View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਅਮਰੀਕਾ ਨੇ H-1B ਵੀਜ਼ਾ ਦੇਣ ਦੀ ਪ੍ਰਕਿਰਿਆ ਵਿੱਚ ਇੱਕ ਅਹਿਮ ਬਦਲਾਅ ਕੀਤਾ ਹੈ। ਹੁਣ ਵੀਜ਼ਾ ਦੇਣ ਲਈ ਲਾਟਰੀ ਸਿਸਟਮ ਦੀ ਬਜਾਏ ਤਨਖ਼ਾਹ ਅਤੇ ਹੁਨਰ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਨਵੇਂ ਨਿਯਮ ਦੇ ਲਾਗੂ ਹੋਣ ਨਾਲ ਵੱਧ ਤਨਖ਼ਾਹ ਵਾਲੇ ਪੇਸ਼ੇਵਰਾਂ ਲਈ ਅਮਰੀਕਾ ਜਾਣ ਦਾ ਰਾਹ ਸੌਖਾ ਹੋ ਜਾਵੇਗਾ।

ਵੀਜ਼ਾ ਦੀ ਚੋਣ ਹੁਣ ਸੈਲਰੀ ਦੇ ਆਧਾਰ ‘ਤੇ ਕੀਤੀ ਜਾਵੇਗੀ। ਜਿਸ ਦੀ ਸੈਲਰੀ ਜ਼ਿਆਦਾ ਹੋਵੇਗੀ, ਉਸ ਦੇ ਵੀਜ਼ਾ ਮਿਲਣ ਦੀ ਸੰਭਾਵਨਾ ਓਨੀ ਹੀ ਵੱਧ ਹੋਵੇਗੀ। 1 ਅਪ੍ਰੈਲ ਤੋਂ ਨਵਾਂ ਫਾਰਮ I-129 ਲਾਗੂ ਹੋ ਰਿਹਾ ਹੈ। ਸਾਰੀਆਂ ਕੰਪਨੀਆਂ ਨੂੰ ਹੁਣ ਇਸੇ ਫਾਰਮ ਰਾਹੀਂ ਅਰਜ਼ੀ ਦੇਣੀ ਪਵੇਗੀ। ਇਹ ਫੈਸਲਾ ਉੱਚ ਯੋਗਤਾ ਪ੍ਰਾਪਤ ਭਾਰਤੀ ਆਈ.ਟੀ. (IT) ਪੇਸ਼ੇਵਰਾਂ ਲਈ ਫਾਇਦੇਮੰਦ ਹੋ ਸਕਦਾ ਹੈ ਜਿਨ੍ਹਾਂ ਨੂੰ ਅਮਰੀਕੀ ਕੰਪਨੀਆਂ ਵੱਡੇ ਪੈਕੇਜ ਆਫਰ ਕਰਦੀਆਂ ਹਨ।

ਨਵੇਂ ਸਿਸਟਮ ਦੇ ਤਹਿਤ, ਅਰਜ਼ੀ ਦੇਣ ਵਾਲਿਆਂ ਨੂੰ ਉਨ੍ਹਾਂ ਦੀ ਤਨਖ਼ਾਹ ਦੇ ਹਿਸਾਬ ਨਾਲ ਚਾਰ ਵੱਖ-ਵੱਖ ਲੈਵਲ (Level) ਵਿੱਚ ਵੰਡਿਆ ਜਾਵੇਗਾ। ਇਸ ਦਾ ਸਿੱਧਾ ਅਸਰ ਤੁਹਾਡੀ ਚੋਣ ਹੋਣ ਦੀ ਸੰਭਾਵਨਾ ‘ਤੇ ਪਵੇਗਾ। ਲੈਵਲ-4 ਦੇ ਉਮੀਦਵਾਰਾਂ ਨੂੰ 4 ਮੌਕੇ ਮਿਲਣਗੇ। ਯਾਨੀ ਇਨ੍ਹਾਂ ਦੇ ਵੀਜ਼ਾ ਮਿਲਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੋਵੇਗੀ। ਲੈਵਲ-1 ਦੇ ਬਿਨੈਕਾਰਾਂ ਨੂੰ ਸਿਰਫ਼ 1 ਮੌਕਾ ਦਿੱਤਾ ਜਾਵੇਗਾ। ਲੈਵਲ-3 ਅਤੇ ਲੈਵਲ-2 ਦੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਤਨਖ਼ਾਹ ਦੇ ਕ੍ਰਮ ਅਨੁਸਾਰ ਹੀ ਮੌਕੇ ਦਿੱਤੇ ਜਾਣਗੇ। ਉਹ ਕੰਪਨੀਆਂ ਜੋ ਘੱਟ ਤਨਖ਼ਾਹ ‘ਤੇ ਕਰਮਚਾਰੀ ਬੁਲਾਉਂਦੀਆਂ ਸਨ, ਉਨ੍ਹਾਂ ਲਈ ਹੁਣ ਵੀਜ਼ਾ ਹਾਸਲ ਕਰਨਾ ਔਖਾ ਹੋ ਜਾਵੇਗਾ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਮੋਗਾ ‘ਚ ਅੱਜ ਰੈਲੀ ਦੌਰਾਨ ਕੇਂਦਰੀ ਮੰਤਰੀ ਅਮਿਤ

|

|

|

ਖ਼ਬਰਿਸਤਾਨ ਨੈੱਟਵਰਕ: ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਂ ‘ਤੇ

|

|

|

ਖ਼ਬਰਿਸਤਾਨ ਨੈੱਟਵਰਕ: ਮੋਗਾ ‘ਚ ਪੱਤੋ ਹੀਰਾ ਪਿੰਡ ਦੇ ਸਰਪੰਚ ਹਰਵਿੰਦਰ

|

|

|

ਖ਼ਬਰਿਸਤਾਨ ਨੈੱਟਵਰਕ: ਹਰਿਆਣਾ ਸਰਕਾਰ, ਚੰਡੀਗੜ੍ਹ ਨਗਰ ਨਿਗਮ ਅਤੇ ਹੋਰ ਸਰਕਾਰੀ

|

|

|

ਸ਼ਨਿਚਰਵਾਰ, ੧ ਚੇਤ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਖ਼ਬਰਿਸਤਾਨ ਨੈੱਟਵਰਕ: ਮਸ਼ਹੂਰ ਬਾਲੀਵੁੱਡ ਸਿੰਗਰ ਅਤੇ ਰੈਪਰ ਬਾਦਸ਼ਾਹ ਦੀਆਂ ਮੁਸ਼ਕਲਾਂ

|

|

|

ਖ਼ਬਰਿਸਤਾਨ ਨੈੱਟਵਰਕ: ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਜਿੱਥੇ ਦੇਸ਼ ਭਰ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ