• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

4 ਭੈਣਾਂ ਦੇ ਇਕਲੌਤਾ ਭਰਾ ਦੀ ਅਮਰੀਕਾ 'ਚ ਸੜਕ ਹਾਦਸੇ 'ਚ ਹੋਈ ਮੌਤ

अमेरिका में 25 साल के पंजाबी नौजवान की सड़क हादसे में मौ'त,
7/31/2024 11:33:38 AM Raj     America, 25 year old Punjabi youth dies, Nawanshehar, Banga, Car accidenr, Punjabi Youth Died in America     4 ਭੈਣਾਂ ਦੇ ਇਕਲੌਤਾ ਭਰਾ ਦੀ  ਅਮਰੀਕਾ 'ਚ ਸੜਕ ਹਾਦਸੇ 'ਚ ਹੋਈ ਮੌਤ  अमेरिका में 25 साल के पंजाबी नौजवान की सड़क हादसे में मौ'त,

ਅਮਰੀਕਾ ਵਿੱਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਇੱਕ ਸੜਕ ਹਾਦਸੇ ਵਿੱਚ  ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਰੋਹਿਤ ਸ਼ਰਮਾ ਵਜੋਂ ਹੋਈ ਹੈ, ਜੋ ਬੰਗਾ, ਨਵਾਂਸ਼ਹਿਰ ਦਾ ਰਹਿਣ ਵਾਲਾ ਸੀ। ਉਹ ਕੰਮ ਤੋਂ ਘਰ ਪਰਤ ਰਿਹਾ ਸੀ ਜਦੋਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਦੋਸਤਾਂ ਨੇ ਘਟਨਾ ਦੀ ਸੂਚਨਾ ਉਸਦੇ ਪਰਿਵਾਰ ਵਾਲਿਆਂ ਨੂੰ ਦਿੱਤੀ।

4 ਭੈਣਾਂ ਦਾ ਇਕਲੌਤਾ ਭਰਾ ਸੀ

ਮ੍ਰਿਤਕ ਰੋਹਿਤ ਸ਼ਰਮਾ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਹੋਇਆ ਸੀ। ਤਾਂ ਜੋ ਉਹ ਪਰਿਵਾਰ ਦੀ ਦੇਖਭਾਲ ਕਰ ਸਕੇ। ਰੋਹਿਤ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਸਾਰੇ ਪਰਿਵਾਰ ਦੇ ਪੈਰਾ ਹੇਠੋ ਜਮੀਨ ਖਿਸਾਕ ਗਈ ਸੀ। ਰੋਹ ਰੋਹ ਕੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੋ ਗਿਆਂ।

ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ ਕਰ ਦਿੱਤਾ

ਮ੍ਰਿਤਕ ਦੇ ਪਿਤਾ ਰਾਮਾਮੂਰਤੀ ਸ਼ਰਮਾ ਨੇ ਦੱਸਿਆ ਕਿ ਰੋਹਿਤ ਦੇ ਦੋਸਤਾਂ ਨੇ ਸਾਨੂੰ ਹਾਦਸੇ ਦੀ ਸੂਚਨਾ ਦਿੱਤੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅਮਰੀਕਾ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕੀਤਾ। ਹੁਣ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਪੁੱਤਰ ਦੀਆਂ ਅਸਥੀਆਂ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ।

'America','25 year old Punjabi youth dies','Nawanshehar','Banga','Car accidenr','Punjabi Youth Died in America'

Please Comment Here

Similar Post You May Like

  • इजराइली हमलों में 50 बंधको की मौत

    इजराइली हमलों में 50 बंधको की मौत , जो बाइडेन के आदेश पर सीरिया पर अमेरिका का हमला

  • जालंधर के युवक की America में सड़क हादसे में मौत,

    जालंधर के युवक की America में सड़क हादसे में मौत, रोजी-रोटी के लिए 14 साल पहले छोड़ा था घर

  • अमेरिका से 24 दिन बाद घर पहुंचा बेटे का शव,

    अमेरिका से 24 दिन बाद घर पहुंचा बेटे का शव, गोली लगने से हुई थी मौत

  • अमेरिका में बीच सड़क पत्नी के सामने ह'त्या

    अमेरिका में बीच सड़क पत्नी के सामने ह'त्या , मामूली बहस के चलते भारतीय मूल के व्यक्ति को मारी गोली

  • अमेरिका में 25 साल के पंजाबी नौजवान की सड़क हादसे में मौ'त,

    अमेरिका में 25 साल के पंजाबी नौजवान की सड़क हादसे में मौ'त, 4 बहनों का था इकलौता भाई

  • पंजाब के युवक की America में गोली मारकर ह'त्या,

    पंजाब के युवक की America में गोली मारकर ह'त्या, रेस्टोरेंट में किया हमला

  • US Presidential Election 2024 : ट्रम्प की 247 सीटों पर लीड,

    US Presidential Election 2024 : ट्रम्प की 247 सीटों पर लीड, 214 सीटों पर कमला हैरिस आगे

  • अमेरिका में रह रहे प्रवासियों में डर का माहौल,

    अमेरिका में रह रहे प्रवासियों में डर का माहौल, ट्रंप सरकार ने हथकड़ी-जंजीरे बांध निकाले अवैध प्रवासी

  • अमेरिकी राष्ट्रपति डोनाल्ड ट्रंप का बड़ा फैसला,

    अमेरिकी राष्ट्रपति डोनाल्ड ट्रंप का बड़ा फैसला, , कनाडा, चीन समेत इस देश पर लगाया टैरिफ

  • अमेरिका अवैध रूप से रह रहे 205 भारतीयों को भेजेगा भारत,

    अमेरिका अवैध रूप से रह रहे 205 भारतीयों को भेजेगा भारत, अप्रवासियों को लेकर अमृतसर आएगा प्लेन

Recent Post

  • ਜਲੰਧਰ 'ਚ ਕੌਂਸਲਰ ਪਤੀ ਦੀ ਆਡੀਓ ਵਾਇਰਲ, ਫੋਨ 'ਤੇ 40,000 ਰੁਪਏ ਦੀ ਗੱਲ ਵੀ ਆਈ ਸਾਹਮਣੇ!...

  • FAST TAG 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਮਹਿੰਗੇ ਟੋਲ ਤੋਂ ਮਿਲੇਗੀ ਰਾਹਤ ...

  • ਤਰਨਤਾਰਨ-ਪੱਟੀ ਰੋਡ ਹਾਦਸੇ ਦੀ ਸਾਹਮਣੇ ਆਈ CCTV, ਨੌਜਵਾਨ ਦੀ ਹੋਈ ਸੀ ਮੌ.ਤ, ਡਰਾਈਵਰ ਗ੍ਰਿਫਤਾਰ ...

  • ਲਾਰੈਂਸ ਬਿਸ਼ਨੋਈ ਗੈਂਗ ਦੀਆਂ ਵਧਣਗੀਆਂ ਮੁਸ਼ਕਲਾਂ, ਕੈਨੇਡਾ 'ਚ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਉਠੀ ਮੰਗ...

  • ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ 5 ਲੋਕਾਂ ਦੀ ਜ਼ਿੰਦਾ ਸੜਨ ਨਾਲ ਮੌ.ਤ, ਕਾਰ ਬਣੀ ਅੱਗ ਦਾ ਗੋਲਾ...

  • ਪੰਜਾਬ 'ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਪਵੇਗਾ ਮੀਂਹ, ਯੈਲੋ ਅਲਰਟ ਜਾਰੀ ...

  • ਭਾਬੀ ਕਮਲ ਕੌਰ ਦੀ ਇਤਰਾਜ਼ਯੋਗ VIDEO VIRAL, ਪੋਸਟ ਮਾਰਟਮ ਰਿਪੋਰਟ 'ਚ ਹੋਏ ਇਹ ਖੁਲਾਸੇ...

  • ਜਲੰਧਰ ਦੇ ਸਾਂਸਦ ਹਰਭਜਨ ਸਿੰਘ ਨੇ ਕੀਤਾ ਅਹਿਮ ਐਲਾਨ, ਕਿਹਾ- ਜਲਦ ਬਦਲੇਗਾ ਬਰਲਟਨ ਪਾਰਕ ਦਾ ਨਾਮ ...

  • ਲੁਧਿਆਣਾ 'ਚ ਥਾਰ ਵਾਲੇ ਦੀ ਗੁੰਡਾਗਰਦੀ, ਗੁੱਸੇ 'ਚ ਲੋਕਾਂ 'ਤੇ ਚਾੜ੍ਹਨ ਲੱਗਾ ਸੀ ਗੱਡੀ...

  • ਤਹਿਰਾਨ 'ਤੇ ਇਜ਼ਰਾਈਲੀ ਹਮਲੇ ਵਿੱਚ ਕਸ਼ਮੀਰੀ ਵਿਦਿਆਰਥੀ ਜ਼ਖਮੀ, ਸੈਨਾ ਦੇ ਡਿਪਟੀ ਕਮਾਂਡਰ ਦੀ ਹਵਾਈ ਹਮਲੇ 'ਚ ਮੌਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY