਗ ਦਾ ਉਦਘਾਟਨ ਕੀਤਾ ਹੈ। ਇਹ ਸੁਰੰਗ ਸ਼੍ਰੀਨਗਰ-ਲੇਹ ਹਾਈਵੇਅ NH-1 ‘ਤੇ ਬਣੀ 6.5 ਕਿਲੋਮੀਟਰ ਡਬਲ ਲੇਨ ਸੁਰੰਗ ਨੂੰ ਸੋਨਮਰਗ ਨਾਲ ਜੋੜ ਦੇਵੇਗੀ। ਬਰਫਬਾਰੀ ਕਾਰਨ ਹਾਈਵੇਅ 6 ਮਹੀਨੇ ਬੰਦ ਰਹਿੰਦਾ ਹੈ ਪਰ ਇਸ ਸੁਰੰਗ ਦੀ ਮਦਦ ਨਾਲ ਹਰ ਮੌਸਮ ‘ਚ ਸੰਪਰਕ ਮਿਲੇਗਾ।

1 ਘੰਟੇ ਦਾ ਸਫਰ 15 ਮਿੰਟ ‘ਚ ਪੂਰਾ ਹੋਵੇਗਾ

ਇਸ ਤੋਂ ਪਹਿਲਾਂ ਸ਼੍ਰੀਨਗਰ-ਲੇਹ ਹਾਈਵੇਅ ‘ਤੇ ਗਗਨਗੀਰ ਤੋਂ ਸੋਨਮਰਗ ਵਿਚਕਾਰ 1 ਘੰਟੇ ਤੋਂ ਵੱਧ ਸਮਾਂ ਲੱਗਦਾ ਸੀ। ਇਸ ਸੁਰੰਗ ਕਾਰਨ ਹੁਣ ਇਹ ਦੂਰੀ 15 ਮਿੰਟਾਂ ਵਿੱਚ ਤੈਅ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਰਫ਼ਤਾਰ ਵੀ 30 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 70 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ। ਪਹਿਲਾਂ ਇਸ ਦੁਰਘਟਨਾ ਵਾਲੇ ਪਹਾੜੀ ਖੇਤਰ ਨੂੰ ਪਾਰ ਕਰਨ ਲਈ 3 ਤੋਂ 4 ਘੰਟੇ ਲੱਗਦੇ ਸਨ। ਹੁਣ ਇਹ ਦੂਰੀ ਸਿਰਫ਼ 45 ਮਿੰਟਾਂ ‘ਚ ਪੂਰੀ ਹੋ ਜਾਵੇਗੀ।

ਸੈਰ ਸਪਾਟੇ ਨੂੰ ਮਿਲੇਗਾ ਹੁਲਾਰਾ 

ਸੈਰ-ਸਪਾਟੇ ਤੋਂ ਇਲਾਵਾ ਇਹ ਪ੍ਰਾਜੈਕਟ ਦੇਸ਼ ਦੀ ਸੁਰੱਖਿਆ ਲਈ ਵੀ ਅਹਿਮ ਹੈ। ਇਸ ਨਾਲ ਫੌਜ ਲਈ ਲੱਦਾਖ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ। ਯਾਨੀ ਕਿ ਬਰਫਬਾਰੀ ਦੌਰਾਨ ਜੋ ਸਾਮਾਨ ਫੌਜ ਨੂੰ ਹਵਾਈ ਫੌਜ ਦੇ ਜਹਾਜ਼ਾਂ ‘ਚ ਲਿਜਾਣਾ ਪੈਂਦਾ ਸੀ, ਉਹ ਹੁਣ ਘੱਟ ਕੀਮਤ ‘ਤੇ ਸੜਕੀ ਰਸਤੇ ਲਿਜਾਇਆ ਜਾ ਸਕੇਗਾ। ਜ਼ੈੱਡ ਮੋਡ ਟਨਲ 2700 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ।

ਸੁਰੰਗ ਦਾ ਨਿਰਮਾਣ 2018 ਵਿੱਚ ਹੋਇਆ ਸੀ ਸ਼ੁਰੂ 

ਇਸ ਦਾ ਨਿਰਮਾਣ 2018 ਵਿੱਚ ਸ਼ੁਰੂ ਹੋਇਆ ਸੀ। ਇਹ ਸੁਰੰਗ 434 ਕਿਲੋਮੀਟਰ ਲੰਬੇ ਸ਼੍ਰੀਨਗਰ-ਕਾਰਗਿਲ-ਲੇਹ ਹਾਈਵੇਅ ਪ੍ਰੋਜੈਕਟ ਦਾ ਹਿੱਸਾ ਹੈ। ਇਸ ਪ੍ਰਾਜੈਕਟ ਤਹਿਤ 31 ਸੁਰੰਗਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ‘ਚੋਂ 20 ਜੰਮੂ-ਕਸ਼ਮੀਰ ਅਤੇ 11 ਲੱਦਾਖ ‘ਚ ਹਨ।

 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਮੰਗਲਵਾਰ, ੨੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥

|

|

|

ਖ਼ਬਰਿਸਤਾਨ ਨੈੱਟਵਰਕ: ਕਪੂਰਥਲਾ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਪੀਆਰਟੀਸੀ ਬੱਸ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ 10ਵੀਂ

|

|

|

ਖ਼ਬਰਿਸਤਾਨ ਨੈੱਟਵਰਕ: ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਨੇੜੇ ਸ਼ਨੀਵਾਰ ਰਾਤ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਖੁਸ਼ਕ ਰਹੇਗਾ। ਕਿਸੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ