View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਆਈਪੀਐਲ ਦੀ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਗੁਜਰਾਤ ਟਾਈਟਨਸ ਵਿਕਣ ਵਾਲੀ ਹੈ। ਜੀ ਹਾਂ, 2022 ਵਿੱਚ ਆਪਣੇ ਪਹਿਲੇ ਸੀਜ਼ਨ ਵਿੱਚ ਆਈਪੀਐਲ ਦਾ ਖਿਤਾਬ ਜਿੱਤਣ ਵਾਲੀ ਗੁਜਰਾਤ ਟੀਮ ਨੂੰ ਟੋਰੈਂਟ ਖਰੀਦਣ ਜਾ ਰਿਹਾ ਹੈ । ਕੰਪਨੀ ਦੇ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੇ ਦਿੱਤੀ ਹੈ।

2021 ਵਿੱਚ ਗੁਜਰਾਤ ਟਾਇਟਨਸ ਨੂੰ ਨਹੀਂ ਖਰੀਦ ਸਕਿਆ ਟੋਰੇਂਟ

ਟੋਰੈਂਟ ਗਰੁੱਪ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਸਾਲ 2021 ਵਿੱਚ ਵੀ ਗੁਜਰਾਤ ਟਾਈਟਨਸ ਦੀ ਫਰੈਂਚਾਇਜ਼ੀ ਖਰੀਦਣ ਦੀ ਦੌੜ ਵਿੱਚ ਸੀ। ਅਸੀਂ ਇਸ ਲਈ 4653 ਕਰੋੜ ਰੁਪਏ ਦੀ ਬੋਲੀ ਵੀ ਲਗਾਈ ਸੀ, ਪਰ ਅਸੀਂ ਇਸ ਨੂੰ ਖਰੀਦਣ ਤੋਂ ਖੁੰਝ ਗਏ। ਪਰ ਇਸ ਵਾਰ ਸੀਵੀਸੀ ਗਰੁੱਪ ਅਤੇ ਟੋਰੇਂਟ ਵਿਚਕਾਰ ਦੋਸਤਾਨਾ ਸਮਝੌਤਾ ਹੋਇਆ ਹੈ। ਲਾਕ-ਇਨ ਪੀਰੀਅਡ ਖਤਮ ਹੁੰਦੇ ਹੀ ਅਧਿਕਾਰਤ ਸੌਦੇ ‘ਤੇ ਦਸਤਖਤ ਕੀਤੇ ਜਾਣਗੇ।

7800 ਕਰੋੜ ‘ਚ ਵਿਕ ਸਕਦਾ ਹੈ ਟਾਇਟਨਸ 

ਦੱਸਿਆ ਜਾ ਰਿਹਾ ਹੈ ਕਿ ਇਹ ਡੀਲ 6100-7800 ਕਰੋੜ ਰੁਪਏ ‘ਚ ਹੋਵੇਗੀ। ਫਿਲਹਾਲ ਇਹ ਡੀਲ ਦੋਵਾਂ ਧੜਿਆਂ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ‘ਦੋਸਤਾਨਾ ਸ਼ੇਕਹੈਂਡ’ ਵਜੋਂ ਹੋਈ ਹੈ। ਕਿਉਂਕਿ ਟਾਈਟਨਜ਼ ਦਾ ਲਾਕ ਇਨ ਪੀਰੀਅਡ ਇਸ ਸਮੇਂ ਚੱਲ ਰਿਹਾ ਹੈ। ਬੀਸੀਸੀਆਈ ਦੇ ਨਿਯਮਾਂ ਮੁਤਾਬਕ ਕੋਈ ਵੀ ਗਰੁੱਪ ਲਾਕ-ਇਨ ਪੀਰੀਅਡ ਦੌਰਾਨ ਆਪਣੀ ਫਰੈਂਚਾਈਜ਼ੀ ਨਹੀਂ ਵੇਚ ਸਕਦਾ।

ਅਡਾਨੀ ਦੀ ਵੀ ਦਿਲਚਸਪੀ ਸੀ ਟੀਮ ਖਰੀਦਣ ‘ਚ 

ਸੀਵੀਸੀ ਸਮੂਹ ਨੇ ਸਾਲ 2021 ਵਿੱਚ ਇਸਨੂੰ 5,625 ਕਰੋੜ ਰੁਪਏ ‘ਚ ਖਰੀਦਿਆ ਸੀ।  ਇਸ ਫਰੈਂਚਾਇਜ਼ੀ ਨੂੰ ਖਰੀਦਣ ਦੀ ਦੌੜ ਵਿੱਚ ਕਾਰੋਬਾਰੀ ਗੌਤਮ ਅਡਾਨੀ ਵੀ ਸ਼ਾਮਲ ਸਨ। ਅਡਾਨੀ ਗਰੁੱਪ ਨੇ ਇਸ ਲਈ 5,100 ਕਰੋੜ ਰੁਪਏ ਦੀ ਬੋਲੀ ਵੀ ਲਗਾਈ ਸੀ ਪਰ ਉਦੋਂ ਸੀਵੀਸੀ ਗਰੁੱਪ ਨੇ ਉਨ੍ਹਾਂ ਤੋਂ ਵੱਧ ਬੋਲੀ ਲਗਾ ਕੇ ਜਿੱਤ ਹਾਸਲ ਕੀਤੀ ਸੀ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ

|

|

|

ਖ਼ਬਰਿਸਤਾਨ ਨੈੱਟਵਰਕ:ਫਗਵਾੜਾ ਵਿੱਚ ਡੀਐੱਸਪੀ ਨੂੰ ਗੋਲੀ ਲੱਗਣ ਦੀ ਘਟਨਾ ਸਾਹਮਣੇ

|

|

|

ਖ਼ਬਰਿਸਤਾਨ ਨੈੱਟਵਰਕ:ਕੈਨੇਡਾ ਦੇ ਓਂਟਾਰੀਓ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਨਿਸ਼ਾਨਾ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ‘ਚ ਗਰਮੀ ਦਾ ਕਹਿਰ ਜਾਰੀ

|

|

|

ਖ਼ਬਰਿਸਤਾਨ ਨੈੱਟਵਰਕ:ਜਲੰਧਰ ਦੇ ਚੁਨਮੁਨ ਮਾਲ ਦੇ ਨੇੜੇ ਸਵੇਰੇ-ਸਵੇਰ ਇੱਕ ਦਰਦਨਾਕ

|

|

|

ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਵਿੱਚ ਸਵੇਰੇ-ਸਵੇਰੇ ਮਾਮੂਲੀ ਗੱਲ ਨੂੰ ਲੈ ਕੇ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਵੱਖ-ਵੱਖ ਰੈਂਕਾਂ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ

|

|

|

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੪ ਘਰੁ

|

|

|

ਖਬਰਿਸਤਾਨ ਨੈੱਟਵਰਕ- ਜੰਮੂ ਦੇ ਊਧਮਪੁਰ ਵਿੱਚ ਹੋਏ ਬੱਸ ਹਾਦਸੇ ਵਿੱਚ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ