View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਦੇਸ਼ ਵਿੱਚ ਲਗਾਤਾਰ ਵੱਧ ਰਹੀ ਸਾਈਬਰ ਧੋਖਾਧੜੀ ਦੇ ਵੱਧਦਿਆਂ ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਮੈਸੇਜਿੰਗ ਐਪਸ ਸੰਬੰਧੀ ਨਵੇਂ ਆਦੇਸ਼ ਜਾਰੀ ਕੀਤੇ ਹਨ। ਨਵੇਂ ਆਦੇਸ਼ਾਂ ਦੇ ਅਨੁਸਾਰ, WhatsApp, Telegram, Signal, Snapchat, ShareChat, JioChat, Arattai, ਅਤੇ Josh ਵਰਗੇ ਮੈਸੇਜਿੰਗ ਪਲੇਟਫਾਰਮ ਹੁਣ ਤੁਹਾਡੇ ਫੋਨ ‘ਤੇ ਬਿਨਾਂ ਕਿਸੇ ਐਕਟਿਵ ਸਿਮ ਕਾਰਡ ਦੇ ਵਰਤੇ ਨਹੀਂ ਜਾ ਸਕਣਗੇ। ਸਰਕਾਰ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਸਾਈਬਰ ਅਪਰਾਧ ਘੱਟ ਹੋਣਗੇ ਅਤੇ ਧੋਖਾਧੜੀ ਕਰਨ ਵਾਲਿਆਂ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ।

ਮੋਬਾਇਲ ‘ਤੇ ਐਕਟਿਵ ਸਿਮ ਕਾਰਡ ‘ਤੇ ਹੀ ਚੱਲਣਗੇ ਐਪਸ

ਦੂਰਸੰਚਾਰ ਮੰਤਰਾਲੇ ਦਾ ਕਹਿਣਾ ਹੈ ਕਿ ਮੈਸੇਜਿੰਗ ਪਲੇਟਫਾਰਮ ਇਹ ਯਕੀਨੀ ਬਣਾਉਣਗੇ ਕਿ ਐਪਸ ਸਿਰਫ਼ ਉਦੋਂ ਹੀ ਕੰਮ ਕਰਨਗੇ ਜਦੋਂ ਯੂਜ਼ਰਸ ਦਾ ਰਜਿਸਟਰਡ ਸਿਮ ਉਸ ਮੋਬਾਈਲ ਫੋਨ ਵਿੱਚ ਐਕਟਿਵ ਹੋਵੇ। ਇਸ ਤੋਂ ਇਲਾਵਾ, ਸਿਮ ਬਾਈਡਿੰਗ ਦੇ ਤਹਿਤ, ਜੇਕਰ ਸਿਮ ਤੁਹਾਡੇ ਫੋਨ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ WhatsApp ਵਰਗੇ ਹੋਰ ਮੈਸੇਜਿੰਗ ਐਪਸ ਬੰਦ ਹੋ ਜਾਣਗੇ।

ਵੈੱਬ ਬ੍ਰਾਊਜ਼ਰਾਂ ‘ਤੇ ਹਰ 6 ਘੰਟਿਆਂ ਬਾਅਦ Log Out ਹੋ ਜਾਣਗੇ ਮੈਸੇਜਿੰਗ ਐਪਸ

ਕੇਂਦਰ ਸਰਕਾਰ ਨੇ ਵੈੱਬ ਬ੍ਰਾਊਜ਼ਰਾਂ, ਯਾਨੀ ਲੈਪਟਾਪ ਅਤੇ ਡੈਸਕਟਾਪਾਂ ਰਾਹੀਂ ਲੌਗਇਨ ਕਰਨ ਵਾਲੇ ਉਪਭੋਗਤਾਵਾਂ ਲਈ ਵੀ ਇੱਕ ਮਹੱਤਵਪੂਰਨ ਬਦਲਾਅ ਕੀਤਾ ਹੈ। ਮੈਸੇਜਿੰਗ ਪਲੇਟਫਾਰਮ ਲਈ ਹੁਣ ਯੂਜ਼ਰਸ ਨੂੰ ਹਰ ਛੇ ਘੰਟਿਆਂ ਬਾਅਦ ਲੌਗ ਆਊਟ ਕਰਨ ਹੋਵੇਗਾ। ਇਸ ਤੋਂ ਬਾਅਦ, ਉਹ ਸਿਰਫ਼ ਇੱਕ QR ਕੋਡ ਰਾਹੀਂ ਵਾਪਸ ਲੌਗ ਇਨ ਕਰ ਸਕਣਗੇ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਵੱਲੋਂ ਲਗਾਤਾਰ ਅਧਿਕਾਰੀਆਂ ਦੇ ਤਬਾਦਲੇ ਕੀਤੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਨੇ ਬਿਜਲੀ ਦੀਆਂ ਦਰਾਂ ਵਿੱਚ ਕਟੌਤੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਇੱਕ ਵਾਰ ਫਿਰ ਸਰਪੰਚ ਦਾ ਗੋਲੀਆਂ

|

|

|

ਖ਼ਬਰਿਸਤਾਨ ਨੈੱਟਵਰਕ: ਕੈਨੇਡਾ ਵਿੱਚ ਪੰਜਾਬੀ ਯੂਟਿਊਬਰ ਨੈਂਸੀ ਗਰੇਵਾਲ ਦੇ ਕਤਲ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਗੋਰਾਇਆ ਨੈਸ਼ਨਲ ਹਾਈਵੇਅ ’ਤੇ ਚਚਰਾੜੀ ਓਵਰਬ੍ਰਿਜ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ

|

|

|

ਖ਼ਬਰਿਸਤਾਨ ਨੈੱਟਵਰਕ: ਅਸਾਮ ਦੇ ਕਾਰਬੀ ਆਂਗਲੋਂਗ ਇਲਾਕੇ ਵਿੱਚ ਸਿਖਲਾਈ ਦੌਰਾਨ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ